by admin | Aug 6, 2023 | ਜੀਵਨੀਆਂ
ਲਾਲ ਸਿੰਘ ਕਮਲਾ ਅਕਾਲੀ ਲਾਲ ਸਿੰਘ ਕਮਲਾ ਅਕਾਲੀ ਜਾ ਜਨਮ 1889 ਈਸਵੀ ਵਿੱਚ ਪਿੰਡ ਭਨੋਹੜ ਜਿਲ੍ਹਾ ਲੁਧਿਆਣੇ ਵਿਖੇ ਸ. ਭਗਵਾਨ ਸਿੰਘ ਦੇ ਘਰ ਹੋਇਆ। 1916 ਈਸਵੀ ਵਿੱਚ ਐਲ.ਐਲ.ਬੀ. ਕਰ ਕੇ ਆਪ ਬਰਮਾ ਚਲੇ ਗਏ ਤੇ ਪਿੱਛੋਂ ਵਿਲਾਇਤ ਜਾ ਕੇ 1923 ਵਿੱਚ ਐਮ.ਐਸ.ਸੀ. ਪਾਸ ਕੀਤੀ। ਆਪ ਵਿਧਾਨ ਸਭਾ ਦੇ ਮੈਂਬਰ ਵੀ ਰਹੇ ਅਤੇ ਫੇਰ ਅਖ਼ਬਾਰ ਦੀ...
by admin | Aug 6, 2023 | ਜੀਵਨੀਆਂ
ਗਿਆਨੀ ਗਿਆਨ ਸਿੰਘ (1822-1926) ਗਿਆਨੀ ਗਿਆਨ ਸਿੰਘ ਦਾ ਜਨਮ 1822 ਈਸਵੀ ਵਿੱਚ ਸ. ਭਾਗ ਸਿੰਘ ਦੇ ਘਰ ਲੋਂਗੋਵਾਲ, ਜਿਲ੍ਹਾ ਸੰਗਰੂਰ ਵਿੱਚ ਹੋਇਆ। ਆਪ ਭਾਈ ਮਨੀ ਸਿੰਘ ਜੀ ਸ਼ਹੀਦ ਦੇ ਖ਼ਾਨਦਾਨ ਵਿੱਚੋਂ ਸਨ। ਘਰ ਦਾ ਵਾਤਾਵਰਨ ਧਾਰਮਿਕ ਸੀ। ਆਪ ਨੇ ਪੰਜਾਬੀ ਅਤੇ ਸੰਸਕ੍ਰਿਤ ਦੀ ਸਿੱਖਿਆ ਪ੍ਰਸਿੱਧ ਵਿਦਵਾਨ ਤਾਰਾ ਸਿੰਘ ਜੀ ਨਰੋਤਮ ਤੋਂ...
by admin | Aug 6, 2023 | ਜੀਵਨੀਆਂ
ਕਰਤਾਰ ਸਿੰਘ ਬਲੱਗਣ (1906- 1969) ਕਰਤਾਰ ਸਿੰਘ ਬਲੱਗਣ ਦਾ ਜਨਮ 1906 ਈ. ਵਿਚ ਸ. ਮਿਹਰ ਸਿੰਘ ਦੇ ਘਰ ਪਿੰਡ ਬਲੱਗਣ, ਤਹਿਸੀਲ ਡਸਕਾ, ਜ਼ਿਲ੍ਹਾ ਸਿਆਲ ਕੋਟ (ਹੁਣ ਪਾਕਿਸਤਾਨ) ਵਿਚ ਹੋਇਆ। ਇਨ੍ਹਾਂ ਦੇ ਪਿਤਾ ਜੀ ਸ਼ਾਹੂਕਾਰੇ ਦਾ ਕੰਮ ਕਰਦੇ ਸਨ। ਪ੍ਰਾਇਮਰੀ ਤੱਕ ਸਿੱਖਿਆ ਪ੍ਰਾਪਤ ਕਰਕੇ ਕਰਤਾਰ ਸਿੰਘ ਨੇ ਪੀ.ਡਬਲਯੂ.ਡੀ. ਦੀ ਠੇਕੇਦਾਰੀ...
by admin | Aug 6, 2023 | ਜੀਵਨੀਆਂ
ਨੰਦ ਲਾਲ ਨੂਰਪੁਰੀ (1906-1966) ਨੰਦ ਲਾਲ ਦਾ ਜਨਮ ਪਿੰਡ ਨੂਰਪੁਰ ਜਿਲ੍ਹਾ ਲਾਇਲਪੁਰ (ਹੁਣ ਪਾਕਿਸਤਾਨ) ਵਿਚ ਸਰਦਾਰ ਬਿਸ਼ਨ ਸਿੰਘ ਦੇ ਘਰ 1906 ਈ. ਵਿਚ ਹੋਇਆ। ਦਸਵੀਂ ਤੱਕ ਦੀ ਸਿੱਖਿਆ ਖ਼ਾਲਸਾ ਹਾਈ ਸਕੂਲ ਲਾਇਲਪੁਰ ਚੋਂ ਪ੍ਰਾਪਤ ਕੀਤੀ। ਰੁਜ਼ਗਾਰ ਦੀ ਫ਼ਿਕਰ ਅਤੇ ਕਵਿਤਾ ਦੇ ਸ਼ੌਕ ਕਾਰਨ ਅੱਗੇ ਪੜ੍ਹਾਈ ਨਾ ਕਰ ਸਕੇ ਅਤੇ ਸਕੂਲ ਅਧਿਆਪਕ...
by admin | Aug 6, 2023 | ਜੀਵਨੀਆਂ
ਵਿਧਾਤਾ ਸਿੰਘ ਤੀਰ (1901-1972) ਵਿਧਾਤਾ ਸਿੰਘ ਦਾ ਜਨਮ 1901 ਈ. ਵਿਚ ਸਰਦਾਰ ਹੀਰਾ ਸਿੰਘ ਦੇ ਘਰ ਪਿੰਡ ਘਘਰੋਟ ਜਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ) ਵਿਚ ਹੋਇਆ। ਇਨ੍ਹਾਂ ਨੇ ਦਸ ਵਰ੍ਹੇ ਦੀ ਆਯੂ ਵਿਚ ਪੜ੍ਹਨਾ ਸ਼ੁਰੂ ਕੀਤਾ ਤੇ ਪੰਜਵੀਂ ਪਾਸ ਕਰਕੇ ਪੜ੍ਹਾਈ ਛੱਡ ਕੇ ਅੰਮ੍ਰਿਤਸਰ ਆ ਗਏ। ਇਨ੍ਹਾਂ ਨੇ ਚੌਥੀ ਜਮਾਤ ਪੜ੍ਹਦਿਆਂ ਕਵਿਤਾ...
by admin | Aug 6, 2023 | ਜੀਵਨੀਆਂ
ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ (1899-1976) ਗਿਆਨੀ ਗੁਰਮੁੱਖ ਸਿੰਘ ਦਾ ਜਨਮ ਪਿੰਡ ਅਧਵਾਲ ਜ਼ਿਲ੍ਹਾ ਅਟਕ (ਹੁਣ ਪਾਕਿਸਤਾਨ) ਵਿਚ 1899 ਨੂੰ ਹੋਇਆ। ਇਨ੍ਹਾਂ ਦੇ ਪਿਤਾ ਵਾਹੀ ਦਾ ਕੰਮ ਕਰਦੇ ਸਨ। ਮੁੱਢਲੀ ਸਿੱਖਿਆ ਪ੍ਰਾਪਤ ਕਰਕੇ, ਕੁਝ ਦੇਰ ਅਧਿਆਪਕ ਲਗੇ ਰਹੇ। ਅਜੇ ਆਪ ਅੱਠਵੀਂ ਜਮਾਤ ਵਿਚ ਹੀ ਪੜ੍ਹਦੇ ਸਨ ਕਿ ਕਿਸੇ ਥਾਣੇਦਾਰ ਦੀ...