ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਅਕਬਰ ਅਤੇ ਬੀਰਬਲ ਦੀਆਂ ਕਹਾਣੀਆਂ

ਅਕਬਰ ਬੀਰਬਲ ਦੀਆਂ ਕਹਾਣੀਆਂ (ਪਿਆਰਾ ਸਿੰਘ ਦਾਤਾ) ਮੂਰਖੰਦਰ ਬਹਾਦਰ ਬੀਰਬਲ ਨੇ ਅਕਬਰ ਬਾਦਸ਼ਾਹ ਨੂੰ ਰੋਟੀ ਕੀਤੀ। ਹੋਰ ਵੀ ਕਈ ਦਰਬਾਰੀ ਖਾਣੇ ਵੇਲੇ ਹਾਜ਼ਰ ਸਨ। ਉਨ੍ਹੀਂ ਦਿਨੀਂ ਬੀਰਬਲ ਪਾਸ ਕੋਲ ਇਕ ਨਵਾਂ ਪਹਾੜੀਆ ਨੌਕਰ ਆਣ ਕੇ ਰਹਿਣ ਲੱਗਾ ਸੀ। ਉਸ ਦਾ ਨਾਂ ਮੂਰਖੰਦਰ ਬਹਾਦਰ ਸੀ। ਬੀਰਬਲ ਦੀ ਕੋਸ਼ਿਸ਼ ਸੀ, ਕਿ ਉਹ ਬਾਦਸ਼ਾਹ ਦੇ ਸਾਹਮਣੇ ਨਾ...

ਭਲੇ ਲਈ ਕੋਸ਼ਿਸ਼

ਭਲੇ ਲਈ ਕੋਸ਼ਿਸ਼ ਇੱਕ ਪੁਰਾਣੀ  ਗੱਲ ਹੈ  ਕੇ ਇੱਕ ਵਾਰੀ ਕੁਝ ਬੰਦਿਆਂ ਨੇ  ਮਿਲ ਕੇ ਕਿਸੇ ਜੰਗਲ ਨੂੰ ਅੱਗ ਲਗਾ ਦਿੱਤੀ। ਓਸ  ਜੰਗਲ ਨੂੰ ਅੱਗ ਤੋਂ ਬਚਾਉਣ ਵਾਸਤੇ ਜੰਗਲ ਦੇ ਸਾਰੇ ਜਨੌਰ, ਪੰਛੀ ਪਾਣੀ ਭਰ ਭਰ ਕੇ ਜੰਗਲ ਵਿੱਚ ਲੱਗੀ ਅੱਗ ਤੇ ਪਾਉਣ ਲੱਗ ਗਏ। ਇੱਕ ਵਿਚਾਰੀ ਚਿੜੀ ਵੀ ਆਪਣੀ ਚੋਟੀ ਜਿਹੀ ਚੁੰਝ ਨਾਲ ਓਸ ਅੱਗ  ਨੂੰ ਖਤਮ ਕਰਨ...

ਕੋਟਲਾ ਛਪਾਕੀ

  ਕੋਟਲਾ ਛਪਾਕੀ ਸ਼ਾਮ ਦਾ ਵੇਲਾ ਸੀ। ਪਿੰਡ ਦੇ ਦਰਵਾਜ਼ੇ ਅੱਗੇ ਬੱਚੇ ਇਕੱਠੇ ਹੋ ਰਹੇ ਸਨ। ਰੋਜ਼ ਵਾਂਗ ਉਹ ਅੱਜ ਵੀ ਖੇਡਣਾ ਚਾਹੁੰਦੇ ਸਨ। ਮੁੰਡੇ ਤੇ ਕੁੜੀਆਂ ਹੱਸ-ਹੱਸ ਗੱਲਾਂ ਕਰਨ ਲੱਗ ਪਏ। ਕੋਈ ਕਹਿਣ ਲੱਗਾ, “ਆਉ ਭੰਡਾ-ਭੰਡਾਰੀਆ ਖੇਡੀਏ।” ਕੋਈ ਕਹਿੰਦਾ, “ਆਉ ਲੁਕਣ-ਮੀਚੀ ਖੇਡੀਏ।” ਕੁੜੀਆਂ ਕਹਿਣ ਲੱਗੀਆਂ, “ਨਹੀਂ ਨਹੀਂ,...

ਚਿੜੀ ਤੇ ਪਿੱਪਲ

ਚਿੜੀ ਤੇ ਪਿੱਪਲ ਇੱਕ ਸੀ ਚਿੜੀ। ਚਿੜੀ ਨੂੰ ਬਹੁਤ ਭੁੱਖ ਲੱਗੀ ਸੀ। ਉਹ ਆਪਣੇ ਖਾਣ ਲਈ ਕੁਝ ਲੱਭਣ ਲੱਗੀ। ਲੱਭਦਿਆਂ-ਲੱਭਦਿਆਂ ਉਸ ਨੂੰ ਇੱਕ ਦਾਣਾ ਲੱਭ ਪਿਆ। ਉਹ ਪਿੱਪਲ ਦੇ ਰੁੱਖ ਤੇ ਬੈਠ ਕੇ ਦਾਣਾ ਖਾਣ ਲੱਗੀ। ਦਾਣਾ ਪਿੱਪਲ ਦੀ ਖੁੱਡ ਵਿੱਚ ਡਿੱਗ ਪਿਆ। ਚਿੜੀ ਨੇ ਪਿੱਪਲ ਨੂੰ ਕਿਹਾ, “ਪਿਪੱਲਾ-ਪਿੱਪਲਾ, ਦਾਣਾ ਦੇ।” ਪਿੱਪਲ ਬੋਲਿਆ,...

ਇੱਕ ਸੀ ਸ਼ੇਖ ਚਿੱਲੀ

ਇਕ ਸੀ ਸ਼ੇਖਚਿੱਲੀ ਇੱਕ ਦਿਨ ਸ਼ੇਖਚਿੱਲੀ ਬਜ਼ਾਰ ਵਿਚ ਜਾ ਰਿਹਾ ਸੀ। ਬਜ਼ਾਰ ਵਿਚ ਇੱਕ ਆਦਮੀ ਖੜ੍ਹਾ ਸੀ, ਜਿਸ ਕੋਲ ਇੱਕ ਘੜਾ ਸੀ। ਉਹ ਆਦਮੀ ਕਿਸੇ ਭਾਰ ਚੁੱਕਣ ਵਾਲੇ ਨੂੰ ਲੱਭ ਰਿਹਾ ਸੀ, ਜਿਹੜਾ ਰੁਪਈਆ ਲੈਕੇ ਉਸ ਦਾ ਘੜਾ ਚੁੱਕ ਦੇਵੇ। ਸ਼ੇਖਚਿੱਲੀ ਇਸ ਕੰਮ ਲਈ ਤਿਆਰ ਹੋ ਗਿਆ। ਸ਼ੇਖਚਿੱਲੀ ਘੜੇ ਨੂੰ ਸਿਰ ਤੇ ਰੱਖ ਕੇ ਉਸ ਆਦਮੀ ਦੇ...

ਕਾਂ ਤੇ ਚਿੜੀ

ਕਾਂ ਅਤੇ ਚਿੜੀ ਇੱਕ ਸੀ ਕਾਂ ਅਤੇ ਇੱਕ ਚਿੜੀ ਸੀ। ਦੋਵੇਂ ਇਕੱਠੇ ਰਹਿੰਦੇ ਸਨ। ਦੋਵਾਂ ਨੇ ਸਲਾਹ ਬਣਾਈ ਕਿ ਅੱਜ ਆਪਾਂ ਭੱਪਾ ਰਿੰਨ੍ਹ ਕੇ ਖਾਈਏ। ਚਿੜੀ ਨੇ ਕਾਂ ਨੂੰ ਕਿਹਾ ਕਾਵਾਂ-ਕਾਵਾਂ ਤੂੰ ਮੋਠ ਦਾ ਦਾਣਾ ਲੈ ਕੇ ਆ, ਤੇ ਮੈਂ ਬਾਜਰੇ ਦਾ ਦਾਣਾ ਲੈਕੇ ਆਉਣੀ ਆਂ।  ਚਿੜੀ ਤੇ ਕਾਂ ਨੇ ਭੱਪਾ ਰਿੰਨ੍ਹ ਲਿਆ। ਜਦੋਂ ਭੱਪਾ ਤਿਆਰ ਹੋ ਗਿਆ, ਕਾਂ...