ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਵਿਦਿਆਰਥੀਆਂ ਲਈ ਸਹੁੰ

  ਸਿੱਖਿਆ ਮੰਤਰੀ, ਪੰਜਾਬ, ਸ. ਸੇਵਾ ਸਿੰਘ ਸੇਖਵਾਂ ਨੇ ਮਿਤੀ 14 ਨਵੰਬਰ 2011 ਦੇ ਪੱਤਰ ਰਾਹੀਂ ਪ੍ਰਦੇਸ਼ ਦੇ ਸਾਰੇ ਸਕੂਲਾਂ ਦੇ ਮੁਖੀਆਂ ਨੂੰ ਹਿਦਾਇਤ ਦਿੱਤੀ ਹੈ ਕਿ ਲੋਕ ਹਿੱਤ ਲਈ ਸਾਰੇ ਵਿਦਿਆਰਥੀਆਂ ਵਲੋਂ ਹਰ ਰੋਜ਼ ਸਵੇਰੇ ਸਹੁੰ ਚੁੱਕੀ ਜਾਣਾ ਯਕੀਨੀ ਬਣਾਇਆ ਜਾਵੇ। ਇਸ ਸਹੁੰ ਦੀ ਇਬਾਰਤ ਹੇਠ ਲਿਖੇ ਅਨੁਸਾਰ ਹੈ – ਮੈਂ (ਆਪਣਾ...

ਏਡਜ਼ ਕੀ ਹੈ

  18.ਏਡਜ਼ ਕੀ ਹੈ? ਏਡਜ਼ ਦੀ ਬੀਮਾਰੀ ਐਚ.ਆਈ.ਵੀ. ਵਾਇਰਸ ਤੋਂ ਫੈਲਦੀ ਹੈ, ਜੋ ਕਿ ਖੂਨ ਵਿਚ ਰਲ ਜਾਂਦਾ ਹੈ। ਇਹ ਵਾਇਰਸ ਲਹੂ ਦੇ ਚਿੱਟੇ ਕਣਾਂ ਤੇ ਹਮਲਾ ਕਰਦਾ ਹੈ। ਜਿਸ ਨਾਲ ਚਿੱਟੇ ਰਕਤ ਕਣਾਂ ਦੀ ਗਿਣਤੀ ਬਹੁਤ ਘੱਟ ਹੋ ਜਾਂਦੀ ਹੈ, ਜਿਸ ਕਾਰਣ ਸਰੀਰ ਬੀਮਾਰੀਆਂ ਨਾਲ ਲੜਨ ਦੇ ਕਾਬਲ ਨਹੀਂ ਰਹਿੰਦਾ। ਇਸ ਤਰ੍ਹਾਂ ਇਹ ਵਾਇਰਸ ਸਰੀਰ...

ਐਚ ਆਈ ਵੀ

17. ਐਚ.ਆਈ.ਵੀ./ਏਡਜ਼ ਸੰਸਾਰ ਵਿਚ ਕਈ ਜਟਿਲ ਰੋਗ ਹਨ ਜਿਵੇਂ ਕਿ ਦਿਲ ਦੇ ਰੋਗ, ਕੈਂਸਰ ਅਤੇ ਐਚ.ਆਈ.ਵੀ./ਏਡਜ਼ ਆਦਿ। ਅਸੀਂ ਸਾਰੇ ਹੀ ਐਚ.ਆਈ.ਵੀ./ਏਡਜ਼ ਬਾਰੇ ਤਕਰੀਬਨ ਹਰ ਰੋਜ਼ ਹੀ ਕੁਝ-ਨਾ-ਕੁਝ ਸੁਣਦੇ ਜਾਂ ਪੜ੍ਹਦੇ ਰਹਿੰਦੇ ਹਾਂ। ਐਚ.ਆਈ.ਵੀ./ਏਡਜ਼ ਇਕ ਬਹੁਤ ਹੀ ਭਿਆਨਕ ਅਤੇ ਜਾਨਲੇਵਾ ਬਿਮਾਰੀ ਹੈ। ਇਸ ਦੇ ਉਪਚਾਰ ਲਈ ਕਾਰਗਰ ਦਵਾ...

ਛੂਤ ਦੇ ਰੋਗ

  16.ਛੂਤ ਦੇ ਰੋਗ ਅਤੇ ਐਚ.ਆਈ.ਵੀ. ਕੁਝ ਬੜੇ ਹੀ ਸੂਖਮ (ਛੋਟੇ) ਜੀਵ ਹੁੰਦੇ ਹਨ ਜੋ ਕਿ ਨੰਗੀ ਅੱਖ ਨਾਲ ਵਿਖਾਈ ਨਹੀਂ ਦਿੰਦੇ ਉਨ੍ਹਾਂ ਨੂੰ ਜਰਾਸੀਮ ਕਹਿੰਦੇ ਹਨ। ਸਾਰੇ ਜਰਾਸੀਮ ਹਾਨੀਕਾਰਕ ਵੀ ਨਹੀਂ ਹੁੰਦੇ। ਜਿਵੇਂ ਕਿ ਕਮਜ਼ੋਰ ਜੀਨਸ, ਭੋਜਨ ਵਿਚ ਖੁਰਾਕੀ ਤੱਤਾਂ ਦੀ ਘਾਟ, ਰਸਾਇਣ ਪਦਾਰਥ, ਰੇਡੀਏਸ਼ਨ ਕਿਰਨਾਂ ਆਦਿ।  ਐਚ.ਆਈ.ਵੀ....

ਕੁਦਰਤੀ ਗਰਭ ਧਾਰਨ ਕਰਨਾ

  ਕੁਦਰਤੀ ਗਰਭ ਧਾਰਨ ਕਰਨਾ ਜਾਂ ਬੱਚਾ ਜਣਨ ਦੀ ਕਿਰਿਆ ਕੁਦਰਤੀ ਸਰੀਰਕ ਤਿਆਰੀ ਇਹ ਕਿਰਿਆ ਔਰਤ ਦੇ ਅੰਡਕੋਸ਼ ਵਿਚੋਂ ਪੂਰਨ ਵਿਕਸਿਤ ਅੰਡੇ ਦੇ ਬਾਹਰ ਨਿਕਲਣ ਤੋਂ ਸ਼ੁਰੂ ਹੁੰਦੀ ਹੈ। ਅੰਡੇ ਦੇ ਬਾਹਰ ਵਾਰ ਪ੍ਰੋਟੀਨ ਦੀ ਇਕ ਸੁਰੱਖਿਆ ਪਰਤ ਵੀ ਹੁੰਦੀ ਹੈ। ਇਹ ਹਰ 20 ਤੋਂ 40 (ਜਿਆਦਾ ਜਾਂ ਘੱਟ) ਦਿਨਾਂ ਮਗਰੋਂ ਸ਼ੁਰੂ ਹੁੰਦਾ ਹੈ। ਇਸ...