by admin | Aug 2, 2023 | ਧਰਮ ਸਿੱਖਿਆ
4)ਇਕ ਹੈਰਾਨੀ ਵਾਲੀ ਗੱਲ ਅਕਸਰ ਸਾਰੇ ਮਨੁੱਖ ਪਰਮਾਤਮਾ ਨੂੰ “ਹੇ ਪਿਤਾ”, “ਹੇ ਦੁਖ-ਹਰਤਾ”, “ਸੁਖ ਕਰਤਾ ਪ੍ਰਭੂ” ਆਦਿ ਸਬੰਧ ਸੂਚਕ ਸ਼ਬਦਾਂ ਨਾਲ ਯਾਦ ਕਰਦੇ ਹਨ। ਪਰੰਤੂ ਇਹ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਨੂੰ ਉਹ ਪਿਤਾ ਕਹਿ ਕੇ ਪੁਕਾਰਦੇ ਹਾਂ, ਉਸਦਾ ਸੱਚਾ ਅਤੇ ਸਪਸ਼ਟ ਪਰਿਚੈ ਉਨ੍ਹਾਂ ਨੂੰ ਨਹੀਂ ਹੈ ਅਤੇ ਉਨ੍ਹਾਂ ਦੇ...
by admin | Aug 2, 2023 | ਧਰਮ ਸਿੱਖਿਆ
3) ਤਿੰਨ ਲੋਕ ਕਿਹੜੇ ਹਨ ਅਤੇ ਪਰਮਾਤਮਾ ਸ਼ਿਵ ਦਾ ਧਾਮ ਕਿਹੜਾ ਹੈ ? ਮਨੁੱਖ-ਆਤਮਾਵਾਂ ਮੁਕਤੀ (ਪੂਰਨ ਸ਼ਾਂਤੀ) ਦੀ ਸ਼ੁਭ ਇੱਛਾ ਰੱਖਦੀਆਂ ਹਨ ਪਰੰਤੂ ਉਨ੍ਹਾਂ ਨੂੰ ਇਹ ਪਤਾ ਨਹੀਂ ਹੈ ਕਿ ਮੁਕਤੀਧਾਮ ਹੈ ਕਿੱਥੇ? ਇਸੇ ਤਰ੍ਹਾਂ, ਪਰਮ-ਪਿਆਰੇ ਪਰਮਾਤਮਾ ਸ਼ਿਵ ਨਾਲ ਮਨੁੱਖ-ਆਤਮਾਵਾਂ ਮਿਲਣਾ ਤਾਂ ਚਾਹੁੰਦੀਆਂ ਹਨ ਅਤੇ ਉਸਨੂੰ ਯਾਦ ਵੀ...
by admin | Aug 2, 2023 | ਧਰਮ ਸਿੱਖਿਆ
2)ਆਤਮਾ ਕੀ ਹੈ ਅਤੇ ਮਨ ਕੀ ਹੈ ? ਮੈਂ ਕੌਣ ਹਾਂ ਪੜ੍ਹਨ ਉਪਰੰਤ ਇਹ ਗੱਲ ਤਾਂ ਸਪਸ਼ਟ ਹੋ ਜਾਂਦੀ ਹੈ ਕਿ “ਮੈਂ” ਅਤੇ “ਮੇਰਾ”, ਦੋ ਵੱਖ-ਵੱਖ ਸ਼ਬਦ ਹਨ ਅਤੇ ਇਨ੍ਹਾਂ ਦੋਵਾਂ ਦੇ ਅਰਥ ਵੀ ਵੱਖ-ਵੱਖ ਹਨ। ਆਪਣੇ ਸਰੀਰ ਨੂੰ ਸੰਬੋਧਨ ਕਰਨ ਲੱਗਿਆਂ ਅਸੀਂ “ਮੈਂ” ਸ਼ਬਦ ਦੀ ਵਰਤੋਂ ਕਰਦੇ ਹਾਂ ਅਤੇ ਫਿਰ ਆਪਣੇ ਅੰਗਾਂ ਨੂੰ ਸੰਬੋਧਨ ਕਰਨ...
by admin | Aug 2, 2023 | ਧਰਮ ਸਿੱਖਿਆ
1)ਮੈਂ ਕੌਣ ਹਾਂ ? ਇੱਕ ਛੋਟਾ ਜਿਹਾ ਸਵਾਲ ਆਮ ਤੌਰ ਤੇ ਹਰ ਇਨਸਾਨ ਨੂੰ ਪਰੇਸ਼ਾਨ ਕਰ ਛੱਡਦੀ ਹੈ ਅਤੇ ਉਹ ਇਹ ਕਿ – “ਮੈਂ ਕੌਣ ਹਾਂ?” ਉਂਜ ਵੇਖਿਆ ਜਾਵੇ ਤਾਂ ਹਰ ਮਨੁੱਖ ਸਾਰੇ ਦਿਨ ਵਿੱਚ ਕਈ ਵਾਰ “ਮੈਂ” ਸ਼ਬਦ ਦੀ ਵਰਤੋਂ ਕਰਦਾ ਹੈ, ਪਰ ਜੇਕਰ ਉਸ ਨੂੰ ਪੁੱਛਿਆ ਜਾਵੇ ਕਿ “ਮੈਂ” ਕਹਿਣ ਵਾਲਾ ਕੌਣ ਹੈ, ਤਾਂ ਉਹ ਕਹੇਗਾ ਕਿ –...
by admin | Aug 2, 2023 | ਧਰਮ ਸਿੱਖਿਆ
ਪਥ-ਪਰਦਰਸ਼ਨੀ ਜਦੋਂ ਕੋਈ ਮਨੁੱਖ ਦੁਖੀ ਅਤੇ ਬੇਚੈਨ ਹੁੰਦਾ ਹੈ ਤਾਂ ਉਹ ਪ੍ਰਮਾਤਮਾ ਨੂੰ ਹੀ ਪੁਕਾਰ ਕੇ ਕਹਿੰਦਾ ਹੈ – “ਹੇ ਮੇਰੇ ਮਾਲਕ, ਮੇਰੇ ਪ੍ਰਮਾਤਮਾ ਮੇਰੇ ਦੁੱਖ, ਮੇਰੀਆਂ ਮੁਸ਼ਕਲਾਂ ਦੂਰ ਕਰੋ ਅਤੇ ਮੈਨੂੰ ਸੁਖ-ਸ਼ਾਂਤੀ ਦਾ ਦਾਨ ਬਖਸ਼ੋ।” ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਜਿਹੇ ਵਿਕਾਰਾਂ ਦੇ ਵੱਸ ਹੋਇਆ ਮਨੁੱਖ ਆਪਣੀ ਆਤਮਾ ਦੀ...
by admin | Aug 2, 2023 | ਧਰਮ ਸਿੱਖਿਆ
ਮਨ ਦੀ ਸ਼ਾਂਤੀ ਭਾਵ ਆਤਮਾ ਦੀ ਸ਼ਾਂਤੀ ਆਤਮਾ ਦੀ ਸੰਕਲਪ ਸ਼ਕਤੀ ਦਾ ਨਾਮ ਹੈ ਮਨ ਮਨ ਅਤੇ ਹਿਰਦੇ ਵਿਚ ਅੰਤਰ ਮਨ ਮੂਰਖ ਪਾਪੀ ਜਾ ਸ਼ੈਤਾਨ ਨਹੀਂ ਸ਼ੁੱਧ ਅਤੇ ਅਸ਼ੁੱਧ ਸੰਕਲਪ ਪੂਰਬਲੇ ਸੰਸਕਾਰਾਂ ਤੇ ਆਧਾਰਤ ਹਨ ਮਨ-ਮਤ ਉੱਤੇ ਚੱਲਣਾ, ਬੇ-ਲਗਾਮ ਘੋੜੇ ਉੱਪਰ ਸਵਾਰੀ ਕਰਨ ਵਾਂਗ ਹੈ ਮਨ ਨੂੰ ਮਾਰਨਾ ਨਹੀਂ ਸੁਧਾਰਨਾ ਹੈ ਮਨੋਵਿਕਾਰ ਹੀ ਮਨ ਦੀ...