ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

26)ਰਾਜਯੋਗ ਤੋਂ ਪ੍ਰਾਪਤੀ

  26)ਰਾਜਯੋਗ ਤੋਂ ਪ੍ਰਾਪਤੀ – ਅੱਠ ਸ਼ਕਤੀਆਂ ਰਾਜਯੋਗ ਦੇ ਅਭਿਆਸ ਨਾਲ, ਅਰਥਾਤ ਮਨ ਦਾ ਨਾਤਾ ਪਰਮਪਿਤਾ ਪਰਮਾਤਮਾ ਨਾਲ ਜੋੜਨ ਨਾਲ ਅਵਿਨਾਸ਼ੀ ਸੁਖ-ਸ਼ਾਂਤੀ ਦੀ ਪ੍ਰਾਪਤੀ ਤਾਂ ਹੁੰਦੀ ਹੀ ਹੈ, ਨਾਲ ਹੀ ਕਈ ਪ੍ਰਕਾਰ ਦੀਆਂ ਅਧਿਆਤਮਿਕ ਸ਼ਕਤੀਆਂ ਵੀ ਆ ਜਾਂਦੀਆਂ ਹਨ। ਇਨ੍ਹਾਂ ਵਿਚੋਂ ਅੱਠ ਮੁੱਖ ਅਤੇ ਬਹੁਤ ਹੀ ਮਹੱਤਵਪੂਰਣ ਹਨ। ਇਨ੍ਹਾਂ...

25)ਰਾਜਯੋਗ ਦੇ ਥੰਮ੍ਹ

25)ਰਾਜਯੋਗ ਦੇ ਥੰਮ੍ਹ ਅਥਵਾ ਨਿਯਮ ਵਾਸਤਵ ਵਿਚ “ਯੋਗ” ਦਾ ਅਰਥ ਗਿਆਨ ਦੇ ਸਾਗਰ, ਸ਼ਾਂਤੀ ਦੇ ਸਾਗਰ, ਆਨੰਦ ਦੇ ਸਾਗਰ, ਸ਼ਰਵਸ਼ਕਤੀਮਾਨ, ਪਤਿਤ-ਪਾਵਨ ਪਰਮਾਤਮਾ ਸ਼ਿਵ ਦੇ ਨਾਲ ਆਤਮਾ ਦਾ ਸਬੰਧ ਜੋੜਨਾ ਹੈ ਤਾਂਕਿ ਆਤਮਾ ਨੂੰ ਵੀ ਸ਼ਾਂਤੀ, ਆਨੰਦ, ਪ੍ਰੇਮ, ਪਵਿੱਤਰਤਾ, ਸ਼ਕਤੀ ਅਤੇ ਦਿਵਯ-ਗੁਣਾਂ ਦੀ ਵਿਰਾਸਤ ਪ੍ਰਾਪਤ ਹੋਵੇ। ਯੋਗ ਦੇ ਅਭਿਆਸ ਲਈ...

24)ਰਾਜਯੋਗ ਦਾ ਆਧਾਰ ਤੇ ਵਿਧੀ

24)ਰਾਜਯੋਗ ਦਾ ਆਧਾਰ ਤੇ ਵਿਧੀ ਸੰਪੂਰਨ ਸਥਿਤੀ ਨੂੰ ਪ੍ਰਾਪਤ ਕਰਨ ਲਈ ਅਤੇ ਜਲਦੀ ਹੀ ਆਧਿਆਤਮਕਤਾ ਵਿਚ ਉੱਨਤੀ ਪ੍ਰਾਪਤ ਕਰਨ ਲਈ ਮਨੁੱਖ ਨੂੰ ਰਾਜਯੋਗ ਦੇ ਨਿਰੰਤਰ ਅਭਿਆਸ ਦੀ ਜ਼ਰੂਰਤ ਹੈ, ਅਰਥਾਤ ਚਲਦੇ ਫਿਰਦੇ ਅਤੇ ਕਾਰਜ-ਵਿਹਾਰ ਕਰਦੇ ਹੋਏ ਵੀ ਪਰਮਾਤਮਾ ਦੀ ਸਿਮਰਤੀ ਵਿਚ ਰਹਿਣ ਦੀ ਜ਼ਰੂਰਤ ਹੈ। ਭਾਂਵੇ ਨਿਰੰਤਰ ਯੋਗ ਦੇ ਬਹੁਤ ਲਾਭ ਹਨ ਅਤੇ...

23)ਜੀਵਨ ਨੂੰ ਕਮਲ ਫੁੱਲ

  23)ਜੀਵਨ ਨੂੰ ਕਮਲ-ਫੁੱਲ ਸਮਾਨ ਕਿਵੇਂ ਬਣਾਈਏ ? ਪਿਆਰ ਅਤੇ ਦੋਸਤੀ ਦੀ ਕਮੀ ਦੇ ਕਾਰਣ ਅੱਜ ਮਨੁੱਖ ਨੂੰ ਘਰ ਵਿਚ ਘਰ-ਜਿਹਾ ਅਨੁਭਵ ਨਹੀਂ ਹੁੰਦਾ। ਇਕ ਮਾਮੂਲੀ ਕਾਰਨ ਨਾਲ ਘਰ ਦਾ ਪੂਰਾ ਵਾਤਾਵਰਣ ਵਿਗੜ ਜਾਂਦਾ ਹੈ। ਮਨੁੱਖ ਦੀ ਵਫ਼ਾਦਾਰੀ ਅਤੇ ਇਮਾਨਦਾਰੀ ਹੁਣ ਟਿਕਾਉ ਅਤੇ ਪੱਕੀ ਨਹੀਂ ਰਹੀ ਹੈ। ਨੈਤਿਕ ਮੁੱਲ ਆਪਣੀ ਪੱਧਰ ਤੋਂ ਕਾਫੀ...

22)ਗੀਤਾ ਗਿਆਨ

22)ਗੀਤਾ-ਗਿਆਨ ਹਿੰਸਕ ਯੁੱਧ ਕਰਾਉਣ ਦੇ ਲਈ ਨਹੀਂ ਦਿੱਤਾ ਗਿਆ ਸੀ ਅੱਜ ਪਰਮਾਤਮਾ ਦੇ ਦਿਵਯ ਜਨਮ ਅਤੇ “ਰਬ” ਦੇ ਸਰੂਪ ਨੂੰ ਨਾ ਜਾਨਣ ਦੇ ਕਾਰਣ ਲੋਕਾਂ ਦੀ ਇਹ ਮਾਨਤਾ ਪੱਕੀ ਹੋ ਚੁੱਕੀ ਹੈ ਕਿ ਗੀਤਾ-ਗਿਆਨ ਸ੍ਰੀ ਕ੍ਰਿਸ਼ਨ ਨੇ ਅਰਜਨ ਦੇ ਰਥ ਵਿਚ ਸਵਾਰ ਹੋ ਕੇ ਲੜਾਈ ਦੇ ਮੈਦਾਨ ਵਿਚ ਦਿੱਤਾ। ਤੁਸੀਂ ਹੀ ਸੋਚੋ ਕਿ ਜਦਕਿ ਅਹਿੰਸਾ ਧਰਮ ਦਾ...