by admin | Aug 4, 2023 | ਸਿਹਤ
ਕਸਰਤ ਕਰੋ – ਵਜ਼ਨ ਘਟਾਉ ਸਿਰਫ ਡਾਈਟਿੰਗ ਕਰਨ ਨਾਲ ਸਰੀਰ ਦਾ ਵਜ਼ਨ ਨਹੀਂ ਘਟਦਾ। ਇਸ ਦਾ ਕਾਰਨ ਹੈ ਸਾਡੀ ਪਾਚਣ ਕਿਰਿਆ, ਜਿਸ ਨਾਲ ਸਾਡੇ ਸਰੀਰ ਦੀ ਕੈਲੋਰੀ ਨਸ਼ਟ ਹੁੰਦੀ ਹੈ। ਜੇ ਇਹ ਕਿਰਿਆ ਤੇਜ਼ ਹੈ ਤਾਂ ਸਰੀਰ ਦੀ ਕੈਲੋਰੀ ਛੇਤੀ ਤੇ ਸਰਲਤਾ ਨਾਲ ਨਸ਼ਟ ਹੋ ਜਾਵੇਗੀ ਅਤੇ ਜੇ ਇਹ ਕਿਰਿਆ ਹੌਲੀ ਹੈ ਤਾਂ ਸਾਡੇ ਵੱਲੋਂ ਗ੍ਰਹਿਣ...
by admin | Aug 4, 2023 | ਸਿਹਤ
ਕੁਦਰਤ ਕਰੇ ਦੇਖ ਭਾਲ ਤੁਲਸੀ – ਤੁਲਸੀ ਵਿਚ ਸਰੀਰ ਨੂੰ ਸਿਹਤਯਾਬ ਰੱਖਣ ਵਾਲੇ ਕਈ ਗੁਣ ਹੁੰਦੇ ਹਨ। ਤੁਲਸੀ ਦੀ ਵਰਤੋਂ ਸਾਡੇ ਵਾਲਾਂ ਨੂੰ ਪੋਸ਼ਟਿਕਤਾ ਪ੍ਰਦਾਨ ਕਰਦੀ ਹੈ ਅਤੇ ਸਾਡੇ ਵਾਲਾਂ ਦੇ ਨਾਲ ਨਾਲ ਚਮੜੀ ਦੀ ਸੁੰਦਰਤਾ ਵੀ ਬਣਾਈ ਰੱਖਣ ਵਿਚ ਸਹਾਈ ਹੁੰਦੀ ਹੈ। ਰੀਠਾ – ਰੀਠੇ ਦਾ ਉਪਯੋਗ ਵਾਲ ਸਾਫ ਕਰਨ ਲਈ ਕੀਤਾ ਜਾਂਦਾ ਹੈ। ਇਹ...
by admin | Aug 4, 2023 | ਸਿਹਤ
ਨੀਂਦ ਅਤੇ ਸੁੰਦਰਤਾ ਸੱਤ-ਅੱਠ ਘੰਟੇ ਦੀ ਨੀਂਦ ਤੁਹਾਨੂੰ ਤਰੋਤਾਜਾ ਕਰ ਦਿੰਦੀ ਹੈ, ਸਭ ਤੋਂ ਵੱਧ ਕੇ ਇਹ ਤੁਹਾਡੀ ਚਮੜੀ, ਵਾਲਾਂ, ਗੋਡਿਆਂ ਲਈ ਬਹੁਤ ਹੀ ਲਾਭਦਾਇਕ ਹੈ। ਕੁਦਰਤ ਵੱਲੋਂ ਹੋਰ ਬਹੁਤ ਸਾਰੀਆਂ ਦਿੱਤੀਆਂ ਚੀਜ਼ਾਂ ਵਾਂਗ ਨੀਂਦ ਵੀ ਬਿਲਕੁਲ ਮੁਫ਼ਤ ਹੈ। ਸੁੰਦਰਤਾ ਲਈ ਇਹ ਸਭ ਤੋਂ ਸਸਤਾ ਇਲਾਜ ਹੈ ਜੋ ਕਿ ਕੋਈ ਵੀ ਕਰੀਮ ਜਾਂ...
by admin | Aug 4, 2023 | ਸਿਹਤ
ਡਾਕਟਰੀ ਚਮਤਕਾਰ ਦੁਰਘਟਨਾਵਾਂ, ਗਲਤੀਆਂ ਅਤੇ ਸਮਝਦਾਰੀ ਦੇ ਪਲਾਂ ਦੀ ਸੂਚੀ ਬੜੀ ਲੰਬੀ ਹੈ ਪਰ ਅੱਜ ਪੀੜਤਾਂ ਵਿਚੋਂ ਬਹੁਤਿਆਂ ਨੂੰ ਬਚਾ ਲਿਆ ਜਾਂਦਾ ਹੈ। ਹੁਣ ਲੋਕਾਂ ਨੂੰ ਮਾਹਿਰਾਂ ਵੱਲੋਂ ਚੁਣੀਆਂ ਗਈਆਂ ਵਿਸ਼ਵ ਦੀਆਂ ਸਭ ਤੋਂ ਵੱਧ ਵਿਕਸਿਤ ਡਾਕਟਰੀ ਪ੍ਰਾਪਤੀਆਂ ਵਿਚੋਂ ਸ਼ਾਰਟ ਲਿਸਟ ਕੀਤੀਆਂ ਗਈਆਂ 15 ਵਿਚੋਂ ਕਿਸੇ ਇਕ ਨੂੰ ਚੁਣਨ ਲਈ...
by admin | Aug 4, 2023 | ਸਿਹਤ
ਕਿਉਂ ਹੁੰਦੀ ਹੈ ਐਸੀਡਿਟੀ ਐਸੀਡਿਟੀ ਦੀ ਸਮੱਸਿਆ ਅੱਜ ਇਕ ਆਮ ਗੱਲ ਹੋ ਗਈ ਹੈ। ਇਸ ਦਾ ਕਾਰਨ ਗਲਤ ਖਾਣਾ-ਪੀਣਾ, ਪ੍ਰਦੂਸ਼ਣ, ਸਿਗਰਟਨੋਸ਼ੀ, ਸ਼ਰਾਬ ਦੀ ਵਰਤੋਂ ਅਤੇ ਚਾਹ, ਕੋਫੀ, ਕੈਫ਼ੀਨ ਆਦਿ ਵਾਲੇ ਪਦਾਰਥਾਂ ਦੀ ਜ਼ਿਆਦਾ ਵਰਤੋਂ ਕਰਨਾ ਹੈ। ਐਸੀਡਿਟੀ ਹੋਣ ‘ਤੇ ਪਾਚਣ ਸਬੰਧੀ ਕਈ ਨੁਕਸ ਪੈਦਾ ਹੋ ਜਾਂਦੇ ਹਨ ਅਤੇ ਭੋਜਨ ਠੀਕ ਤਰ੍ਹਾਂ ਨਹੀਂ...