ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਪਰਿਭਾਸ਼ਿਕ ਸ਼ਬਦਾਵਲੀ

  9. ਪਰਿਭਾਸ਼ਿਕ ਸ਼ਬਦਾਵਲੀ ਅੰਗ੍ਰੇਜ਼ੀ  (ਪੰਜਾਬੀ) Anus (ਗੁਦਾ-ਦਵਾਰ) Buttock (ਕੁੱਲੇ ਦੇ ਪਿੱਛੇ, ਨਿਤੰਭ) Cervix  (ਬੱਚੇਦਾਨੀ ਦਾ ਮੂੰਹ) Clitoris (ਯੋਨਕੁੰਜੀ) Ejaculation (ਔੜ (ਤਨਾਅ ਵਿਚ ਆਏ ਲਿੰਗ ਵਿਚੋਂ ਵੀਰਜ ਦਾ ਖ਼ਾਰਜ ਹੋਣਾ) Epididymis (ਪਤਾਲੂਆਂ ਦੇ ਪਿੱਛੇ ਸ਼ਕਰਾਣੂ ਸੰਭਾਲਣ ਵਾਲੀ) Erection (ਲਿੰਗ ਜਾਂ...

ਮਰਦ ਦੇ ਸ਼ਰੀਰ ਦੀ ਬਣਤਰ

  8. ਮਰਦ ਦੇ ਸਰੀਰ ਦੀ ਬਣਤਰ ਤਸਵੀਰ ਰਾਹੀਂ ਮਰਦ ਦੀ ਜਣਨ ਕਿਰਿਆ ਪ੍ਰਣਾਲੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਬਾਹਰੀ ਜਣਨ ਅੰਗ – ਲਿੰਗ ਅਤੇ ਪਤਾਲੂ ਥੈਲੀ ਲਿੰਗ ਅਤੇ ਪਤਾਲੂ ਥੈਲੀ – ਮਰਦਾਂ ਵਿਚ ਪਿਸ਼ਾਬ ਨਲੀ ਦੇ ਦੋ ਕਾਰਜ ਹੁੰਦੇ ਹਨ – ਪਿਸ਼ਾਬ ਅਤੇ ਵੀਰਜ ਦਾ ਤੇਜੀ ਨਾਲ ਖ਼ਾਰਜ ਹੋਣਾ। ਦੋਵੇਂ ਵਖੋ-ਵੱਖਰੇ...

ਔਰਤ ਦੇ ਸ਼ਰੀਰ ਦੀ ਬਣਤਰ

7. ਔਰਤ ਦੇ ਸਰੀਰ ਦੀ ਬਣਤਰ ਤਸਵੀਰ ਰਾਹੀਂ ਔਰਤ ਦੀ ਜਣਨ ਕਿਰਿਆ ਪ੍ਰਣਾਲੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਬਾਹਰੀ ਜਣਨ ਅੰਗ – ਯੋਨੀ, ਯੋਨੀ-ਦੁਆਰ, ਮੂਤਰ-ਮਾਰਗ, ਯੋਨ-ਕੁੰਜੀ ਯੋਨੀ, ਯੋਨੀ ਹੋਠਾਂ ਨਾਲ ਢਕੀ ਰਹਿੰਦੀ ਹੈ। ਇਸ ਅੰਦਰ ਦੋ ਮਾਰਗ ਹਨ ਪਹਿਲਾ ਯੋਨ ਕੁੰਜੀ (ਕਲਿੱਟ) ਜਿਸ ਵਿਚੋਂ ਨਿਕਲਦਾ ਕੁਝ ਨਹੀਂ ਪਰ ਇਹ ਪੁਰਸ਼ ਦੇ...

ਲਿੰਗ ਭੇਦ

  6. ਲਿੰਗ ਭੇਦ ਮੇਰੇ ਪਿਆਰੇ ਪਾਠਕ ਜੀ, ਤੁਸੀਂ ਬੜੇ ਸਿਆਣੇ ਅਤੇ ਸਮਝਦਾਰ ਹੋ ਜਦ ਤੱਕ ਤੁਸੀਂ 16 ਸਾਲ ਉਮਰ ਦੀ ਹੱਦ ਪਾਰ ਨਹੀਂ ਕਰ ਲੈਂਦੇ ਉਦੋਂ ਤੱਕ ਤੁਸੀਂ ਇਸ ਪੰਨੇ ਤੋਂ ਅਗਾਂਹ ਨਾ ਵਧਣਾ। ਸੱਚ ਬੋਲਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਪਰਮਾਤਮਾ ਤੁਹਾਨੂੰ ਪੜ੍ਹਾਈ ਵਿਚ ਕਾਮਯਾਬ ਕਰੇ ਅਤੇ ਤੁਸੀਂ ਹਮੇਸ਼ਾ ਅੱਵਲ ਆਉਂਦੇ ਰਹੋ।...

ਪੁਰਸ਼ ਇਸਤਰੀ

5.ਪੁਰਸ਼ ਇਸਤਰੀ ਪੁਰਸ਼ ਜਾਂ ਲੜਕੇ ਕੁਸ਼ਤੀ ਕਰ ਸਕਦੇ ਹਨ (ਬਿਨਾ ਕਿਸੇ ਝਿਜਕ ਜਾਂ ਸ਼ਰਮ ਦੇ) ਮੁੱਛਾਂ ਅਤੇ ਦਾੜ੍ਹੀ ਵਧਾ ਜਾਂ ਕਟਾ ਸਕਦੇ ਹਨ। ਭੰਗੜਾ ਪਾ ਸਕਦੇ ਹਨ। ਇਸਤਰੀ ਜਾਂ ਲੜਕੀਆਂ ਬੱਚੇ ਨੂੰ ਜਨਮ ਦੇ ਸਕਦੀਆਂ ਹਨ। ਸਲਵਾਰਾਂ ਜਾਂ ਸਕਰਟਾਂ ਪਾ ਸਕਦੀਆਂ ਹਨ (ਬਿਨਾ ਕਿਸੇ ਝਿਜਕ ਜਾਂ ਸ਼ਰਮ ਦੇ) ਪਾਊਡਰ, ਸੁਰਖੀ ਬਿੰਦੀ ਲਗਾ ਸਕਦੀਆਂ ਹਨ।...