by admin | Aug 4, 2023 | ਸਿਹਤ
ਜਣੇਪੇ ਮਗਰੋਂ – ਮਾਂਵਾਂ ਲਈ ਸੁਝਾਅ ਗਰਭ-ਅਵਸਥਾ ਦੌਰਾਨ, ਔਰਤ ਦੇ ਸਰੀਰ ਵਿਚ ਕਈ ਤਬਦੀਲੀਆਂ ਆਉਂਦੀਆਂ ਹਨ। ਇਹ ਤਬਦੀਲੀਆਂ ਸਰੀਰਕ ਅਤੇ ਭਾਵਨਾਤਮਕ ਹੁੰਦੀਆਂ ਹਨ। ਗਰਭ-ਅਵਸਥਾ ਦੌਰਾਨ ਤੁਹਾਡੇ ਵਧ ਰਹੇ ਬੱਚੇ ਲਈ ਜਗ੍ਹਾ ਬਣਾਉਣ ਲਈ ਸਰੀਰ ਦੇ ਕਈ ਅੰਗਾਂ ਤੇ ਅਸਰ ਪੈਂਦਾ ਹੈ। ਜਣੇਪੇ ਮਗਰੋਂ ਅੰਦਾਜ਼ਨ ਛੇ ਹਫ਼ਤਿਆਂ ਵਿੱਚ ਸਰੀਰ ਦੁਬਾਰਾ...
by admin | Aug 4, 2023 | ਸਿਹਤ
ਹੱਥਾਂ ਦਾ ਗਹਿਣਾ ਨਹੁੰ ਨਹੁੰ ਸਿਰਫ ਹੱਥਾਂ ਦੀ ਸੁੰਦਰਤਾ ਹੀ ਨਹੀਂ ਬਲਕਿ ਸਾਡੀ ਸ਼ਖਸੀਅਤ ਨਿਖਾਰਦੇ ਹਨ ਨਹੁੰ ਸਾਡੀ ਸਿਹਤ ਬਾਰੇ ਵੀ ਬਹੁਤ ਕੁਝ ਬਿਆਨ ਕਰਦੇ ਹਨ। ਪੀਲੇ ਨਹੁੰ – ਅਜਿਹੀ ਸਮੱਸਿਆ ਵਿਚ ਵਿਟਾਮਿਨ ਏ ਜ਼ਿਆਦਾ ਮਾਤਰਾ ਵਿਚ ਲਓ, ਜੋ ਸੰਤਰਾ, ਲਾਲ ਫਲਾਂ, ਗਾਜਰ, ਟਮਾਟਰ, ਮੱਛੀ ਅਤੇ ਖੁਰਮਾਨੀ ਤੋਂ ਪ੍ਰਾਪਤ ਹੁੰਦਾ...
by admin | Aug 4, 2023 | ਸਿਹਤ
ਹੱਥਾਂ ਨੂੰ ਕਿਵੇਂ ਬਣਾਈਏ ਸੁੰਦਰ ਹੱਥ ਤੁਹਾਡੇ ਸਰੀਰ ਦਾ ਸਭ ਤੋਂ ਵੱਧ ਦਿੱਖਣ ਵਾਲੇ ਹਿੱਸਾ ਹੈ ਪਰ ਹੱਥਾਂ ਦਾ ਹੀ ਸਭ ਤੋਂ ਘੱਟ ਖਿਆਲ ਰੱਖਿਆ ਜਾਂਦਾ ਹੈ। ਤੁਸੀਂ ਹਰ ਕੰਮ ਹੱਥਾਂ ਨਾਲ ਕਰਦੇ ਹੋ ਤੇ ਆਪਣੇ ਚਿਹਰੇ ਦੀ ਤਰ੍ਹਾਂ ਆਪਣੇ ਹੱਥਾਂ ਨੂੰ ਵੀ ਸੁੰਦਰ ਬਣਾ ਸਕਦੇ ਹੋ। ਭਾਂਡੇ ਮਾਂਜਦੇ ਹੋਏ ਆਪਣੇ ਹੱਥਾਂ ਨੂੰ ਕੋਮਲ ਬਣਾਉਣ ਲਈ ਇਕ...
by admin | Aug 4, 2023 | ਸਿਹਤ
ਸਿਹਤ ਤੇ ਸਮਾਜ ਲਈ.. ਫਲ ਫਰੂਟ (ਡਾ. ਰਿਪੁਦਮਨ ਸਿੰਘ) ਪਤਾ ਹੈ ਤੁਹਾਨੂੰ ਕਿ ਮਨੁੱਖ ਸ਼ਾਕਾਹਾਰੀ ਨਹੀ ਹੈ ਕਿਉ ਕਿ ਮਨੁੱਖ ਵਿਚ ਸਿੱਧੇ ਤੌਰ ਤੇ ਸੈਲੂਲੋਜ਼ ਨਾਮ ਦੇ ਤੱਤ ਜੋ ਹਰੇ ਪੱਤਿਆਂ ਵਿਚ ਹੁੰਦੇ ਹਨ ਨੂੰ ਹਜ਼ਮ ਕਰਨ ਦੀ ਸਮਰਥਾ ਨਹੀਂ ਹੁੰਦੀ ਪਤਾ ਹੀ ਹੋਵੇਗਾ ਤੁਹਾਨੂੰ ਤਦੇ ਤਾਂ ਹੀ ਅਸੀਂ ਹਰੀਆਂ ਸਬਜ਼ੀਆਂ ਤੇ ਸਰੋਂ ਦੇ ਸਾਗ...
by admin | Aug 4, 2023 | ਸਿਹਤ
ਕਸਰਤ ਵਧਾਉਂਦੀ ਹੈ ਭੁੱਖ ਜ਼ਿਆਦਾਤਰ ਲੋਕਾਂ ਨੂੰ ਡਰ ਹੁੰਦਾ ਹੈ ਕਿ ਕਸਰਤ ਕਰਨ ਵਿਚ ਜਿੰਨੀ ਊਰਜਾ ਉਹ ਖਰਚ ਕਰਨਗੇ, ਓਨੀ ਹੀ ਜ਼ਿਆਦਾ ਕੈਲੋਰੀ ਉਹ ਭੁੱਖ ਵਧਣ ਕਰਕੇ ਹੋਰ ਜ਼ਿਆਦਾ ਲੈਣਗੇ। ਜਿਵੇਂ ਐਥਲੀਟ ਆਪਣੀ ਟ੍ਰੇਨਿੰਗ ਦੌਰਾਨ ਔਸਤ ਤੋਂ ਕੁਝ ਵੱਧ ਖਾਂਦੇ ਹਨ ਪਰ ਜਿੰਨੀ ਜ਼ਿਆਦਾ ਕੈਲੋਰੀ ਉਹ ਲੈਂਦੇ ਹਨ, ਓਨੀ ਕੈਲੋਰੀ ਦੀ ਖਪਤ ਵੀ ਹੋ ਜਾਂਦੀ...