ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਆਪਣਾ ਬਿਗਾਨਾ

  4.ਆਪਣਾ ਬਿਗਾਨਾ ਆਪਣੇ ਅਤੇ ਬੇਗਾਨੇ ਦੀ ਪਹਿਚਾਣ ਜਦੋਂ ਕੋਈ ਸਾਨੂੰ ਪਿਆਰ ਕਰਦਾ ਹੈ ਤਾਂ ਉਹੀ ਸਾਨੂੰ ਪਿਆਰਾ ਲਗਦਾ ਹੈ, ਅਤੇ ਅਸੀਂ ਉਸਦੀ ਇੱਜ਼ਤ ਕਰਦੇ ਹਾਂ ਆਪਣਾ ਸਮਝਦੇ ਹਾਂ, ਕਿਉਂ ਕਿ ਇਸ ਨਾਲ ਸਾਡੇ ਕਾਲਪਨਿਕ ਖਜਾਨੇ ਵਿਚ ਵਾਧਾ ਹੁੰਦਾ ਰਹਿੰਦਾ ਹੈ। ਇਸ ਦੇ ਉਲਟ ਜਿਹੜਾ ਸਾਨੂੰ ਪਿਆਰ ਨਹੀਂ ਕਰਦਾ ਅਸੀਂ ਵੀ ਬਦਲੇ ਵਿਚ ਉਸਦੀ...

ਆਲਾ ਦੁਆਲਾ

3.ਆਲਾ ਦੁਆਲਾ ਮੈਂ ਅਤੇ ਮੇਰਾ ਆਲਾ-ਦੁਆਲਾ ਧਰਤੀ ਤੇ ਜਨਮ ਲੈਣ ਵਾਲੇ ਹਰ ਜੀਵ ਦੀ ਪਹਿਚਾਣ ਉਸਦੀ ਜਾਤੀ ਅਤੇ ਲਿੰਗ ਨਾਲ ਕੀਤੀ ਜਾਂਦੀ ਹੈ। ਕਿਉਂਕਿ  ਇਨਸਾਨ ਸੰਬੋਧਨ ਲਈ ਭਾਸ਼ਾ ਜਾਂ ਬੋਲੀ ਦਾ ਇਸਤੇਮਾਲ ਕਰਦਾ ਹੈ ਇਸ ਲਈ ਸਾਡੀ ਪਹਿਚਾਣ ਜਾਤੀ (ਇਨਸਾਨ, ਜਾਨਵਰ ਜਾਂ ਪੰਛੀ), ਲਿੰਗ (ਪੁਰਸ਼ ਜਾਂ ਇਸਤਰੀ) ਤੋਂ ਬਾਅਦ ਵਿਚ ਨਾਮ ਨਾਲ ਹੁੰਦੀ ਹੈ।...

ਆਤਮ ਸਨਮਾਨ

  2.ਆਤਮ ਸਨਮਾਨ ਆਤਮ-ਸਨਮਾਨ ਜਾਂ ਸਵੈ ਮਾਣ ਜਨਮ ਵੇਲੇ ਹਰ ਇਕ ਇਨਸਾਨ ਕੋਲ ਇਕ ਕਾਲਪਨਿਕ ਖਜਾਨਾ ਹੁੰਦਾ ਹੈ ਜੋ ਕਿ ਜਨਮ ਲੈਣ ਵੇਲੇ ਬਿਲਕੁਲ ਖਾਲੀ ਹੁੰਦਾ ਹੈ। ਜਦੋਂ ਕੋਈ ਸਾਨੂੰ ਲਾਡ-ਪਿਆਰ ਕਰਦਾ ਹੈ ਅਤੇ ਸਾਡੇ ਨਾਲ ਖੇਡਣ ਜਿਹੀਆਂ ਹਰਕਤਾਂ (ਸਾਨੂੰ ਖੁਸ਼ ਕਰਨ ਦੀ ਕੋਸ਼ਿਸ਼) ਕਰਦਾ ਹੈ ਤਾਂ ਸਾਡੇ ਇਸ ਖਜਾਨੇ ਵਿਚ ਵਾਧਾ ਹੋਣਾ ਸ਼ੁਰੂ...

ਪਰਿਵਾਰਿਕ ਰਿਸ਼ਤੇ

  1. ਪਰਿਵਾਰਿਕ ਰਿਸ਼ਤੇ ਪਰਿਵਾਰ ਵਿਚ ਰਿਸ਼ਤੇ-ਨਾਤੇ ਇਕ ਪਰਿਵਾਰ ਦੇ ਜੀਆਂ ਵਿਚ ਛੋਟੇ, ਵੱਡੇ  ਇਨਸਾਨ ਵਸਦੇ ਹਨ, ਜਿਨ੍ਹਾਂ ਦਾ ਆਪਸ ਵਿਚ ਕੋਈ ਨਾ ਕੋਈ ਰਿਸ਼ਤਾ ਹੁੰਦਾ  ਹੈ। ਪਰਿਵਾਰ ਦੇ ਛੋਟੇ ਜੀਅ, ਵੱਡਿਆਂ ਨੂੰ ਆਦਰ-ਸਨਮਾਨ ਨਾਲ ਬੁਲਾਉਂਦੇ ਹਨ ਅਤੇ  ਵੱਡੇ ਛੋਟੇ ਜੀਆਂ ਨੂੰ ਲਾਡ-ਪਿਆਰ ਨਾਲ ਨਾਮ ਲੈ ਕੇ ਬੁਲਾਉਂਦੇ ਹਨ। ਇਕ...

ਕਿਸ਼ੋਰ ਸਿੱਖਿਆ

ਕਿਸ਼ੋਰ ਸਿੱਖਿਆ ਅਮਰੀਕਾ ਅਤੇ ਹੋਰ ਯੂਰਪੀ ਮੁਲਕਾਂ ਵਿਚ ਆਜ਼ਾਦ-ਸੈਕਸ ਸਮਾਜ ਹੋਣ ਕਰਕੇ ਯੁਵਕ-ਯੁਵਤੀਆਂ ਸੈਕਸ ਗਿਆਨ ਬਾਰੇ ਸਾਡੇ ਏਸ਼ੀਆਈ ਲੋਕਾਂ ਨਾਲੋਂ ਜਿਆਦਾ ਜਾਗਰੂਕਤਾ ਰੱਖਦੇ ਹਨ। ਇਸ ਪਿੱਛੇ ਇਕ ਕਾਰਨ ਇਹ ਵੀ ਹੈ ਕਿ ਉਥੇ ਇਸ ਵਿਸ਼ੇ ਬਾਰੇ ਸੂਚਨਾ ਲੈਣਾ ਅਤੇ ਪ੍ਰਦਾਨ ਕਰਨਾ ਏਸ਼ੀਆਈ ਲੋਕਾਂ ਦੀ ਤਰ੍ਹਾਂ ਸਮਾਜਿਕ ਨਾ ਸਮਝ ਕੇ ਨਿਜੀ ਹੱਕ...