ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਪੰਜਾਬੀ ਦੀ ਜੀਵਨ ਰੇਖਾ

  ਪੰਜਾਬੀ ਦੀ ਜੀਵਨ ਰੇਖਾ ਨੂੰ ਲੰਮਾ ਕਿਵੇਂ ਕੀਤਾ ਜਾਏ ਡਾ: ਟੀ. ਆਰ. ਸ਼ਰਮਾ  ਅਜੋਕੇ ਵਿਸ਼ਵੀਕਰਨ ਦੇ ਦੌਰ ਵਿਚ ਜਿਸ ਤਰ੍ਹਾਂ ਵੱਡੀਆਂ ਕਾਰੋਬਾਰੀ ਕੰਪਨੀਆਂ ਅਨੈਤਿਕ ਅਤੇ ਗ਼ੈਰ-ਬਰਾਬਰੀ ਵਾਲੇ ਮੁਕਾਬਲੇ ਵਿਚ ਉਲਝਾ ਕੇ ਛੋਟੀਆਂ ਕੰਪਨੀਆਂ ਨੂੰ ਨਿਗਲਦੀਆਂ ਜਾ ਰਹੀਆਂ ਹਨ, ਇਹੀ ਅਮਲ ਜ਼ਬਾਨਾਂ ਤੇ ਸਭਿਆਚਾਰਾਂ ਦੇ ਖੇਤਰ ਵਿਚ ਵੀ ਦੁਹਰਾਇਆ...

ਮਾਤ ਭਾਸ਼ਾ ਦਾ ਮਹੱਤਵ

  ਮਾਤ ਭਾਸ਼ਾ ਦਾ ਮਹੱਤਵ (ਡਾ. ਜੋਗਾ ਸਿੰਘ) ਸੂਚਨਾ ਤਕਨਾਲੋਜੀ ਵਿਚ ਆਏ ਤੁਫਾਨ ਨੇ, ਸਾਡੀਆਂ ਰਾਸ਼ਟਰੀ ਭਾਸ਼ਾਵਾਂ ਵਿਚ ਉਚ-ਪੱਧਰੀ ਵਿਗਿਆਨਕ ਸਾਹਿਤ ਦੀ ਘਾਟ ਨੇ, ਮੁਲਕਾਂ ਵਿਚਕਾਰ ਅਤਿਅੰਤ ਵਧੇ ਵਪਾਰ ਅਤੇ ਸ਼ਹਿਰੀਆਂ ਦੀ ਆਵਾਜਾਈ ਨੇ, ਅਤੇ ਸਭ ਤੋਂ ਵੱਧ, ਭਾਰਤੀ ਮੱਧ-ਵਰਗ ਦੀ ਗੁਲਾਮ ਮਾਨਸਿਕ ਪ੍ਰਵਿਰਤੀ ਨੇ ਸਾਡੀਆਂ ਰਾਸ਼ਟਰੀ ਭਾਸ਼ਾਵਾਂ...

ਮਾਂ ਬੋਲੀ ਤੇ ਲੇਖਾਂ ਦੀ ਸੂਚੀ

ਮਾਂ ਬੋਲੀ ਤੇ ਲੇਖਾਂ ਦੀ ਸੂਚੀ ਡਾ. ਜੋਗਾ ਸਿੰਘ (ਮਾਤ ਭਾਸ਼ਾ ਦਾ ਮਹੱਤਵ) ਟੀ. ਆਰ. ਸ਼ਰਮਾ (ਪੰਜਾਬੀ ਦੀ ਜੀਵਨ ਰੇਖਾ ਨੂੰ ਕਿਵੇਂ ਲੰਮਾ ਕੀਤਾ ਜਾਏ) ਡਾ. ਹਰਸ਼ਿੰਦਰ ਕੌਰ (ਬੱਚੇ ਉੱਤੇ ਬੋਲੀ ਦਾ ਅਸਰ, ਬੋਲੀ ਬਾਰੇ ਵਿਗਿਆਨਕ ਤੱਥ, ਨੀ ਜ਼ਬਾਨ ਪੰਜਾਬੀਏ, ਵਤਨੋਂ ਪਾਰ  ਵਸਦੇ ਪੰਜਾਬੀਆਂ ਦੀ ਮਾਂ-ਬੋਲੀ ਨਾਲ ਸਾਂਝ) ਡਾ. ਫਕੀਰ ਚੰਦ ਸ਼ੁਕਲਾ...

ਕੀ ਤੁਸੀਂ ਆਪਣੇ ਘਰ ਮੱਛਰ

  ਕੀ ਤੁਸੀਂ ਆਪਣੇ ਘਰ ਵਿਚ ਮੱਛਰ ਪੈਦਾ ਕਰ ਰਹੇ ਹੋ? ਆਪਣੇ ਘਰ ਅਤੇ ਆਲੇ-ਦੁਆਲੇ ਵਿਚ ਮੱਛਰਾਂ ਦੀ ਪੈਦਾਇਸ਼ ਨੂੰ ਰੋਕੋ ਇਹ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਫੈਲਾਉਂਦੇ ਹਨ। ਆਪਣੇ ਘਰ ਦੇ ਅੰਦਰ ਅਤੇ ਆਲੇ-ਦੁਆਲੇ ਕਿਤੇ ਵੀ ਪਾਣੀ ਜਮ੍ਹਾ ਨਾ ਹੋਣ ਦਿਓ। ਅਜਿਹੇ ਸੜਕੀ ਟੋਏ, ਖਾਈਆਂ ਭਰ ਦਿਓ ਜਿਥੇ ਪਾਣੀ ਜਮ੍ਹਾ ਹੁੰਦਾ ਹੈ।...

ਗਰਮੀ ਅਤੇ ਬਰਸਾਤਾਂ ਦੇ ਮੌਸਮ

ਗਰਮੀਆਂ ਅਤੇ ਬਰਸਾਤਾਂ ਦੇ ਮੌਸਮ ਵਿਚ ਸਿਹਤ ਮੰਦ ਰਹਿਣ ਲਈ ਇਹ ਨਿਯਮ ਅਪਨਾਓ ਟੱਟੀਆਂ, ਉਲਟੀਆਂ, ਪੇਚਸ ਅਤੇ ਪੀਲੀਏ ਤੋਂ ਬਚਣ ਲਈ ਪੀਣ ਦਾ ਪਾਣੀ ਹਮੇਸ਼ਾ ਸਾਫ ਸੋਮਿਆਂ ਤੋਂ ਲਿਆਓ। ਪਾਣੀ ਪੁਣਕੇ, ਉਬਾਲ ਕੇ – ਠੰਡਾ ਕਰਕੇ ਪੀਓ। ਪੀਣ ਦਾ ਪਾਣੀ ਸਾਫ ਭਾਂਡੇ ਵਿਚ ਢਕ ਕੇ ਰੱਖੋ ਅਤੇ ਪਾਣੀ ਵਾਲੇ ਭਾਂਡੇ ਵਿਚ ਹੱਥ ਨਾ ਪਾਓ। ਟੋਭਿਆਂ ਨੇੜੇ...