by admin | Aug 6, 2023 | ਜੀਵਨੀਆਂ
ਬਾਬੂ ਫ਼ਿਰੋਜਦੀਨ ਸ਼ਾਹ (1898-1955) ਬਾਬੂ ਫ਼ਿਰੋਜਦੀਨ ਸ਼ਾਹ ਸ਼ਰਫ ਦਾ ਜਨਮ ਪਿੰਡ ਤੋਲਾ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿਚ ਮੀਆਂ ਵੀਰੂ ਖਾਂ ਦੇ ਘਰ 1898 ਈ. ਨੂੰ ਹੋਇਆ। ਇਨ੍ਹਾਂ ਨੇ ਮਾਮੂਲੀ ਸਿੱਖਿਆ ਪ੍ਰਾਪਤ ਕੀਤੀ ਪਰ 15 ਵਰ੍ਹੇ ਦੀ ਆਯੂ ਤੋਂ ਹੀ ਕਵਿਤਾ ਉਚਾਰਨ ਲੱਗ ਪਏ। ਆਪ ਉਸਤਾਦ ਹਮਦਮ ਦੇ ਸ਼ਾਗਿਰਦ ਬਣੇ ਤੇ ਆਪਣੀ ਪ੍ਰਤਿਭਾ ਕਾਰਨ...
by admin | Aug 6, 2023 | ਜੀਵਨੀਆਂ
ਹੀਰਾ ਸਿੰਘ ਦਰਦ (1889-1964) ਹੀਰਾ ਸਿੰਘ ਦਰਦ ਦਾ ਜਨਮ ਭਾਈ ਹਰੀ ਸਿੰਘ ਨਿਰੰਕਾਰੀ ਦੇ ਘਰ 30 ਸਤੰਬਰ 1889 ਈ. ਨੂੰ ਪਿੰਡ ਘਘਰੋਟ ਜ਼ਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ) ਵਿਚ ਹੋਇਆ। ਇਨ੍ਹਾਂ ਨੇ ਦਸਵੀਂ ਕਰਕੇ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ। ਅਜੇ ਤੀਜੀ ਜਮਾਤ ਵਿਚ ਹੀ ਸਨ ਕਿ ਪੰਜਾਬੀ ਟੱਪੇ ਜੋੜਨੇ ਸ਼ੁਰੂ ਕਰ ਦਿੱਤੇ। ਪਹਿਲਾਂ...
by admin | Aug 6, 2023 | ਜੀਵਨੀਆਂ
ਪੰਡਤ ਸ਼ਰਧਾ ਰਾਮ ਫ਼ਿਲੌਰੀ (1807-1881) ਪੰਡਤ ਸ਼ਰਧਾ ਰਾਮ ਫ਼ਿਲੌਰੀ ਦਾ ਜਨਮ ਫਿਲੌਰ ਵਿਖੇ ਪੰਡਤ ਜੈ ਦਿਆਲ ਜੋਸ਼ੀ ਦੇ ਘਰ 1807 ਈਸਵੀ ਵਿੱਚ ਹੋਇਆ। ਆਪ ਆਧੁਨਿਕ ਪੰਜਾਬੀ ਵਾਰਤਕ ਦੇ ਮੋਢੀ ਲਿਖਾਰੀਆਂ ਵਿਚੋਂ ਸਨ। ਆਪ ਨੇ ਸੰਸਕ੍ਰਿਤ, ਹਿੰਦੀ, ਉਰਦੂ ਅਤੇ ਪੰਜਾਬੀ ਦੀ ਵਿੱਦਿਆ ਹਾਸਲ ਕੀਤੀ। ਘਰ ਵਿੱਚ ਸਨਾਤਨ ਧਰਮ ਦਾ ਜੋਰ ਹੋਣ ਕਾਰਣ ਆਪ ਵੀ...
by admin | Aug 6, 2023 | ਜੀਵਨੀਆਂ
ਭਗਤ ਸਿੰਘ ਵੈਲੀ, ਲਫੰਗਾ ਜਾਂ ਕਾਤਲ ਨਹੀਂ… ਸਗੋਂ ‘ਅਧਿਐਨ-ਪਸੰਦ’ ਚੇਤਨ ਨੌਜਵਾਨ ਸੀ। (ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ) ਭਗਤ ਸਿੰਘ ਕੁੰਢੀਆਂ ਮੁੱਛਾਂ ਜਾਂ ਸਿਰ ਲੜ ਛੱਡਵੀਂ ਪੱਗ ਬੰਨ੍ਹਦੇ ਨੌਜਵਾਨ ਦਾ ਹੀ ਨਾਂ ਨਹੀਂ ਸੀ। ਭਗਤ ਸਿੰਘ ਸਿਰ ਤਿਰਛੀ ਟੋਪੀ ਲੈਂਦੇ ਕਿਸੇ ਫ਼ਿਲਮੀ ਕਲਾਕਾਰਾਂ ਵਾਂਗ ਨਜ਼ਰੀਂ ਪੈਂਦਾ...