by admin | Aug 4, 2023 | ਸਿਹਤ
ਸਾਹ ਦੀ ਤਕਲੀਫ਼ ਅਤੇ ਦਮੇ ਦਾ ਸੌਖਾ ਇਲਾਜ ਵਾਤਾਵਰਣ ਵਿਚ ਵੱਧ ਰਹੇ ਪ੍ਰਦੂਸ਼ਣ ਕਾਰਨ ਸਾਹ ਦੀਆਂ ਤਕਲੀਫ਼ਾਂ ਵਿਚ ਵੀ ਲਗਾਤਾਰ ਵਾਧਾ ਹੁੰਦਾ ਜਾ ਰਿਹੈ। ਤਾਜ਼ੀ ਅਤੇ ਸਾਫ ਹਵਾ ਮਿਲਣੀ ਮੁਸ਼ਕਲ ਹੁੰਦੀ ਜਾ ਰਹੀ ਹੈ। ਜੇਕਰ ਤੁਸੀਂ ਸਾਹ ਦੀਆਂ ਬਿਮਾਰੀਆਂ ਤੋਂ ਖ਼ੁਦ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਘਰਾਂ ਅਤੇ ਦਫਤਰਾਂ ਵਿਚ ਏਅਰ ਪਿਉਰੀਫਾਇਰ...
by admin | Aug 2, 2023 | Uncategorized, ਸਿਹਤ
ਬੀਮਾਰੀਆਂ ਅਤੇ ਸਿਹਤ ਸੰਭਾਲ ਸਾਹ ਦੀ ਤਕਲੀਫ ਅਤੇ ਦਮੇ ਦਾ ਸੌਖਾ ਇਲਾਜ ਰੋਣਾ ਵੀ ਸਿਹਤ ਲਈ ਚੰਗਾ ਕੈਂਸਰ ਤੋਂ ਬਚਾਉਂਦੇ ਹਨ ਤੁਲਸੀ ਅਤੇ ਪੁਦੀਨਾ ਸੈਕਸ ਤੋਂ ਬੇਮੁੱਖ ਕਰ ਸਕਦਾ ਹੈ ਹਾਈ ਬਲੱਡ ਪ੍ਰੈਸ਼ਰ ਗੰਦੇ ਪਾਣੀ ਤੇ ਦੂਸ਼ਿਤ ਭੋਜਨ ਨਾਲ ਥਾਇਰਾਇਡ ਦੀ ਬਿਮਾਰੀ ਪੀਲੀਏ ਦਾ ਬੁਖਾਰ ਬਚਾਅ ਤੇ ਇਲਾਜ ਕਿਉਂ ਹੁੰਦੀ ਹੈ ਐਸੀਡਿਟੀ...
by admin | Aug 2, 2023 | Uncategorized
ਬੱਚਿਆਂ ਦੇ ਟੀਕਾ ਕਰਨ ਉਮਰ ਟੀਕਾ ਖੁਰਾਕ ਜਨਮ ਸਮੇਂ ਬੀ.ਸੀ.ਜੀ. ਪੋਲੀਉ 0 ਹੈਪਟਾਈਟਸ-ਬੀ-1 ਡੇਢ ਮਹੀਨਾ ਹੋਣ ਤੇ ਬੀ.ਸੀ.ਜੀ. ਅਤੇ ਡੀ.ਪੀ.ਟੀ.-1 ਪੋਲੀਉ -1 ਢਾਈ ਮਹੀਨੇ ਹੋਣ ਤੇ ਡੀ.ਪੀ.ਟੀ.-2 ਪੋਲੀਉ -2 ਸਾਢੇ ਤਿੰਨ ਮਹੀਨੇ ਹੋਣ ਤੇ ਡੀ.ਪੀ.ਟੀ.-3 ਪੋਲੀਉ – 3 ਸਾਢੇ ਚਾਰ ਮਹੀਨੇ ਹੋਣ ਤੇ ਪੋਲੀਉ – 4 9-12ਵੇਂ ਮਹੀਨੇ ਹੋਣ...
by admin | Aug 2, 2023 | Uncategorized
ਆਯੁਰਵੇਦ ਵਿੱਚ ਕੁਦਰਤੀ ਚਿਕਿਤਸਾ ਦਾ ਮਹੱਤਵ ਪਰਿਚਯ – ਆਯੁਰਵੇਦ ਮਤ ਅਨੁਸਾਰ ਸਾਡਾ ਸਰੀਰ ਤਿੰਨ ਮੁੱਖ ਧਾਤਾਂ ਤੋਂ ਬਣਿਆ ਹੈ, ਵਾਤ, ਪਿੱਤ ਤੇ ਕਫ਼। ਜਦੋਂ ਤੱਕ ਇਹ ਤਿੰਨੇ ਧਾਤਾਂ ਆਪਣੀ ਜਗ੍ਹਾ ਬਰਾਬਰ ਸਥਿਤੀ ਵਿੱਚ ਰਹਿੰਦੀਆਂ ਹਨ, ਸਰੀਰ ਤੰਦਰੁਸਤ ਰਹਿੰਦਾ ਹੈ। ਵਿਰੁਧ ਭੋਜਨ, ਵਿਹਾਰ ਜਾਂ ਹੋਰ ਕਾਰਨਾਂ ਕਰਕੇ ਜਦ ਇਹ ਤਿੰਨੇ ਧਾਤਾਂ...
by admin | Aug 2, 2023 | Uncategorized
ਤੰਦਰੁਸਤ ਸਰੀਰ ਦਾ ਮਾਪ ਦੰਡ, ਰਕਤ-ਜਾਂਚ ਚਾਰਟ ਰਕਤ-ਜਾਂਚ ਚਾਰਟ ਐਸੀਡਿਟੀ 7.35-6.45 ਬਿਲਰੁਬਿਨ (ਪੀਲੀਆ) 0.4 ਤੋਂ 1.0 mg/dL ਕੈਲਸ਼ੀਅਮ 8.5 ਤੋਂ 10.5 mg/dL (ਬੱਚਿਆਂ ਵਿੱਚ ਥੋੜੀ ਵੱਧ) ਕਰਿਟਨੀ ਕਾਈਨੇਜ਼ ਮਰਦ – 38-174 ਯੂਨਿਟ/ਲਿਟਰ ਕਰਿਟਨੀ ਕਾਈਨੇਜ਼ ਔਰਤ – 96-140 ਯੂਨਿਟ/ਲਿਟਰ ਕਰਿਟਨੀ 0.6-1.2 mg/dL ਗਲੂਕੋਜ਼...