by admin | Nov 3, 2023 | ਮੈਂ ਵਿੱਚ ਤੂੰ
ਜਰੂਰਤਾਂ ਸਬੰਧਾਂ ਨੂੰ ਖਰਾਬ ਕਰਦੀਆਂ ਹਨ ਇਸ ਸਮਾਜ ਵਿਚ ਅਸੀਂ ਪਿਆਰ ਦੇ ਵਿਸ਼ੇ ਪ੍ਰਤੀ ਬਹੁਤ ਜਿਆਦਾ ਸੰਵੇਦਨਸ਼ੀਲ ਹਾਂ। ਸਾਡੀਆਂ ਫਿਲਮਾਂ ਵਿਚ, ਕਿਤਾਬਾਂ ਵਿਚ, ਨਾਟਕਾਂ ਵਿਚ, ਗੀਤਾਂ ਵਿਚ ਪਿਆਰ ਦੀਆਂ ਕਹਾਣੀਆਂ ਭਰੀਆਂ ਪਈਆਂ ਹਨ, ਪਿਆਰ ਪਾਉਣ ਦੀ ਖੁਸ਼ੀ ਅਤੇ ਗੁਆ ਲੈਣ ਦਾ ਦੁੱਖ। ਅਸੀਂ ਪਿਆਰ ਨੂੰ ਇਕ ਵਰਤਣ ਵਾਲੀ ਵਸਤੂ ਦੀ ਤਰਾਂ ਲੈਂਦੇ...
by admin | Nov 3, 2023 | ਮੈਂ ਵਿੱਚ ਤੂੰ
ਸਬੰਧਾਂ ਨੂੰ ਬਚਾਉਣ ਲਈ ਖੁਦ ਨੂੰ ਜੁੰਮੇਵਾਰ ਬਣਾਉ ਆਪਸੀ ਸਬੰਧਾਂ ਵਿਚ ਖਟਾਸ ਵਧਣ ਦਾ ਮੁੱਖ ਕਾਰਣ ਇਕ ਦੂਸਰੇ ਦੇ ਪਿਆਰ ਦੀਆ ਭਾਵਨਾਵਾਂ ਸਮਝਣਾ ਬੰਦ ਕਰ ਦੇਣਾ ਹੈ। ਹਰ ਜੋੜਾ ਉਹ ਬੀਤੇ ਸੁਨਹਿਰੇ ਸਮੇਂ ਨੂੰ ਯਾਦ ਕਰਦਾ ਹੈ ਜਦ ਉਹ ਪਿਆਰ ਵਿਚ ਪਿਆ ਸੀ। ਇਕ ਅਜਿਹਾ ਤਜਰਬਾ ਜਿਸ ਨੇ ਉਨ੍ਹਾਂ ਦੀ ਜਿੰਦਗੀ ਵਿਚ ਖੁਸ਼ੀਆਂ ਲਿਆਂਦੀਆਂ ਸਨ ਅਤੇ...
by admin | Nov 3, 2023 | ਮੈਂ ਵਿੱਚ ਤੂੰ
ਵਿਛੜੇ ਸਾਥੀ ਨੂੰ ਭੁੱਲ ਜਾਣ ਵਿਚ ਬਿਹਤਰੀ ਆਪਣੇ ਪ੍ਰੇਮੀ ਤੋਂ ਵਿਛੜਨ ਵੇਲੇ ਦੇ ਅੰਦਰੂਨੀ ਸੰਘਰਸ਼ ਦਾ ਮੁੱਖ ਕਾਰਨ ਇਹ ਹੁੰਦਾ ਹੈ ਕਿ ਅਸੀਂ ਭਾਵਨਾਤਮਕ ਤੌਰ ਤੇ ਆਪਣੇ ਪਿਆਰੇ ਨਾਲ ਡੂੰਘੇ ਜੁੜੇ ਹੋਏ ਹੁੰਦੇ ਹਾਂ। ਅਸੀਂ ਖੁਦ ਨੂੰ ਉਸ ਨਾਲ ਜੋੜ ਲੈਂਦੇ ਹਾਂ ਕਿਉਂਕਿ ਸਾਡਾ ਸਾਥੀ ਸਾਡੀਆਂ ਲੋੜਾਂ ਪੂਰੀਆਂ ਕਰ ਰਿਹਾ ਹੁੰਦਾ ਹੈ। ਜਦ ਉਹ ਨਾਲ...
by admin | Nov 3, 2023 | ਮੈਂ ਵਿੱਚ ਤੂੰ
ਆਪਣੀ ਮਰਜੀ ਅਨੁਸਾਰ ਜਿੰਦਗੀ ਜਿਉਣ ਦੀ ਕਲਾ ਹਾਸਿਲ ਕਰੋ ਦੂਸਰੇ ਵਿਅਕਤੀ ਨੂੰ ਜਾਨਣ ਦੀ ਉਤਸੁਕਤਾ ਉਸ ਪ੍ਰਤੀ ਖਿਚਾਅ ਦੀ ਵਜ੍ਹਾ ਬਣਦੀ ਹੈ। ਇਸਦਾ ਕਾਰਨ ਇਕ ਗੁਝੇ ਭੇਤ ਵਿਚ ਲੁਕਿਆ ਹੈ। ਇਕ ਹੋਰ ਵਿਚਾਰ ਹੈ ਕਿ ਕੀ ਅਸੀਂ ਉਨ੍ਹਾਂ ਚੀਜਾਂ ਨੂੰ ਆਪਣੇ ਜੀਵਨ ਵਿਚ ਲਿਆ ਸਕਦੇ ਹਾਂ ਜਿਨ੍ਹਾਂ ਦਾ ਖਵਾਬ ਅਸੀਂ ਵੇਖਦੇ ਹਾਂ। ਇਨ੍ਹਾਂ ਵਿਚਾਰਾਂ ਦਾ...
by admin | Nov 3, 2023 | ਮੈਂ ਵਿੱਚ ਤੂੰ
ਪੁਰਸ਼, ਭਾਵਨਾਵਾਂ ਅਤੇ ਸਬੰਧ ਔਰਤਾਂ, ਪੁਰਸ਼ਾਂ ਦੇ ਮੁਕਾਬਲੇ ਜਿਆਦਾ ਭਾਵਨਾਤਮਕ ਹੁੰਦੀਆਂ ਹਨ ਅਤੇ ਇਸ ਵਿਚ ਸੱਚ ਵੀ ਹੈ। ਹਾਲਾਂਕਿ ਇੰਜ ਲਗਦਾ ਹੈ ਕਿ ਪੁਰਸ਼ ਜਿਆਦਾ ਆਤਮਵਿਸ਼ਵਾਸ਼ੀ ਹੁੰਦੇ ਹਨ ਅਤੇ ਉਨ੍ਹਾਂ ਵਿਚ ਮਾਨਸਿਕ ਅਤੇ ਭਾਵਨਾਤਮਕ ਚੋਟ ਸਹਿਣ ਦੀ ਸਮਰਥਾ ਔਰਤ ਨਾਲੋਂ ਵਧੇਰੇ ਹੁੰਦੀ ਹੈ। ਪਰੰਤੂ ਅਸਲ ਵਿਚ ਪੁਰਸ਼ ਆਪਣੇ ਅੰਦਰ ਦੇ ਦਰਦ...
by admin | Nov 3, 2023 | ਮੈਂ ਵਿੱਚ ਤੂੰ
ਬਿਨਾ ਸ਼ਰਤ ਦਾ ਪਿਆਰ – ਕਾਮਯਾਬ ਰਿਸ਼ਤਿਆਂ ਦਾ ਜਰੂਰੀ ਗੁਣ ਸਾਨੂੰ ਹਰਗਿਜ ਇਹ ਅਹਿਸਾਸ ਨਹੀਂ ਹੁੰਦਾ ਕਿ ਅਸੀਂ ਕੀ ਕਰ ਰਹੇ ਹਾਂ, ਪਰੰਤੂ ਅਣਜਾਣੇ ਵਿਚ ਅਸੀਂ ਆਪਣੀਆਂ ਖੁਸ਼ੀਆਂ ਤੇ ਪਾਬੰਦੀ ਲਾ ਦਿੰਦੇ ਹਾਂ। ਅਸੀਂ ਫੈਸਲਾ ਕਰ ਲੈਂਦੇ ਹਾਂ ਕਿ ਅਸੀਂ ਉਦੋਂ ਹੀ ਖੁਸ਼ ਹੋਵਾਂਗੇ ਜਦ ਸਾਡੀ ਜਿੰਦਗੀ ਵਿਚ ਉਹ ਸ਼ਰਤਾਂ ਪੂਰੀਆਂ ਹੋ ਜਾਣਗੀਆਂ ਜਿਵੇਂ...