ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਮਾਂ ਬੋਲੀ ਨਾਲ ਮੇਰਾ ਸਨੇਹ

ਮਾਂ-ਬੋਲੀ ਨਾਲ ਮੇਰਾ ਸਨੇਹ ਆਕਾਸ਼ਦੀਪ ਭਿੱਖੀ ਪੰਜਾਬੀ ਭਾਸ਼ਾ ਦੀ ਚੜ੍ਹਦੀਕਲਾ ਬਰਕਰਾਰ ਰੱਖਣ ਵਾਸਤੇ ਜੋ ਇਹ ਮਹਾਨ ਯੱਗ ਵੀਰਪੰਜਾਬ ਡਾਟ ਕਾਮ ਕਰ ਰਹੀ ਹੈ। ਉਸਨੂੰ ਵੇਖ ਮੈਨੂੰ ਇਸ ਤਰ੍ਹਾਂ ਲਗਦਾ ਹੈ ਕਿ ਤੁਹਾਨੂੰ ਓਹ ਰਸ ਤੇ ਸ਼ਰਬਤ ਭਰੀਆਂ ਲੋਰੀਆਂ ਨਹੀਂ ਵਿਸਰੀਆਂ ਜੋ ਸਾਡੀ ਮਾਂ ਬੋਲੀ ਰਾਹੀਂ ਸਾਨੂੰ ਸਾਡੇ ਜਨਮ ਲੈਣ ਵਕਤ ਮਿਲੀਆਂ ਸਨ। ਇਹ...

ਦੋਸਤਾ ਨਾ ਵੇਖ

  ਦੋਸਤਾ ਨਾ ਵੇਖ ਘਿਰਨਾ ਨਾਲ ਪੰਜਾਬੀ ਜ਼ੁਬਾਨ ! ਪ੍ਰੋਫੈਸਰ ਮੁਖਵੀਰ ਸਿੰਘ ਮਾਂ ਨਾਲ ਪਿਆਰ ਕਿਸੇ ਤੇ ਅਹਿਸਾਨ ਨਹੀਂ ਸਗੋਂ ਮਨੁੱਖ ਦੀ ਆਪਣੀ ਹੀ ਜ਼ਰੂਰਤ ਹੈ। ਮਾਂ ਦੇ ਦੁੱਧ ਦਾ ਕੋਈ ਮੁੱਲ ਨਹੀਂ ਚੁਕਾ ਸਕਦਾ, ਮਾਂ ਦੀ ਮਮਤਾ ਤੋਂ ਬੇਮੁਖ ਮਨੁੱਖ, ਮਨੁੱਖ ਹੀ ਨਹੀਂ। ਫਿਰ ਮਾਂ ਤੋਂ ਸਿੱਖੀ, ਦੁੱਧ ਤੋਂ ਮਿੱਠੀ ਬੋਲੀ ਤੋਂ ਬੇਰੁਖ਼ੀ...

ਮੇਰੀ ਮਾਂ ਬੋਲੀ ਪੰਜਾਬੀ

ਮੇਰੀ ਮਾਂ ਬੋਲੀ ਪੰਜਾਬੀ – ਵਿਅੰਗ ਡਾ. ਫ਼ਕੀਰ ਚੰਦ ਸ਼ੁਕਲਾ ਮੈਂ ਪਿੰਡ ਦਾ ਜਮਪਲ ਹਾਂ ਅਤੇ ਸਕੂਲੀ ਸਿੱਖਿਆ ਵੀ ਆਪਣੇ ਪਿੰਡ ਖਿਜਰਾਬਾਦ ਵਿਚ ਰਹਿ ਕੇ ਹਾਸਲ ਕੀਤੀ ਹੈ ਮੇਰੀ ਮਾਂ ਬੋਲੀ ਵੀ ਪੰਜਾਬੀ ਹੈ ਪਰ ਫੇਰ ਵੀ ਮੈਂ ਜਿਆਦਾਤਰ ਹਿੰਦੀ ਵਿਚ ਹੀ ਲਿਖਦਾ ਰਿਹੈਂ ਅਤੇ ਹੈਲਥ ਬਾਰੇ ਤਾਂ ਹਿੰਦੀ ਤੋਂ ਇਲਾਵਾ ਅੰਗ੍ਰੇਜ਼ੀ ਵਿਚ ਹੀ ਜਿਆਦਾ...

ਵਤਨੋਂ ਪਾਰ ਵੱਸਦੇ

  ਵਤਨੋਂ ਪਾਰ ਵੱਸਦੇ ਪੰਜਾਬੀਆਂ ਦੀ ਮਾਂ-ਬੋਲੀ ਨਾਲ ਸਾਂਝ ਡਾ. ਹਰਸ਼ਿੰਦਰ ਕੌਰ ਹਾਲਾਂਕਿ ਪਾਕਿਸਤਾਨ ਤੋਂ ਇਲਾਵਾ ਮੈਨੂੰ ਕਿਤੇ ਹੋਰ ਵਤਨੋਂ ਪਾਰ ਜਾਣ ਦਾ ਮੌਕਾ ਨਹੀਂ ਮਿਲਿਆ, ਪਰ ਬਹੁਤ ਸਾਰੇ ਐਨ.ਆਰ.ਆਈ. ਵੀਰਾਂ ਤੇ ਭੈਣਾਂ ਦੀਆਂ ਚਿੱਠੀਆਂ ਅਤੇ ਫ਼ੋਨ ਮੈਨੂੰ ਪੰਜਾਬੀ ਜ਼ਬਾਨ ਦੇ ਸੀਮਿਤ ਹੁੰਦੇ ਘੇਰੇ ਬਾਰੇ ਪਹੁੰਚੇ ਹਨ। ਇਕ ਵੀਰ ਨੇ...

ਨੀ ਜਬਾਨ ਪੰਜਾਬੀਏ

  ਨੀਂ ਜ਼ਬਾਨ ਪੰਜਾਬੀਏ : ਤੇਰੇ ਪੁੱਤਾਂ ਤੇਰੀ ਕਬਰ ਵਿਛਾਈ ਵੇ! ਡਾ. ਹਰਸ਼ਿੰਦਰ ਕੌਰ ਜਦੋਂ ਮੈਂ ਸਤਵੀਂ ਜਮਾਤ ਵਿਚ ਪੜ੍ਹਦੀ ਸੀ ਤਾਂ ਸਾਡੇ ਸਕੂਲ ਦੀ ਪ੍ਰਿੰਸੀਪਲ ਸਵੇਰ ਦੀ ਪ੍ਰਾਰਥਨਾ ਤੋਂ ਬਾਅਦ ਦਸ ਮਿੰਟ ਬਾਈਬਲ ਜ਼ਰੂਰ ਪੜ੍ਹਾਉਂਦੀ ਹੁੰਦੀ ਸੀ। ਇਕ ਦਿਨ ਉਨ੍ਹਾਂ ਕਹਾਣੀ ਸੁਣਾਈ ‘ਟਾਵਰ ਔਫ਼ ਬੈਬਲ’ ਦੀ। ਮੈਡਮ ਨੇ...

ਬੋਲੀ ਬਾਰੇ ਵਿਗਿਆਨਕ ਤੱਥ

  ਬੋਲੀ ਬਾਰੇ ਵਿਗਿਆਨਕ ਤੱਥ ਡਾ. ਹਰਸ਼ਿੰਦਰ ਕੌਰ ਅਮਰੀਕਾ ਵਿਚ ਬੋਲੀ ਉੱਤੇ ਸੇਲੇਸਤੇ ਰੋਜ਼ਬੈਰੀ, ਮੈੱਕਿਬਨ ਤੇ ਐਲੀਜ਼ਾਂਡਰੋ ਬਰਾਈਸ ਦੀ ਕੀਤੀ ਖੋਜ ਤਹਿਤ ਬਹੁਤ ਹੀ ਜਾਣਕਾਰੀ ਭਰਪੂਰ ਤੱਥ ਸਾਹਮਣੇ ਆਏ ਹਨ। ਅਮਰੀਕਾ ਵਿਚ 2030 ਤਕ ਲਗਭਗ ਸਾਰੇ ਸਕੂਲੀ ਬੱਚਿਆਂ ਵਿੱਚੋਂ ਚਾਲੀ ਪ੍ਰਤੀਸ਼ਤ ਬੱਚੇ ਅਜਿਹੇ ਹੋਣਗੇ ਜਿਹੜੇ ਅੰਗਰੇਜ਼ੀ ਸਿੱਖਦੇ...