by admin | Aug 6, 2023 | ਜੀਵਨੀਆਂ
ਬਾਵਾ ਬਲਵੰਤ (1915-1972) ਬਾਵਾ ਬਲਵੰਤ ਦਾ ਜਨਮ ਪਿੰਡ ਨੇਸ਼ਟਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਆਪ ਨੂੰ ਸਕੂਲ ਵਿੱਚ ਦਾਖਲ ਹੋ ਕੇ ਵਿੱਦਿਆ ਪ੍ਰਾਪਤ ਕਰਨ ਦਾ ਮੌਕਾ ਨਹੀਂ ਮਿਲਿਆ। ਇਸ ਲਈ ਮੁੱਢਲੀ ਵਿੱਦਿਆ ਪਾਂਧੇ ਕੋਲੋਂ ਹੀ ਪ੍ਰਾਪਤ ਕੀਤੀ। ਰੋਜ਼ੀ ਲਈ ਮੁਨੀਮੀ ਤੋਂ ਲੈ ਕੇ ਗੱਤੇ ਦੇ ਡੱਬੇ ਬਣਾਉਣ ਅਤੇ ਚੰਦੇ ਠੇਕਣ ਦਾ ਕੰਮ ਵੀ...
by admin | Aug 6, 2023 | ਜੀਵਨੀਆਂ
ਡਾ. ਮਹਿੰਦਰ ਸਿੰਘ ਰੰਧਾਵਾ (1909-1986) ਡਾ. ਮਹਿੰਦਰ ਸਿੰਘ ਰੰਧਾਵਾ ਦਾ ਜਨਮ ਫਿਰੋਜ਼ਪੁਰ ਵਿਖੇ ਹੋਇਆ। ਆਪ ਦਾ ਜੱਦੀ ਪਿੰਡ ਬੋਦਲਾਂ ਜ਼ਿਲ੍ਹਾ ਹੁਸ਼ਿਆਰਪੁਰ ਹੈ। ਆਪ ਇੱਕ ਸੁਯੋਗ ਪ੍ਰਬੰਧਕ, ਕਲਾ ਪ੍ਰੇਮੀ, ਸਾਹਿਤਕਾਰ ਤੇ ਵਿਗਿਆਨੀ ਸਨ। ਆਪ ਨੇ ਉੱਚੇ ਪ੍ਰਸ਼ਾਸਨੀ ਅਹੁਦਿਆਂ ਕੇ ਰਹਿੰਦਿਆਂ ਵੀ ਪੰਜਾਬੀ ਸਾਹਿਤ ਕਲਾ, ਸਭਿਆਚਾਰ ਅਤੇ ਲੋਕ...
by admin | Aug 6, 2023 | ਜੀਵਨੀਆਂ
ਕਪੂਰ ਸਿੰਘ (1909-1986) ਆਪ ਦਾ ਜਨਮ ਲੁਧਿਆਣੇ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਹੋਇਆ। ਆਪ ਨੇ ਦਰਸ਼ਨ ਸ਼ਾਸਤਰ ਦੀ ਉਚੇਰੀ ਵਿੱਦਿਆ ਪ੍ਰਾਪਤ ਕੀਤੀ ਤੇ ਆਈ.ਸੀ.ਐਸ ਦਾ ਇਮਤਿਹਾਨ ਪਾਸ ਕੀਤਾ। ਆਪ ਲੋਕ ਸਭਾ ਅਤੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਵੀ ਰਹੇ। ਆਪ ਕਈ ਭਾਸ਼ਾਵਾਂ ਦਾ ਗਿਆਨ ਰੱਖਦੇ ਸਨ। ਆਪ ਦਾ ਵੱਖ-ਵੱਖ ਧਰਮਾਂ ਦਾ ਵੀ ਡੂੰਘਾ ਅਧਿਐਨ...
by admin | Aug 6, 2023 | ਜੀਵਨੀਆਂ
ਗੁਰਬਖਸ਼ ਸਿੰਘ (1895-1977) ਸ. ਗੁਰਬਖਸ਼ ਸਿੰਘ ਦਾ ਜਨਮ ਸਿਆਲਕੋਟ (ਹੁਣ ਪਾਕਿਸਤਾਨ ਵਿੱਚ) ਸ. ਪਿਸ਼ੌਰਾ ਸਿੰਘ ਦੇ ਘਰ ਹੋਇਆ। ਮੁੱਢਲੀ ਪੜ੍ਹਾਈ ਤੋਂ ਬਾਅਦ ਕੁਝ ਸਮਾਂ ਕਲਰਕੀ ਕੀਤੀ। ਫੇਰ ਨੌਕਰੀ ਛੱਡ ਕੇ ਰੁੜਕੀ ਤੋਂ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ। ਉਸ ਤੋਂ ਪਿੱਛੋਂ ਕੁਝ ਸਮਾਂ ਫੌਜ ਵਿੱਚ ਨੌਕਰੀ ਕਰ ਕੇ ਇੰਜੀਨੀਅਰਿੰਗ ਦੀ...
by admin | Aug 6, 2023 | ਜੀਵਨੀਆਂ
ਪ੍ਰੋ. ਸਾਹਿਬ ਸਿੰਘ (1894-1977) ਪ੍ਰੋ. ਸਾਹਿਬ ਸਿੰਘ ਦਾ ਜਨਮ ਪਿੰਡ ਫੱਤੇਵਾਲ, ਜਿਲ੍ਹਾ ਸਿਆਲਕੋਟ (ਹੁਣ ਪਾਕਿਸਤਾਨ ਵਿੱਚ) ਭਾਈ ਹੀਰਾ ਚੰਦ ਜੀ ਦੇ ਘਰ ਹੋਇਆ। ਦਸਵੀਂ ਪਾਸ ਕਰਨ ਮਗਰੋਂ ਕੁਝ ਚਿਰ ਅਧਿਆਪਕੀ ਅਤੇ ਫਿਰ ਡਾਕਖ਼ਾਨੇ ਵਿੱਚ ਕਲਰਕੀ ਕੀਤੀ। ਫਿਰ ਨੌਕਰੀ ਛੱਡ ਕੇ ਬੀ.ਏ. ਪਾਸ ਕੀਤੀ। ਖ਼ਾਲਸਾ ਕਾਲਜ ਗੁਜਰਾਂਵਾਲਾ ਵਿੱਚ ਕੁਝ ਸਮਾਂ...
by admin | Aug 6, 2023 | ਜੀਵਨੀਆਂ
ਪ੍ਰਿੰਸੀਪਲ ਤੇਜਾ ਸਿੰਘ (1893-1956) ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ ਪਿੰਡ ਅਡਿਆਲਾ, ਜ਼ਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ ਵਿੱਚ) ਸ. ਬਲਕਾਰ ਸਿੰਘ ਦੇ ਘਰ ਹੋਇਆ। ਆਪ 1917 ਈਸਵੀ ਵਿੱਚ ਐਮ.ਏ. ਪਾਸ ਕਰਨ ਪਿੱਛੋਂ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਪ੍ਰੋਫੈਸਰ ਲੱਗ ਗਏ ਅਤੇ 1945 ਵਿੱਚ ਖ਼ਾਲਸਾ ਕਾਲਜ ਬੰਬਈ ਦੇ ਪ੍ਰਿੰਸੀਪਲ ਬਣ ਕੇ...