ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਕਿੱਥੇ ਜਾ ਕੇ ਹੋਊ ਸਵਤੰਤਰ

  ਕਿੱਥੇ ਜਾ ਕੇ ਹੋਊ ਨਬੇੜਾ…. ਸਵਤੰਤਰ ਖੁਰਮੀ ਦਸੰਬਰ 2010 ਵਿੱਚ ਸਵਿਟਜ਼ਰਲੈਂਡ ਦੀ ਸਰਕਾਰ ਨੇ ਸੈਕਸ ਸਬੰਧਾਂ ਨਾਲ ਜੁੜੇ ਜੁਰਮਾਂ ਅਤੇ ਸਜ਼ਾ ਨਿਰਧਾਰਿਤ ਕਰਨ ਲਈ ਸੋਧੇ ਹੋਏ ਕਾਨੂੰਨ ਦੀ ਰੂਪ ਰੇਖਾ ਤਿਆਰ ਕੀਤੀ ਹੈ ਜਿਸ ਵਿੱਚ ਪਰਵਾਰਿਕ ਜੀਆਂ ਦੇ ਆਪਸ ਵਿੱਚ ਅਨੈਤਿਕ ਸਰੀਰਕ ਸਬੰਧ ਸਥਾਪਿਤ ਕਰਨ ਵਰਗੇ ਕੁਕਰਮ ਨੂੰ ਕਾਨੂੰਨ...

ਕਿਹੋ ਜਿਹੇ ਲੀਡਰਾਂ ਰਵੀ

ਕਿਹੋ ਜਿਹੇ ਲੀਡਰਾਂ ਦੇ ਹੱਥਾਂ ‘ਚ ਹੈ ਮੇਰੇ ਵਤਨ ਦੀ ਡੋਰ ਰਵੀ ਸਚਦੇਵਾ ਮੇਰਾ ਭਾਰਤ ਮਹਾਨ ਹੈ। ਅਜ਼ਾਦ ਹੈ। ਪਰ ਖ਼ੁਸ਼ਹਾਲ ਨਹੀ। ਸੋਨੇ ਦੀ ਚਿੜ੍ਹੀ ਕਹੇ ਜਾਣ ਵਾਲੇ ਮੇਰੇ ਵਤਨ ਦੀ ਇਹ ਚਿੜ੍ਹੀ  ਕਿੱਥੇ ਉਡ ਗਈ। ਪਤਾ ਨਹੀ…? ਭਾਰਤ ਦੇ ਮੁਕਾਬਲੇ ਵਿਦੇਸ਼ੀ ਮੁਲਕ ਅੱਜ ਖ਼ੁਸ਼ਹਾਲ ਤੇ ਪਾਵਰ ਫੁਲ ਕਿਉ ਹਨ..? ਬ੍ਰਿਟਿਸ਼ ਸਰਕਾਰ ਦੁਆਰਾ ਲਗਾਈ...

ਸਮਾਜਿਕ ਕੁਰੀਤੀਆਂ ਦੇ ਦਰਦ ਰਿਸ਼ੀ

ਸਮਾਜਿਕ   ਕੁਰੀਤੀਆਂ    ਦੇ   ਦਰਦ    ਨਾਲ   ਲਬਰੇਜ਼    ਪ੍ਰਵਾਸੀ   ਪੰਜਾਬੀ    ਕਲਮ ਸਿਆਣੇ ਕਹਿੰਦੇ ਹਨ ਕਿ ਸੜਕ ਤੇ ਚਲਣਾ ਕੋਈ ਮੁਸ਼ਕਿਲ ਕੰਮ ਨਹੀਂ ਪਰ ਹਿੰਮਤ ਤੇ ਹੌਸਲੇ ਦੀ ਪਹਿਚਾਣ ਚਾਲ੍ਹੇ ਚਿੱਕੜ ਵਿੱਚ ਦੀ ਗੱਡਾ ਲੈਕੇ ਜਾਣ ਨਾਲ਼ ਹੀ ਹੁੰਦੀ ਹੈ। ਬਿਲਕੁਲ ਇਸੇ ਤਰ੍ਹਾਂ ਦਾ ਹੌਸਲਾ ਕੀਤਾ ਹੈ, ਕੈਨੇਡਾ ਦੀ ਸੰਗੀਤ ਕੰਪਨੀ “5...

ਤਾਇਆ ਹਡਿਆਰੀਆ ਜਤਿੰਦਰ

  ਤਾਇਆ ਹਡਿਆਰੀਆ ਜਦੋਂ ਨਾਨਕਿਆਂ ਤੋਂ ਗਿਆ ਜਤਿੰਦਰ ਸਿੰਘ ਔਲਖ ਮੈਂ ਉਸਨੂੰ ਇੱਕ ਵਾਰ ਗੁਰਪੁਰਬ ਤੇ ਨਿਕਲੀ ਪਾਲਕੀ ਵਿੱਚ ਕਵਿਤਾ ਪੜ੍ਹਦਿਆਂ ਵੇਖਿਆ ਸੀ ਨੀਲੀ ਪੱਗ ਤੇ ਲੰਮਾ ਕੋਟ ਲੀਡਰਾਂ ਵਾਲੀ ਦਿੱਖ ਸੀ ਤਾਏ ਹਡਿਆਰੀਏ ਦੀ। ਹਡਿਆਰੀਏ ਦਾ ਪੂਰਾ ਨਾਮ ਜੋਗਿੰਦਰ ਸਿੰਘ ਹਡਿਅਰੀਆ ਸੀ ਪਰ ਸਾਰੇ ਉਸਨੂੰ ਹਡਿਅਰੀਆ ਹੀ ਕਹਿੰਦੇ...

ਖਾਲਿਦ ਹੁਸੈਨ ਦਾ ਕਥਾ ਸੰਸਾਰ ਜਗਬੀਰ

  ਖ਼ਾਲਿਦ ਹੁਸੈਨ ਦਾ ਕਥਾ ਸੰਸਾਰ : ਬਿਆਨੀਆ ਤਕਨੀਕ ਤੇ ਨਜ਼ਰੀਆ ਜਗਬੀਰ ਸਿੰਘ ਖ਼ਾਲਿਦ ਹੁਸੈਨ ਜੰਮੂ-ਕਸ਼ਮੀਰ ਦੇ ਉਨ੍ਹਾਂ ਨਾਮਵਰ ਪੰਜਾਬੀ ਲੇਖਕਾਂ ਵਿਚੋਂ ਹੈ ਜਿਨ੍ਹਾਂ ਨੇ ਆਪਣੀ ਕਥਾ-ਸਿਰਜਣਾ ਰਾਹੀਂ ਅਜੋਕੀ ਪੰਜਾਬੀ ਕਹਾਣੀ ਦੇ ਖੇਤਰ ਵਿਚ ਨਵੇਕਲੀ ਪਛਾਣ ਬਣਾਉਣ ਦਾ ਉਪਰਾਲਾ ਕੀਤਾ ਹੈ। ਜੰਮੂ-ਕਸ਼ਮੀਰ ਦੇ ਪ੍ਰਸਿੱਧ ਉਰਦੂ ਸ਼ਾਇਰ ਤੇ...

ਅੱਧੀ ਔਰਤ ਅੱਧਾ ਸੁਪਨਾ ਗੁਰਦਿਆਲ

  ਅੱਧੀ ਔਰਤ ਅੱਧਾ ਸੁਪਨਾ – ਇਸਮਤ ਚੁਗ਼ਤਾਈ ਦਾ ਇੱਕ ਲੇਖ (ਅਨੁਵਾਦ – 7 ਜਨਵਰੀ 2008) ਡਾ: ਗੁਰਦਿਆਲ ਸਿੰਘ ਰਾਏ ਔਰਤ —ਔਰਤ—ਔਰਤ– ਬੁਰੀ, ਚੰਗੀ, ਬੇ-ਵਫ਼ਾ, ਬਾ-ਵਫ਼ਾ, ਐਸੀ ਵੈਸੀ ਅਤੇ ਖ਼ੁਦਾ ਜਾਣੇ ਕੈਸੀ ਕੈਸੀ। ਹਰ ਦੇਸ਼, ਹਰ ਜ਼ਮਾਨੇ ਵਿਚ ਬੜੇ ਬੜੇ ਚਿੰਤਕਾਂ ਨੇ ਔਰਤ ਦੇ ਬਾਰੇ ਵਿਚ ਕੋਈ...