ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਆਜ਼ਾਦੀ

ਆਜ਼ਾਦੀ ਆਜ਼ਾਦੀ ਦਾ ਮਤਲਬ ਸਿਰਫ ਸਿਆਸੀ ਆਜ਼ਾਦੀ ਨਹੀਂ ਸਗੋਂ ਦੇਸ ਦੀ ਸੰਮਤੀ ਦੀ ਬਰਾਬਰ ਵੰਡ, ਜਾਤ-ਪਾਤ ਵਿਤਕਰੇ, ਸਮਾਜਿਕ ਅਸਮਾਨਤਾ, ਫਿਰਕਾਪ੍ਰਸਤੀ, ਧਾਰਮਿਕ ਅਸਿਹਣਸ਼ੀਲਤਾ ਨੂੰ ਦੂਰ ਕਰਨਾ ਸੱਚੀ ਆਜ਼ਾਦੀ ਹੈ। – ਨੇਤਾ ਜੀ ਸੁਭਾਸ਼ ਚੰਦਰ ਬੋਸ ਆਜ਼ਾਦੀ ਰਾਸ਼ਟਰ ਦੀ ਜਿੰਦ ਜਾਨ ਹੁੰਦੀ ਹੈ। – ਸ਼ਹੀਦ ਭਗਤ ਸਿੰਘ ਆਜ਼ਾਦੀ...

ਦੋਸਤ

  ਦੋਸਤ ਸਿਰਫ ਉਸ ਨੂੰ ਹੀ ਦੋਸਤ ਮਿਲ ਸਕਦਾ ਹੈ, ਜਿਸ ਦੇ ਆਪਣੇ ਅੰਦਰ ਦੋਸਤ ਦਿਲ ਧੜਕਦਾ ਹੋਵੇ। ਦੋਸਤੀ ਅਤੇ ਹਮਦਰਦੀ ਦੀ ਕੋਈ ਜਾਤ-ਪਾਤ ਨਹੀਂ ਹੁੰਦੀ। ਤੁਹਾਡਾ ਦੋਸਤ ਤੁਹਾਡੀਆਂ ਲੋੜਾਂ ਦੀ ਪੂਰਤੀ ਦਾ ਸਾਕਾਰ ਰੂਪ ਹੈ। ਜਦੋਂ ਦੋਸਤ ਚੁੱਪ ਧਾਰ ਲੈਂਦਾ ਹੈ, ਉਦੋਂ ਵੀ ਤੁਸੀਂ ਉਸ ਦੇ ਦਿਲ ਦੀਆਂ ਗੱਲਾਂ ਸੁਣਦੇ ਰਹਿੰਦੇ ਹੋ। ਮਿੱਤਰ...

ਗਿਆਨ

ਗਿਆਨ ਗਿਆਨ ਅਥਾਹ ਸਮੁੰਦਰ ਵਾਂਗ ਹੈ। ਗਿਆਨ ਕਦੇ ਸਾਨੂੰ ਮੁਸ਼ਕਿਲ ਵਿਚ ਨਹੀਂ ਪਾਉਂਦਾ। ਪੰਘੂੜੇ ਲੈ ਕੇ ਕਬਰ ਤੱਕ ਇਲਮ (ਗਿਆਨ) ਹਾਸਲ ਕਰਦੇ ਰਹੋ। – ਹਜ਼ਰਤ ਮੁਹੰਮਦ ਗਿਆਨ ਤੋਂ ਵੱਧ ਕੇ ਦੌਲਤ ਨਹੀਂ। ਗਿਆਨ ਇਕ ਅਜਿਹਾ ਗਹਿਣਾ ਹੈ ਜਿਸ ਦੇ ਲੁੱਟਣ, ਖੋਹਣ ਜਾਂ ਗੁੰਮ ਹੋਣ ਦਾ ਡਰ ਨਹੀਂ ਹੁੰਦਾ। ਗਿਆਨ ਪ੍ਰਾਪਤ ਕਰਨ ਲਈ ਕੋਈ ਲਕਸ਼...

ਔਰਤ

  ਔਰਤ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ। – ਗੁਰੂ ਨਾਨਕ ਦੇਵ ਜੀ ਔਰਤ ਤੂੰ ਮਹਾਨ ਹੈਂ। ਤੂੰ ਜ਼ਿੰਦਗੀ ਪੈਦਾ ਹੀ ਨਹੀਂ ਕਰਦੀ, ਉਸ ਦੇ ਲਈ ਮਰ ਵੀ ਸਕਦੀ ਹੈ। – ਜਸਵੰਤ ਕੰਵਲ ਔਰਤ ਹੋਣਾ ਇਕ ਤਪ ਹੈ। – ਪ੍ਰੋ. ਪੂਰਨ ਸਿੰਘ ਨਾਰੀ ਸ਼ਾਂਤੀ ਦੀ ਮੂਰਤ ਹੈ, ਇਸ ਨੂੰ ਉੱਚ ਪਦ ਤੋਂ ਥੱਲੇ ਸੁੱਟਣਾ ਜੰਗਲੀਪੁਣਾ...

ਰਾਜਨੀਤੀ

  ਰਾਜਨੀਤੀ ਵੋਟ ਦੀ ਪਰਚੀ ਬੰਦੂਕ ਦੀ ਗੋਲੀ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੈ।- ਅਬਰਾਹਮ ਲਿੰਕਨ ਲੋਕਾਂ ਨੂੰ ਸਹੀ ਰੂਪ ਵਿਚ ਨਿਆਂ ਦੇਣਾ ਇਕ ਸਰਕਾਰ ਦਾ ਸਭ ਤੋਂ ਮਜ਼ਬੂਤ ਥੰਮ ਹੈ। ਤੁਸੀਂ ਰਾਜਨੀਤੀ ਨੂੰ ਕਿੱਤੇ ਵਜੋਂ ਆਪਣਾ ਕੇ ਇਮਾਨਦਾਰ ਨਹੀਂ ਰਹਿ ਸਕਦੇ।- ਲੁਈਸ ਮੈਕਹੈਨਰੀ ਹੁਈ। ਘਟੀਆ ਲੀਡਰ ਉਨ੍ਹਾਂ ਚੰਗੇ ਲੋਕਾਂ ਦੁਆਰਾ ਚੁਣੇ...

ਪਿਆਰ

  ਪਿਆਰ ਪਿਆਰ ਦਾ ਅਰਥ ਕਿਸੇ ਉੱਤੇ ਆਪਣੇ ਤੋਂ ਵੀ ਜ਼ਿਆਦਾ ਵਿਸ਼ਵਾਸ ਕਰਨਾ ਹੈ। ਜ਼ਿੰਦਗੀ ਵਿਚ ਸਭ ਤੋਂ ਸੁਹਾਵਣੀ ਅਵਸਥਾ ਪ੍ਰੇਮ ਹੋਣਾ ਹੈ।- ਗੁਰਬਖਸ਼ ਸਿੰਘ ਪ੍ਰੀਤਲੜੀ ਪਿਆਰ ਅਤੇ ਉਮਰ ਨੂੰ ਛੁਪਾਇਆ ਨਹੀਂ ਜਾ ਸਕਦਾ। ਪ੍ਰੇਮ ਕਿਸ ਤਰ੍ਹਾਂ ਕਰਨਾ ਹੈ, ਇਹ ਸਿਰਫ ਨਾਰੀ ਹੀ ਜਾਣਦੀ ਹੈ।- ਮੋਪਾਸਾ ਪਿਆਰ ਵਿਚ ਬਹਿਸ ਦੀ ਕੋਈ ਸੰਭਾਵਨਾ...