ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਮਧੁਰ ਸਬੰਧਾਂ ਦੀ ਕੁੰਜੀ

ਉਹ ਗੱਲਾਂ ਜੋ ਅਸੀਂ ਆਪਣੇ ਸਾਥੀ ਨਾਲ ਨਹੀਂ ਸਾਂਝੀਆਂ ਕਰਦੇ ਅਤੇ ਜਿਸ ਨਾਲ ਸਬੰਧ ਵਿਗੜ ਜਾਂਦੇ ਹਨ ਆਪਸੀ ਸਬੰਧਾਂ ਵਿਚ ਆਪਸੀ ਗੱਲਬਾਤ, ਵਿਚਾਰ-ਵਟਾਂਦਰਾ, ਸ਼ਿਕਾਇਤ-ਪ੍ਰਸ਼ੰਸਾ ਆਦਿ ਦੀ ਬਹੁਤ ਮਹੱਤਵਪੂਰਨ  ਭੂਮਿਕਾ ਹੈ। ਕਿਸੇ ਖਾਸ ਵੇਲੇ, ਕੇਵਲ ਆਪਣੀ ਗੱਲਬਾਤ ਕਰਨ ਦਾ ਵਤੀਰਾ ਹੀ ਰਿਸ਼ਤੇ ਖਰਾਬ ਨਹੀਂ ਕਰਦਾ ਪਰੰਤੂ ਇਸ ਲਈ ਚੁੱਪ ਰਹਿਣਾ ਵੀ...

ਅਚੇਤ ਮਨ ਦੀ ਸ਼ਕਤੀ

ਅਚੇਤ ਮਨ ਰਿਸ਼ਤਿਆਂ ਅਤੇ ਜਿੰਦਗੀ ਤੇ ਕਾਬੂ ਰੱਖ ਸਕਦਾ ਹੈ ਸਾਡਾ ਮਨ, ਸਾਡੀ ਸੋਚ, ਭਾਵਨਾਵਾਂ ਅਤੇ ਵਤੀਰੇ ਨਾਲ ਪ੍ਰਭਾਵਿਤ ਹੁੰਦਾ ਹੈ। ਇਸ ਦੇ ਪ੍ਰਭਾਵ ਕਾਰਨ ਆਪਸੀ ਸਬੰਧ ਵੀ ਮੁਸ਼ਕਲਾਂ ਵਿਚ ਆ ਜਾਂਦੇ ਹਨ। ਮਾਨਸਿਕ ਵਿਸ਼ੇਸ਼ਗ ਦੱਸਦੇ ਹਨ ਕਿ ਅਸੀਂ ਆਪਣੇ ਦਿਮਾਗ ਨੂੰ ਬਹੁਤ ਥੋੜਾ ਇਸਤੇਮਾਲ ਕਰਦੇ ਹਾਂ। ਹਾਲਾਂਕਿ ਲਗਦਾ ਇੰਜ ਹੈ ਕਿ ਅਸੀਂ...

ਜਿੰਦਗੀ ਦਾ ਅਸਲ ਮਕਸਦ

ਤੁਹਾਡੀ ਜਿੰਦਗੀ ਦਾ ਅਸਲ ਮਕਸਦ ਕੀ ਹੈ ਅਤੇ ਇਸ ਦਾ ਸਬੰਧਾਂ ਤੇ ਕੀ ਅਸਰ ਪੈਂਦਾ ਹੈ ਸਾਡੀ ਜਿੰਦਗੀ ਵਿਚ ਸਬੰਧਾਂ ਦਾ ਕੀ ਅਸਰ ਹੁੰਦਾ ਹੈ, ਅਸੀਂ ਸਬੰਧ ਕਿਉਂ ਬਣਾਉਂਦੇ ਹਾਂ। ਇਸ ਸੰਸਾਰ ਵਿਚ ਕੇਵਲ ਵਸਤੂਆਂ ਹੀ ਨਹੀਂ ਨਹੀਂ ਹਨ ਜਿਨ੍ਹਾਂ ਦਾ ਸੁਖ ਮਾਨਣ ਲਈ ਅਸੀਂ ਜਨਮ ਲਿਆ ਹੈ, ਫਿਰ ਅਸੀਂ ਸੰਸਾਰ ਤੇ ਹੋਰ ਕਿਸ ਲਈ ਆਏ ਹਾਂ। ਇਹ ਜਾਨਣਾ ਵੀ...

ਨਿੱਜੀ ਆਜਾਦੀ ਅਤੇ ਕਾਮਯਾਬ ਸਬੰਧ

ਇਹ ਕਿਵੇਂ ਸੰਭਵ ਹੈ ਕਿ ਆਜਾਦ ਰਹੀਏ ਅਤੇ ਸਬੰਧ ਵੀ ਕਾਮਯਾਬ ਰਹਿਣ ਆਜਾਦੀ ਰਹਿਣਾ ਵੀ ਕੁਦਰਤੀ ਗੁਣ ਹੈ, ਹਰ ਕੋਈ ਇਸ ਦੀ ਚਾਹਣਾ ਕਰਦਾ ਹੈ। ਸਾਨੂੰ ਆਜਾਦ ਹੋਕੇ ਜਿਉਣ ਅਤੇ ਆਪਣੇ ਪੈਰਾਂ ਤੇ ਖੜ੍ਹੇ ਹੋਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਸਕੂਲ ਵੇਲੇ ਅਤੇ ਅਗਾਂਹ ਦੀ ਪੜ੍ਹਾਈ ਸਮੇਂ ਸਾਨੂੰ ਆਪਣੇ-ਆਪ ਪੜ੍ਹਣ ਲਿਖਣ ਅਤੇ ਸਿੱਖਣ ਬਾਰੇ ਦੱਸਿਆ...

ਦਯਾ ਮਿਹਰ

 ਦਯਾ ਮਿਹਰ ਪਿਆਰ ਵਿਚ ਕਾਮਯਾਬ ਸਬੰਧ ਬਣਾਉਣ ਲਈ ਇਹ ਜਰੂਰੀ ਹੈ ਕਿ ਦੂਸਰੇ ਦੀ ਖੁਸ਼ੀ ਲਈ ਕੁਝ ਵੀ ਨਿਛਾਵਰ ਕਰ ਦਿੱਤਾ ਜਾਵੇ ਬਦਲੇ ਵਿਚ ਕੁਝ ਵਾਪਸੀ ਦੀ ਆਸ ਕੀਤੇ। ਕੇਵਲ ਕੁਝ ਦੇਣ ਵਿਚ ਹੀ ਬਹੁਤ ਸ਼ਕਤੀ ਹੈ, ਜੋ ਸਬੰਧਾਂ ਵਿਚ ਪਿਆਰ ਵਧਾਉਂਦੀ ਹੈ। ਇਹ ਨਾਕਾਰਾਤਮਕ ਭਾਵਨਾਵਾਂ ਤੋਂ ਬਚਣ ਦਾ ਸੁਖਾਲਾ ਤਰੀਕਾ ਹੈ, ਜਿਨ੍ਹਾਂ ਵਿਚ ਅਸੀਂ ਅਕਸਰ...

ਕਾਮਯਾਬ ਅਤੇ ਖੁਸ਼ਹਾਲ ਰਿਸ਼ਤੇ

ਅਸਲ ਵਿਚ ਦੇਣਾ – ਕਾਮਯਾਬ ਅਤੇ ਖੁਸ਼ਹਾਲ ਰਿਸ਼ਤਿਆਂ ਦਾ ਰਾਹ ਸਬੰਧਾਂ ਵਿਚ ਹਮੇਸ਼ਾ ਦੇਣ ਤੋਂ ਮਤਲਬ ਹੈ ਕਿ ਅਸੀਂ ਕੁਝ ਆਪਣੇ ਦਿਲੋਂ ਬਿਨਾਂ ਕਿਸੇ ਸ਼ਰਤ ਦੇ ਨਿਛਾਵਰ ਕਰਦੇ ਰਹੀਏ ਅਤੇ ਖੁਸ਼ਹਾਲ ਸਬੰਧ ਬਣਾਉਣ ਲਈ ਇਹ ਬਹੁਤ ਸ਼ਕਤੀਸ਼ਾਲੀ ਰਸਤਾ ਹੈ। ਇਸ ਨਾਲ ਸਾਨੂੰ ਅਤੇ ਦੂਸਰੇ ਵਿਅਕਤੀ ਨੂੰ ਬਹੁਤ ਖੁਸ਼ੀਆਂ ਦੇ ਕੁਦਰਤੀ ਤੋਹਫੇ ਮਿਲਦੇ ਹੈ। ਕਹਿਣ...