by admin | Aug 2, 2023 | ਕਿਸ਼ੋਰ ਸਿੱਖਿਆ
6. ਲਿੰਗ ਭੇਦ ਮੇਰੇ ਪਿਆਰੇ ਪਾਠਕ ਜੀ, ਤੁਸੀਂ ਬੜੇ ਸਿਆਣੇ ਅਤੇ ਸਮਝਦਾਰ ਹੋ ਜਦ ਤੱਕ ਤੁਸੀਂ 16 ਸਾਲ ਉਮਰ ਦੀ ਹੱਦ ਪਾਰ ਨਹੀਂ ਕਰ ਲੈਂਦੇ ਉਦੋਂ ਤੱਕ ਤੁਸੀਂ ਇਸ ਪੰਨੇ ਤੋਂ ਅਗਾਂਹ ਨਾ ਵਧਣਾ। ਸੱਚ ਬੋਲਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਪਰਮਾਤਮਾ ਤੁਹਾਨੂੰ ਪੜ੍ਹਾਈ ਵਿਚ ਕਾਮਯਾਬ ਕਰੇ ਅਤੇ ਤੁਸੀਂ ਹਮੇਸ਼ਾ ਅੱਵਲ ਆਉਂਦੇ ਰਹੋ।...
by admin | Aug 2, 2023 | ਕਿਸ਼ੋਰ ਸਿੱਖਿਆ
5.ਪੁਰਸ਼ ਇਸਤਰੀ ਪੁਰਸ਼ ਜਾਂ ਲੜਕੇ ਕੁਸ਼ਤੀ ਕਰ ਸਕਦੇ ਹਨ (ਬਿਨਾ ਕਿਸੇ ਝਿਜਕ ਜਾਂ ਸ਼ਰਮ ਦੇ) ਮੁੱਛਾਂ ਅਤੇ ਦਾੜ੍ਹੀ ਵਧਾ ਜਾਂ ਕਟਾ ਸਕਦੇ ਹਨ। ਭੰਗੜਾ ਪਾ ਸਕਦੇ ਹਨ। ਇਸਤਰੀ ਜਾਂ ਲੜਕੀਆਂ ਬੱਚੇ ਨੂੰ ਜਨਮ ਦੇ ਸਕਦੀਆਂ ਹਨ। ਸਲਵਾਰਾਂ ਜਾਂ ਸਕਰਟਾਂ ਪਾ ਸਕਦੀਆਂ ਹਨ (ਬਿਨਾ ਕਿਸੇ ਝਿਜਕ ਜਾਂ ਸ਼ਰਮ ਦੇ) ਪਾਊਡਰ, ਸੁਰਖੀ ਬਿੰਦੀ ਲਗਾ ਸਕਦੀਆਂ ਹਨ।...
by admin | Aug 2, 2023 | ਕਿਸ਼ੋਰ ਸਿੱਖਿਆ
4.ਆਪਣਾ ਬਿਗਾਨਾ ਆਪਣੇ ਅਤੇ ਬੇਗਾਨੇ ਦੀ ਪਹਿਚਾਣ ਜਦੋਂ ਕੋਈ ਸਾਨੂੰ ਪਿਆਰ ਕਰਦਾ ਹੈ ਤਾਂ ਉਹੀ ਸਾਨੂੰ ਪਿਆਰਾ ਲਗਦਾ ਹੈ, ਅਤੇ ਅਸੀਂ ਉਸਦੀ ਇੱਜ਼ਤ ਕਰਦੇ ਹਾਂ ਆਪਣਾ ਸਮਝਦੇ ਹਾਂ, ਕਿਉਂ ਕਿ ਇਸ ਨਾਲ ਸਾਡੇ ਕਾਲਪਨਿਕ ਖਜਾਨੇ ਵਿਚ ਵਾਧਾ ਹੁੰਦਾ ਰਹਿੰਦਾ ਹੈ। ਇਸ ਦੇ ਉਲਟ ਜਿਹੜਾ ਸਾਨੂੰ ਪਿਆਰ ਨਹੀਂ ਕਰਦਾ ਅਸੀਂ ਵੀ ਬਦਲੇ ਵਿਚ ਉਸਦੀ...
by admin | Aug 2, 2023 | ਕਿਸ਼ੋਰ ਸਿੱਖਿਆ
3.ਆਲਾ ਦੁਆਲਾ ਮੈਂ ਅਤੇ ਮੇਰਾ ਆਲਾ-ਦੁਆਲਾ ਧਰਤੀ ਤੇ ਜਨਮ ਲੈਣ ਵਾਲੇ ਹਰ ਜੀਵ ਦੀ ਪਹਿਚਾਣ ਉਸਦੀ ਜਾਤੀ ਅਤੇ ਲਿੰਗ ਨਾਲ ਕੀਤੀ ਜਾਂਦੀ ਹੈ। ਕਿਉਂਕਿ ਇਨਸਾਨ ਸੰਬੋਧਨ ਲਈ ਭਾਸ਼ਾ ਜਾਂ ਬੋਲੀ ਦਾ ਇਸਤੇਮਾਲ ਕਰਦਾ ਹੈ ਇਸ ਲਈ ਸਾਡੀ ਪਹਿਚਾਣ ਜਾਤੀ (ਇਨਸਾਨ, ਜਾਨਵਰ ਜਾਂ ਪੰਛੀ), ਲਿੰਗ (ਪੁਰਸ਼ ਜਾਂ ਇਸਤਰੀ) ਤੋਂ ਬਾਅਦ ਵਿਚ ਨਾਮ ਨਾਲ ਹੁੰਦੀ ਹੈ।...
by admin | Aug 2, 2023 | ਕਿਸ਼ੋਰ ਸਿੱਖਿਆ
2.ਆਤਮ ਸਨਮਾਨ ਆਤਮ-ਸਨਮਾਨ ਜਾਂ ਸਵੈ ਮਾਣ ਜਨਮ ਵੇਲੇ ਹਰ ਇਕ ਇਨਸਾਨ ਕੋਲ ਇਕ ਕਾਲਪਨਿਕ ਖਜਾਨਾ ਹੁੰਦਾ ਹੈ ਜੋ ਕਿ ਜਨਮ ਲੈਣ ਵੇਲੇ ਬਿਲਕੁਲ ਖਾਲੀ ਹੁੰਦਾ ਹੈ। ਜਦੋਂ ਕੋਈ ਸਾਨੂੰ ਲਾਡ-ਪਿਆਰ ਕਰਦਾ ਹੈ ਅਤੇ ਸਾਡੇ ਨਾਲ ਖੇਡਣ ਜਿਹੀਆਂ ਹਰਕਤਾਂ (ਸਾਨੂੰ ਖੁਸ਼ ਕਰਨ ਦੀ ਕੋਸ਼ਿਸ਼) ਕਰਦਾ ਹੈ ਤਾਂ ਸਾਡੇ ਇਸ ਖਜਾਨੇ ਵਿਚ ਵਾਧਾ ਹੋਣਾ ਸ਼ੁਰੂ...
by admin | Aug 2, 2023 | ਕਿਸ਼ੋਰ ਸਿੱਖਿਆ
1. ਪਰਿਵਾਰਿਕ ਰਿਸ਼ਤੇ ਪਰਿਵਾਰ ਵਿਚ ਰਿਸ਼ਤੇ-ਨਾਤੇ ਇਕ ਪਰਿਵਾਰ ਦੇ ਜੀਆਂ ਵਿਚ ਛੋਟੇ, ਵੱਡੇ ਇਨਸਾਨ ਵਸਦੇ ਹਨ, ਜਿਨ੍ਹਾਂ ਦਾ ਆਪਸ ਵਿਚ ਕੋਈ ਨਾ ਕੋਈ ਰਿਸ਼ਤਾ ਹੁੰਦਾ ਹੈ। ਪਰਿਵਾਰ ਦੇ ਛੋਟੇ ਜੀਅ, ਵੱਡਿਆਂ ਨੂੰ ਆਦਰ-ਸਨਮਾਨ ਨਾਲ ਬੁਲਾਉਂਦੇ ਹਨ ਅਤੇ ਵੱਡੇ ਛੋਟੇ ਜੀਆਂ ਨੂੰ ਲਾਡ-ਪਿਆਰ ਨਾਲ ਨਾਮ ਲੈ ਕੇ ਬੁਲਾਉਂਦੇ ਹਨ। ਇਕ...