ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਸਬੰਧਾਂ ਦੇ ਝਗੜੇ

ਸਬੰਧਾਂ ਦੇ ਝਗੜਿਆਂ ਤੋਂ ਕਿਵੇਂ ਬਚਿਆ ਜਾਵੇ ਆਮ ਤੌਰ ਤੇ ਪਰੇਸ਼ਾਨੀਆਂ ਅਤੇ ਅਧੂਰੀਆਂ ਇਛਾਵਾਂ, ਝਗੜੇ ਦਾ ਕਾਰਨ ਬਣਦੀਆਂ ਹਨ, ਜਿਸ ਨਾਲ ਸਬੰਧਾਂ ਵਿਚ ਤਨਾਅ ਬਣ ਜਾਂਦਾ ਹੈ। ਇਹ ਸਭ ਸਾਡੀਆਂ ਕੁਝ ਬੁਨਿਆਦੀ ਲੋੜਾਂ ਅਤੇ ਅਸੁਰੱਖਿਆ ਦੀਆਂ ਭਾਵਨਾਵਾਂ ਤੋਂ ਸ਼ੁਰੂ ਹੁੰਦਾ ਹੈ। ਸਬੰਧਾਂ ਵਿਚ ਕਿਸੇ ਵੀ ਬਹਿਸ ਵਿਚ ਪੈਣ ਦੇ ਕਾਰਨ ਨੂੰ ਸਮਝਣ ਦਾ...

ਪਿਆਰ ਵਿੱਚ ਉਦਾਸੀ

ਉਦਾਸੀ – ਇਸ ਨੂੰ ਕਿਵੇਂ ਦੂਰ ਕਰੀਏ ਸਾਡੀ ਜਿੰਦਗੀ ਵਿਚ ਕਿਸੇ ਵੇਲੇ ਅਸੀਂ ਬਹੁਤ ਉਦਾਸ ਮਹਿਸੂਸ ਕਰਦੇ ਹਾਂ। ਉਦਾਸੀ ਨਾਲ ਇਕ ਰੋਸ ਦਾ ਵਿਕਾਸ ਹੁੰਦਾ ਹੈ ਜੋ ਜਾਂਦਾ ਨਹੀਂ ਅਤੇ ਇਸ ਸਬੰਧ ਕਿਸੇ ਨੁਕਸਾਨ ਨਾਲ ਹੁੰਦਾ ਹੈ। ਇਹ ਕਿਸੇ ਪਿਆਰੇ ਦੇ ਅਚਾਨਕ ਸਦਾ ਲਈ ਚਲੇ ਜਾਣ ਜਾਂ ਰੋਮਾਂਟਕ ਰਿਸ਼ਤੇ ਦੇ ਅੰਤ ਜਾਂ ਫਿਰ ਰੁਜਗਾਰ ਦੇ ਚਲੇ ਜਾਣ ਕਾਰਨ...

ਸਬੰਧਾਂ ਵਿੱਚ ਬੇਵਫਾਈ

ਧੋਖਾ, ਸਬੰਧ ਅਤੇ ਇਨਫਾਈਡੈਲਟੀ – ਕਾਰਨ ਅਤੇ ਹੱਲ ਸਬੰਧਾਂ ਵਿਚ ਵਿਸ਼ਵਾਘਾਤ ਅਤੇ ਧੋਖਾ ਬਹੁਤ ਜਿਆਦਾ ਦਰਦ ਦਿੰਦਾ ਹੈ ਕਿਉਂਕਿ ਨਤੀਜੇ ਵਜੋਂ ਸਾਥ ਛੱਡਣਾ ਪੈਂਦਾ ਹੈ। ਧੋਖਾ ਦੇਣ ਦਾ ਸਾਫ ਸਾਫ ਅਰਥ ਅਪਮਾਨਤ ਕਰਨ ਤੋਂ ਹੈ।  ਸਾਡੀਆਂ ਭਾਵਨਾਵਾਂ ਦੀ ਬੇ-ਇਜੱਤੀ ਕਰਨਾ ਹੈ। ਵਿਸ਼ਵਾਸ਼ਘਾਤ ਦੀ ਅਸਹਿ ਪੀੜਾ ਉਪਰੰਤ ਨਵੇਂ-ਸਿਰਿਓਂ ਦੁਬਾਰਾ ਰਿਸ਼ਤਾ...

ਪਿਆਰ ਦਾ ਆਧਿਆਤਮਕ ਪਹਿਲੂ

ਪਿਆਰ – ਆਪਸੀ ਸਬੰਧ ਦਾ ਭਾਵਨਾਤਮਕ, ਸਰੀਰਿਕ ਅਤੇ ਅਧਿਆਤਮਕ ਪਹਿਲੂ ਸੇਜ-ਸਾਂਝ, ਆਪਸੀ ਸਬੰਧਾਂ ਦਾ ਸਭ ਤੋਂ ਸੁੰਦਰ ਦ੍ਰਿਸ਼ਟੀਕੋਣ ਹੈ, ਪਰੰਤੂ ਇਹ ਨਿਰਾਸ਼ਾ ਦਾ ਕਾਰਨ ਵੀ ਬਣ ਸਕਦਾ ਹੈ। ਸਰੀਰਿਕ, ਭਾਵਨਾਤਮਕ ਅਤੇ ਆਧਿਆਤਮ ਦੇ ਮੇਲ ਨਾਲ ਸਬੰਧਾਂ ਨੂੰ ਹੋਰ ਵੀ ਪਾਏਦਾਰ ਬਣਾਇਆ ਜਾ ਸਕਦਾ ਹੈ, ਕਿਉਂਕਿ ਇਹ ਸਬੰਧਾਂ ਦਾ ਅਣਿਖੜਵਾਂ ਹਿੱਸਾ ਹਨ।...

ਉਦਾਸੀਨ ਰਿਸ਼ਤਿਆਂ ਦਾ ਰੂਪ ਬਦਲਣਾ

10. ਰਿਸ਼ਤੇ ਉਦਾਸੀਨ ਕਿਉਂ ਹੋ ਜਾਂਦੇ ਹਨ, ਇਨ੍ਹਾਂ ਨੂੰ ਸਜੀਵ ਕਿਵੇਂ ਬਣਾਈਏ। ਕਈ ਵਾਰ ਅਜਿਹਾ ਵੇਲਾ ਆਉਂਦਾ ਹੈ ਕਿ ਆਪਸੀ ਸਬੰਧਾਂ ਵਿਚ ਉਦਾਸੀਨ ਹੋ ਜਾਂਦੇਂ ਹਨ ਅਤੇ ਜਿੰਦਗੀ ਨੀਰਸ ਹੋ ਜਾਂਦੀ ਹੈ। ਇਸ ਸਥਿਤੀ ਵਿਚ ਸਾਰੀ ਸਾਕਾਤਾਕਮਕ ਊਰਜਾ ਗਾਇਬ ਹੋ ਜਾਂਦੀ ਹੈ ਅਤੇ ਹੈਰਾਨੀ ਹੁੰਦੀ ਹੈ ਸਾਡਾ ਸਬੰਧ ਜੁੜ ਕਿਵੇਂ ਗਿਆ ਸੀ। ਇਸ ਉਪਰੰਤ ਵੀ...

ਪਿਆਰ ਇੱਕ ਪ੍ਰਕ੍ਰਿਤਕ ਗੁਣ

ਪਿਆਰ ਇਕ ਪ੍ਰਕ੍ਰਿਤਿਕ ਗੁਣ ਅਸੀਂ ਪਿਆਰ ਦੇ ਕੁਦਰਤੀ ਸੁਭਾਅ ਨੂੰ ਭੁਲਾ ਛੱਡਿਆ ਹੈ ਅਤੇ ਇਸ ਦੇ ਨਤੀਜੇ ਵਜੋਂ ਅਸੀਂ ਆਪਣੇ ਸਬੰਧ ਵਿਗਾੜ ਰਹੇ ਹਾਂ, ਆਪਣੀਆਂ ਮੁਸ਼ਕਿਲਾਂ ਵਧਾ ਰਹੇ ਹਾਂ ਅਤੇ ਆਪਣੇ ਲਈ ਦੁੱਖ ਤਕਲੀਫਾਂ ਸਹੇੜ ਰਹੇ ਹਾਂ। ਬਹੁਤੇ ਲੋਕ ਪਿਆਰ ਨੂੰ ਰੋਮਾਂਸ ਦਾ ਵਿਸ਼ਾ ਸਮਝਦੇ ਹਨ, ਇਹ ਪਿਆਰ ਦੀ ਸਭ ਤੋਂ ਤਾਕਤਵਰ ਭਾਵਨਾ ਹੈ। ਕਿਸੇ...