ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਮਨਦੀਪ ਖੁਰਮੀ

ਜੇਹਾ ਦਿਸਿਆ- ਤੇਹਾ ਲਿਖਿਆ ਓਏ ਅਣਖੀ ਪੰਜਾਬੀਓ! ਕੀ ਧੀਆਂ ਦੀ ਇੱਜ਼ਤ ਹੀ ਦਾਅ ‘ਤੇ ਲਾਉਣੀ ਬਾਕੀ ਸੀ? ਮਨਦੀਪ ਖੁਰਮੀ ਪੰਜਾਬੀਆਂ ਬਾਰੇ ਆਮ ਹੀ ਪ੍ਰਚਲਿਤ ਹੈ ਕਿ ਇਹ ਇੱਜ਼ਤ, ਅਣਖ ਤੇ ਸ਼ਾਨ ਨਾਲ ਜ਼ਿੰਦਗੀ ਜਿਉਣ ਲਈ ਜਾਨ ਲੈ ਵੀ ਸਕਦੇ ਹਨ ਤੇ ਜਾਨ ਵਾਰ ਵੀ ਸਕਦੇ ਹਨ। ਪੰਜਾਬੀ ਰਹਿਣ ਸਹਿਣ ਵਿੱਚੋਂ ਅਜਿਹੀਆਂ ਆਪਾ- ਵਾਰੂ ਕਹਾਣੀਆਂ ਆਮ...

ਲੱਗੀ ਜੇ ਕਾਲਜੇ ਹਾਲੇ ਰੋਜ਼ੀ

ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ…… ਰੋਜ਼ੀ ਸਿੰਘ ਮੈਂ ਹਾਲੇ ਉਦੋਂ ਬਹੁਤ ਛੋਟਾ ਸੀ, ਸਾਡੇ ਪਿੰਡ ਦੇ ਇਕ ਬੰਦੇ ਦਾ ਕਿਤੇ ਐਕਸੀਡੈਂਟ ਹੋ ਗਿਆ, ਖਾਸੀਆਂ ਸੱਟਾ ਲੱਗੀਆਂ ਓਸ ਨੂੰ । ਜਿਥੇ ਐਕਸੀਡੈਂਟ ਹੋਇਆ ਸੀ, ਓਸ ਦੇ ਲਾਗਲੇ ਪਿੰਡ ਦੇ ਲੋਕਾਂ ਨੇ ਓਸ ਨੂੰ ਚੁੱਕ ਕੇ ਹਸਪਤਾਲ ਦਾਖਲ ਕਰਵਾਇਆ ਤੇ ਸ਼ਾਮ ਨੂੰ ਓਸ ਨੂੰ ਘਰ...

ਰਿਪੁਦਮਨ ਸਿੰਘ

ਰੋਜ਼ਗਾਰ ਦਫਤਰ ਦਾ ਸਫ਼ਰ ਡਾ. ਰਿਪੂਦਮਨ ਸਿੰਘ (ਜੂਨ 2008) ਉੱਨੀ ਸੋ ਸੱਠ ਦਾ ਦਹਾਕਾ ਰਿਹਾ ਜਦੋਂ ਭਾਰਤ ਸਰਕਾਰ ਨੇ ਸਮਾਜ ਨੂੰ ਰੋਜ਼ਗਾਰ ਮੁਹਇਆ ਕਰਵਾਉਣ ਲਈ ਰੋਜ਼ਗਾਰ ਵਿਭਾਗ ਦੀ ਸਥਾਪਨਾ ਕੀਤੀ। ਇਸ ਵਿਭਾਗ ਨੂੰ ਲੋੜ ਅਨੁਸਾਰ 1959 ਵਿੱਚ ਭਾਰਤ ਦੀ ਪਾਰਲੀਮੈਂਟ ਨੇ ਲਾਜ਼ਮੀ ਅਸਾਮੀ ਅਧਿਸੂਚਨਾ (ਰੋਜ਼ਗਾਰ ਦਫਤਰ) ਐਕਟ 1959 ( Compulsory...

ਪੰਜਾਬੀ ਸੂਬੇ ਦੇ 41 ਵਰ੍ਹੇ ਹਰਬੀਰ

  ਪੰਜਾਬੀ ਸੂਬੇ ਦੇ 41 ਵਰ੍ਹੇ : ਕੀ ਖੋਇਆ ਕੀ ਪਾਇਆ ?   ਹਰਬੀਰ ਸਿੰਘ ਭੰਵਰ ਪਹਿਲੀ ਨਵੰਬਰ 1966 ਨੂੰ ਭਾਸ਼ਾ ਦੇ ਆਧਾਰ ਤੇ ਪੰਜਾਬੀ ਸੂਬੇ ਨੂੰ ਹੋਂਦ ਵਿਚ ਆਇਆਂ 41 ਸਾਲ ਹੋ ਗਏ ਹਨ। ਇਕਤਾਲੀ ਸਾਲ ਦੀ ਉਮਰ ਵਿਚ ਹਰ ਬੱਚਾ ਭਰ ਜਵਾਨ ਹੋ ਜਾਂਦਾ ਹੈ, ਪਰ ਪੰਜਾਬੀ ਸੂਬਾ ਭੂਗੋਲਿਕ ਪੱਖੋਂ ਉੱਥੇ ਹੀ ਹੈ, ਜਿੱਥੇ 41 ਸਾਲ ਪਹਿਲਾਂ ਸੀ।...

ਪੰਜਾਬੀ ਭਾਸ਼ਾ ਵਿੱਚ ਸ਼ਬਦ ਜੋੜਾਂ ਦੀ ਸਮੱਸਿਆ

  ਪੰਜਾਬੀ ਭਾਸ਼ਾ ਵਿਚ ਸ਼ਬਦ-ਜੋੜਾਂ ਦੀ ਸਮੱਸਿਆ ਪ੍ਰੋਫੈਸਰ ਅੱਛਰੂ ਸਿੰਘ ਪੰਜਾਬੀ ਭਾਸ਼ਾ ਵਿਚ ਸ਼ਬਦ-ਜੋੜਾਂ ਦੀ ਸਮੱਸਿਆ ਪੰਜਾਬੀ ਦੇ ਭਾਸ਼ਾ-ਵਿਗਿਆਨੀਆਂ, ਵਿਦਵਾਨਾਂ, ਲੇਖਕਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਕਾਫੀ ਦੇਰ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਇਸ ਬਾਰੇ ਵੱਖੋ-ਵੱਖਰੇ ਮਤ ਦਿੱਤੇ ਜਾ ਰਹੇ ਹਨ ਜਿੰਨ੍ਹਾਂ...

ਹਰਸ਼ਿੰਦਰ ਕੌਰ

ਬਾਲ-ਸਾਹਿਤ ਕਿਹੋ ਜਿਹਾ ਹੋਣਾ ਚਾਹੀਦਾ ਹੈ? ਡਾ. ਹਰਸ਼ਿੰਦਰ ਕੌਰ ਬਾਲ-ਸਾਹਿਤ ਬਾਰੇ ਕੁੱਝ ਕਹਿਣਾ ਮੇਰੇ ਲਈ ਅੰਗਿਆਰ ਉਤੇ ਤੁਰਨ ਜਿਹਾ ਹੈ, ਕਿਉਂਕਿ ਮੇਰੇ ਹਰ ਲਫ਼ਜ਼ ਦੀ ਤੁਲਨਾ ਮੇਰੇ ਪਾਪਾ ਜੀ ਪ੍ਰੋ. ਪ੍ਰੀਤਮ ਸਿੰਘ ਜੀ ਨਾਲ ਕੀਤੀ ਜਾਵੇਗੀ, ਜਿਨ੍ਹਾਂ ਬਾਲ-ਸਾਹਿਤ ਘੜਨ ਲੱਗਿਆਂ ਇਤਿਹਾਸ ਰਚਿਆ ਸੀ। ਇਸੇ ਹੀ ਤਰ੍ਹਾਂ ਬਾਲ-ਸਾਹਿਤ ਦੇ ਅਨੇਕ...