ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਵਿਸ਼ਵ ਵਸੋਂ ਦਿਵਸ ਰਿਪੁਦਮਨ

ਵਿਸ਼ਵ ਵਸੋਂ ਦਿਵਸ ਡਾ. ਰਿਪੂਦਮਨ ਸਿੰਘ ਗਿਆਰਾਂ ਜੁਲਾਈ ਦਾ ਸੰਸਾਰ ਵਿਚ ਵਸੋਂ ਦਿਨ ਵਜੋਂ ਮਨਾਇਆ ਜਾਂਦਾ ਹੈ ਅਜ ਮਨਾਇਆ ਵੀ ਗਿਆ। ਅੱਛੀ ਗੱਲ ਹੈ ਦਿਨ ਮਨਾਉਣੇ ਹੀ ਚਾਹੀਦੇ ਹਨ, ਵਰਨਾ ਅਫਸਰ ਤੇ ਨੇਤਾਵਾਂ ਲਈ ਕੰਮ ਹੀ ਕੀ ਰਹਿ ਜਾਵੇਗਾ ਕਰਨ ਲਈ ਵੇਹਲੇ ਨਾ ਹੋ ਜਾਣਗੇ ਸਾਰੇ ਦੇ ਸਾਰੇ, ਨਾਲੇ ਸਕੂਲਾਂ ਦੇ ਛੋਟੇ ਬੱਚੇ ਕੀ ਕੰਮ ਆਉਣਗੇ। ਅੱਜ...

ਰੋਜਗਾਰ ਦਫਤਰ ਦਾ ਸਫਰ ਰਿਪੁਦਮਨ

  ਰੋਜ਼ਗਾਰ ਦਫਤਰ ਦਾ ਸਫ਼ਰ ਡਾ. ਰਿਪੂਦਮਨ ਸਿੰਘ (ਜੂਨ 2008) ਉੱਨੀ ਸੋ ਸੱਠ ਦਾ ਦਹਾਕਾ ਰਿਹਾ ਜਦੋਂ ਭਾਰਤ ਸਰਕਾਰ ਨੇ ਸਮਾਜ ਨੂੰ ਰੋਜ਼ਗਾਰ ਮੁਹਇਆ ਕਰਵਾਉਣ ਲਈ ਰੋਜ਼ਗਾਰ ਵਿਭਾਗ ਦੀ ਸਥਾਪਨਾ ਕੀਤੀ। ਇਸ ਵਿਭਾਗ ਨੂੰ ਲੋੜ ਅਨੁਸਾਰ 1959 ਵਿੱਚ ਭਾਰਤ ਦੀ ਪਾਰਲੀਮੈਂਟ ਨੇ ਲਾਜ਼ਮੀ ਅਸਾਮੀ ਅਧਿਸੂਚਨਾ (ਰੋਜ਼ਗਾਰ ਦਫਤਰ)...

ਬੱਚਿਆਂ ਵਿੱਚ ਕਿਤਾਬਾਂ ਪੜ੍ਹਣ ਦੀ ਰੂਚੀ ਹਰਸ਼ਿੰਦਰ

  ਬੱਚਿਆਂ ਵਿਚ ਕਿਤਾਬਾਂ ਪੜ੍ਹਨ ਦੀ ਰੁਚੀ ਕਿਵੇਂ ਪੈਦਾ ਕੀਤੀ ਜਾਵੇ ? ਡਾ. ਹਰਸ਼ਿੰਦਰ ਕੌਰ ਮੈਂ ਕੋਈ ਸਥਾਪਿਤ ਸਾਹਿਤਕਾਰ ਨਹੀਂ ਹਾਂ, ਨਾ ਹੀ ਸਿੱਖਿਆ-ਸ਼ਾਸਤਰੀ ਹਾਂ। ਕਈ ਵਾਰ ਮੈਂ ਆਪਣੇ ਆਪ ਨੂੰ ਬੜੀ ਅਜੀਬ ਜਿਹੀ ਸਥਿਤੀ ਵਿਚ ਮਹਿਸੂਸ ਕੀਤਾ ਹੈ। ਜਦੋਂ ਡਾਕਟਰਾਂ ਦੇ ਇਕੱਠ ਵਿਚ ਖੜੇ ਹੋਵੋ ਤਾਂ ਬਹੁਤੇ ਕਹਿ ਦਿੰਦੇ ਹਨ, ”ਇਹ...

ਮੰਮੀ ਪਚਵੰਜਾ ਕੀ ਹੁੰਦੈ ਹਰਸ਼ਿੰਦਰ

  ਮੰਮੀ, ਪਚਵੰਜਾ ਕੀ ਹੁੰਦੈ? ਡਾ. ਹਰਸ਼ਿੰਦਰ ਕੌਰ ਸਿੱਖ ਜਥੇਬੰਦੀਆਂ ਦੇ ਮੋਢੀਆਂ ਦੇ ਇਕ ਗ਼ੈਰ-ਰਸਮੀ ਇਕੱਠ ਵਿਚ ਮੈਨੂੰ ਖੜੇ ਹੋਣ ਦਾ ਮੌਕਾ ਮਿਲਿਆ। ਪੰਜਾਬ ਵਿਚਲੀਆਂ ਚੋਣਾਂ ਬਾਰੇ ਬੜਾ ਸ਼ੋਰੀਲਾ ਵਿਚਾਰ-ਵਟਾਂਦਰਾ ਹੋ ਰਿਹਾ ਸੀ। ਸਿਆਸੀ ਪਾਰਟੀਆਂ ਦੇ ਨੁਮਾਇੰਦੇ ਚੋਣਾਂ ਵਾਸਤੇ ਪੁੱਟੇ ਠੋਸ ਕਦਮਾਂ ਬਾਰੇ ਚਾਨਣਾ ਪਾ ਰਹੇ ਸਨ। ਚੋਣ...

ਬਾਲ ਸਾਹਿਤ ਕਿਹੋ ਜਿਹਾ ਹੋਣਾ ਚਾਹੀਦਾ ਹੈ ਹਰਸ਼ਿੰਦਰ ਕੌਰ

ਬਾਲ-ਸਾਹਿਤ ਕਿਹੋ ਜਿਹਾ ਹੋਣਾ ਚਾਹੀਦਾ ਹੈ? ਡਾ. ਹਰਸ਼ਿੰਦਰ ਕੌਰ ਬਾਲ-ਸਾਹਿਤ ਬਾਰੇ ਕੁੱਝ ਕਹਿਣਾ ਮੇਰੇ ਲਈ ਅੰਗਿਆਰ ਉਤੇ ਤੁਰਨ ਜਿਹਾ ਹੈ, ਕਿਉਂਕਿ ਮੇਰੇ ਹਰ ਲਫ਼ਜ਼ ਦੀ ਤੁਲਨਾ ਮੇਰੇ ਪਾਪਾ ਜੀ ਪ੍ਰੋ. ਪ੍ਰੀਤਮ ਸਿੰਘ ਜੀ ਨਾਲ ਕੀਤੀ ਜਾਵੇਗੀ, ਜਿਨ੍ਹਾਂ ਬਾਲ-ਸਾਹਿਤ ਘੜਨ ਲੱਗਿਆਂ ਇਤਿਹਾਸ ਰਚਿਆ ਸੀ। ਇਸੇ ਹੀ ਤਰ੍ਹਾਂ ਬਾਲ-ਸਾਹਿਤ ਦੇ ਅਨੇਕ...

ਨਰਿੰਦਰ ਸਿੰਘ ਕਪੂਰ

ਸੁੰਦਰਤਾ ਨਰਿੰਦਰ ਸਿੰਘ ਕਪੂਰ ਸੁੰਦਰਤਾ ਉਹ ਹੈ ਜਿਸਦੀ ਸੌਕਣ ਵੀ ਸਿਫ਼ਤ ਕਰੇ। ਸੁੰਦਰਤਾ ਪਰਮਾਤਮਾ ਦੀ ਮੁਸਕਰਾਹਟ ਹੈ। ਖ਼ੂਬਸੂਰਤੀ ਕਿਸੇ ਦੀਆਂ ਅੱਖਾਂ ਜਾਂ ਬੁੱਲ੍ਹਾ ਜਾਂ ਦੰਦਾਂ ਵਿਚ ਨਹੀਂ ਹੁੰਦੀ, ਇਹ ਇਹਨਾਂ ਸਭ ਵਿਚ ਅਤਿਅੰਤ ਉੱਤਮ ਦਰਜੇ ਦਾ ਹੈ ਤੇ ਇਸ ਵਿਚ ਇਕ ਦਾ ਲਾਭ ਦੂਜੇ ਨੂੰ ਪ੍ਰਾਪਤ ਹੁੰਦਾ ਹੈ। ਜਿਵੇਂ ਚੰਦਰਮਾ ਸੂਰਜ ਕਾਰਨ...