ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

10)ਸ੍ਰਿਸ਼ਟੀ ਰੂਪੀ ਉਲਟਾ ਬ੍ਰਿਖ

  10)ਸ੍ਰਿਸ਼ਟੀ ਰੂਪੀ ਉਲਟਾ ਤੇ ਨਿਰਾਲਾ ਬ੍ਰਿਛ ਅਤੇ ਉਸਦੇ ਬੀਜ ਰੂਪ ਪਰਮਾਤਮਾ ਭਗਵਾਨ ਨੇ ਇਹ ਸ੍ਰਿਸ਼ਟੀ ਰੂਪੀ ਬ੍ਰਿਛ ਦੀ ਤੁਲਨਾ ਇਕ ਉਲਟੇ ਬ੍ਰਿਛ ਨਾਲ ਕੀਤੀ ਹੈ ਕਿਉਂਕਿ ਦੂਜੇ ਬ੍ਰਿਛਾਂ ਦਾ ਬੀਜ ਤਾਂ ਧਰਤੀ ਦੇ ਅੰਦਰ ਬੀਜੇ ਜਾਂਦੇ ਹਨ ਅਤੇ ਬ੍ਰਿਛ ਉਪਰ ਨੂੰ ਉੱਗਦੇ ਹਨ ਪਰੰਤੂ ਮਨੁੱਖ ਸ੍ਰਿਸ਼ਟੀ ਰੂਪੀ ਬ੍ਰਿਛ ਦੇ ਜੋ ਅਵਿਨਾਸ਼ੀ ਅਤੇ...

9) ਇੱਕ ਮਹਾਨ ਭੁੱਲ

9)ਇਕ ਮਹਾਨ ਭੁੱਲ ਇਹ ਕਿੰਨੇ ਅਸਚਰਜ ਵਾਲੀ ਗੱਲ ਹੈ ਕਿ ਅੱਜ ਇਕ ਪਾਸੇ ਤਾਂ ਲੋਕ ਪਰਮਾਤਮਾ ਨੂੰ ਮਾਤਾ-ਪਿਤਾ ਅਤੇ ਪਤਿਤ-ਪਾਵਨ ਮੰਨਦੇ ਹਨ ਅਤੇ ਦੂਜੇ ਪਾਸੇ ਕਹਿੰਦੇ ਹਨ ਕਿ ਪਰਮਾਤਮਾ ਸਰਵ-ਵਿਆਪਕ ਹੈ, ਅਰਥਾਤ ਉਹ ਤਾਂ ਠਿੱਕਰ-ਪੱਥਰ, ਸੱਪ, ਬਿੱਛੂ ਅਤੇ ਮਗਰਮੱਛ, ਚੋਰ ਅਤੇ ਡਾਕੂਆਂ ਸਾਰਿਆਂ ਵਿਚ ਹੈ। ਆਪਣੇ ਪਰਮ ਪਿਆਰੇ, ਪਰਮ-ਪਾਵਨ...

8)ਸ਼ਿਵ ਅਤੇ ਸ਼ੰਕਰ ਵਿੱਚ ਅੰਤਰ

  8)ਸ਼ਿਵ ਅਤੇ ਸ਼ੰਕਰ ਵਿਚ ਅੰਤਰ ਬਹੁਤ ਸਾਰੇ ਲੋਕ ਸ਼ਿਵ ਅਤੇ ਸ਼ੰਕਰ ਨੂੰ ਇਕ ਹੀ ਮੰਨਦੇ ਹਨ, ਪਰੰਤੂ ਅਸਲ ਵਿਚ ਇਨ੍ਹਾਂ ਦੋਹਾਂ ਵਿਚ ਭਿੰਨਤਾ ਹੈ। ਤੁਸੀਂ ਵੇਖੋ ਕਿ ਦੋਹਾਂ ਦੀਆਂ ਮੂਰਤੀਆਂ ਵੀ ਅੱਡ-ਅੱਡ ਆਕਾਰ ਵਾਲੀਆਂ ਹੁੰਦੀਆਂ ਹਨ। ਸ਼ਿਵ ਦੀ ਮੂਰਤੀ ਅੰਡਕਾਰ ਹੁੰਦੀ ਹੈ ਜਦਕਿ ਮਹਾਦੇਵ ਸ਼ੰਕਰ ਦੀ ਮੂਰਤੀ ਸਰੀਰਕ ਆਕਾਰ ਵਾਲੀ ਹੁੰਦੀ ਹੈ।...

7)ਪਰਮਪਿਤਾ ਦਾ ਦਿਵਯ ਅਵਤਰਣ

  7)ਪਰਮ ਪਿਤਾ ਦਾ ਦਿਵਯ ਅਵਤਰਣ ਸ਼ਿਵ ਦਾ ਅਰਥ ਹੈ “ਕਲਿਆਣ ਕਾਰੀ”। ਪਰਮਾਤਮਾ ਦਾ ਇਹ ਨਾਂ ਇਸ ਲਈ ਹੈ ਕਿ ਉਹ ਧਰਮ-ਗਿਲਾਨੀ ਦੇ ਸਮੇਂ ਜਦੋਂ ਸਾਰੀਆਂ ਮਨੁੱਖ ਆਤਮਾਵਾਂ ਮਾਇਆ (ਪੰਜ ਵਿਕਾਰਾਂ) ਦੇ ਕਾਰਣ ਦੁਖੀ, ਅਸ਼ਾਂਤ, ਪਤਿਤ ਅਤੇ ਭ੍ਰਿਸ਼ਟਾਚਾਰੀ ਬਣ ਜਾਂਦੀਆਂ ਹਨ ਤਦ ਉਨ੍ਹਾਂ ਨੂੰ ਫੇਰ ਪਾਵਨ ਅਤੇ ਸੰਪੂਰਨ ਸੁਖੀ ਬਣਾਉਣ ਦਾ ਕਲਿਆਣ...

6)ਪਰਮਪਿਤਾ ਪਰਮਾਤਮਾ

  6)ਪਰਮ ਪਿਤਾ ਪਰਮਾਤਮਾ ਅਤੇ ਉਨ੍ਹਾਂ ਦੇ ਦਿਵਯ ਕਰਤਵ ਪਰਮਪਿਤਾ ਪਰਮਾਤਮਾ ਨੂੰ ਜੋਤੀ ਬਿੰਦੂ ਰਾਹੀਂ ਸਮਝਾਇਆ ਜਾਂਦਾ ਹੈ ਕਿ ਕਲਜੁਗ ਦੇ ਅੰਤ ਵਿਚ ਧਰਮ-ਗਿਲਾਨੀ ਅਥਵਾ ਅਗਿਆਨ-ਰਾਤਰੀ ਸਮੇਂ, ਸ਼ਿਵ ਸ੍ਰਿਸ਼ਟੀ ਦਾ ਕਲਿਆਣ ਕਰਨ ਦੇ ਲਈ ਸਭ ਤੋਂ ਪਹਿਲਾਂ ਤਿੰਨ ਸੂਖਮ ਦੇਵਤਿਆਂ ਬ੍ਰਹਮਾ, ਵਿਸ਼ਨੂੰ ਅਤੇ ਸ਼ੰਕਰ ਨੂੰ ਰਚਦੇ ਹਨ ਅਤੇ ਇਸ ਕਾਰਣ,...

5)ਸਾਰੀਆਂ ਆਤਮਾਵਾਂ ਦਾ ਪਿਤਾ

  5)ਸਾਰੀਆਂ ਆਤਮਾਵਾਂ ਦਾ ਪਿਤਾ ਪਰਮਾਤਮਾ ਇਕ ਹੈ ਅਤੇ ਨਿਰਾਕਾਰ ਹੈ ਅਕਸਰ ਲੋਕ ਇਹ ਨਾਅਰਾ ਲਗਾਉਂਦੇ ਹਨ ਕਿ ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈ ਸਾਰੇ ਆਪਸ ਵਿਚ ਭਾਈ-ਭਾਈ, ਪਰੰਤੂ ਉਹ ਸਾਰੇ ਆਪਸ ਵਿਚ ਭਾਈ-ਭਾਈ ਕਿਵੇਂ ਹਨ ਅਤੇ ਜੇਕਰ ਉਹ ਭਾਈ-ਭਾਈ ਹਨ ਤਾਂ ਉਨ੍ਹਾਂ ਸਾਰਿਆਂ ਦਾ ਇਕ ਪਿਤਾ ਕੌਣ ਹੈ – ਇਸ ਨੂੰ ਉਹ ਨਹੀਂ ਜਾਣਦੇ।...