by admin | Nov 3, 2023 | ਮੈਂ ਵਿੱਚ ਤੂੰ
ਸਬੰਧਾਂ ਵਿਚ ਵਿਸ਼ਵਾਸ਼ ਕਿਵੇਂ ਬਨਾਇਆ ਜਾਵੇ ਹਰ ਇਨਸਾਨ ਇਹ ਜਾਣਨਾ ਚਾਹੁੰਦਾ ਹੈ ਕਿ ਰਿਸ਼ਤੇ ਜਾਂ ਸਬੰਧ ਬਣਾਉਣ ਲੱਗਿਆਂ ਦੂਸਰੇ ਇਨਸਾਨ ਤੇ ਵਿਸ਼ਵਾਸ਼ ਕਿਵੇਂ ਕੀਤਾ ਜਾਵੇ ਜਾਂ ਦੂਸਰੇ ਇਨਸਾਨ ਦਾ ਵਿਸ਼ਵਾਸ਼ ਜਿੱਤਿਆ ਕਿਵੇਂ ਜਾਵੇ। ਕਈ ਵਾਰ ਅਸੀਂ ਆਪਣੇ ਸਾਥੀ ਤੋਂ ਨਕਾਰੇ ਜਾਣ ਦਾ ਭੈਅ ਰੱਖਦੇ ਹਾਂ। ਇਸ ਲੇਖ ਵਿਚ ਇਹ ਦੱਸਣ ਦੀ ਕੋਸ਼ਿਸ਼ ਕੀਤੀ...
by admin | Nov 3, 2023 | ਮੈਂ ਵਿੱਚ ਤੂੰ
ਆਤਮ ਅਧਿਐਨ, ਪਿਆਰ ਅਤੇ ਸਬੰਧ ਪ੍ਰੇਮ ਪ੍ਰੰਸਗ ਜਾਂ ਵਿਆਹੁਤਾ ਜੀਵਨ ਦੌਰਾਨ ਦੋਹਾਂ ਧਿਰਾਂ ਦੇ ਆਪਸੀ ਸਬੰਧਾਂ ਵਿਚ ਕਈ ਵਾਰ ਤਕਰਾਰ ਦੇ ਹਾਲਾਤ ਪੈਦਾ ਹੋ ਜਾਂਦੇ ਹਨ। ਸਮਾਜ ਵਿਚ ਵਿਆਹੁਤਾ ਜਾਂ ਬਗੈਰ ਵਿਵਾਹਿਤ ਸਬੰਧ ਇਕੱਠਿਆਂ ਰਹਿਣ (ਲਿਵ-ਇਨ) ਵਾਲੇ ਜੋੜਿਆਂ ਵਿਚ ਪੈਦਾ ਹੋਏ ਅਜਿਹੇ ਹਾਲਾਤਾਂ ਦਾ ਹੱਲ ਕਾਨੂੰਨੀ ਤੌਰ ਤੇ ਰਾਜੀਨਾਵਾਂ ਜਾਂ...
by admin | Nov 3, 2023 | ਮੈਂ ਵਿੱਚ ਤੂੰ
ਮੈਂ .. ਵਿਚ…. ਤੂੰ…… ਸੁਤੰਤਰ ਭੂਮਿਕਾ ਸਮਾਜ ਵਿਚ ਵਿਚਰਦਿਆਂ ਮਹਿਸੂਸ ਕੀਤਾ ਕਿ ਹਰ ਇਨਸਾਨ, ਹਰ ਵੇਲੇ ਕੁਝ ਪਾਉਣ ਦੀ ਇੱਛਾ ਨਾਲ ਭੱਜ ਨੱਠ ਕਰ ਰਿਹਾ ਹੈ। ਸ਼ਾਇਦ ਹੋਰ ਧਨ ਕਮਾਉਣ ਲਈ ਤਾਂ ਕਿ ਭਵਿੱਖ ਵਿੱਚ ਪਰਿਵਾਰ ਦਾ ਨਿਰਬਾਹ ਵਧੀਆ ਢੰਗ ਨਾਲ ਕੀਤਾ ਜਾ ਸਕੇ ਅਤੇ ਫਿਰ ਇਹ ਇਕੱਠਾ ਕੀਤਾ ਹੋਇਆ ਸਰਮਾਇਆ ਖੁਸ਼ੀਆਂ...
by admin | Oct 20, 2023 | ਲੇਖ
ਪਿਆਰ ਅਤੇ ਵਿਆਹ ਨਰਿੰਦਰ ਸਿੰਘ ਕਪੂਰ ਜੇ ਮੰਨ ਲਿਆ ਜਾਵੇ ਕਿ ਕਿਸੇ ਨਾਲ ਪਿਆਰ ਆਪ-ਮੁਹਾਰੇ ਹੋ ਜਾਂਦਾ ਹੈ ਤਾਂ ਇਹ ਵੀ ਮੰਨਣਾ ਪਵੇਗਾ ਕਿ ਇਹ ਟੁੱਟ ਵੀ ਆਪ ਮੁਹਾਰੇ ਜਾਂਦਾ ਹੈ। ਸਮਾਜਿਕ ਅਤੇ ਆਰਥਿਕ ਤਬਦੀਲੀਆਂ ਕਾਰਨ ਪਿਆਰ ਦਾ ਸੰਕਲਪ ਵੀ ਬਦਲ ਗਿਆ ਹੈ। ਸਾਰੀਆਂ ਪ੍ਰਸਿੱਧ ਕਹਾਣੀਆਂ ਅਸਫਲ ਪਿਆਰ ਦੀਆਂ ਕਹਾਣੀਆਂ ਹਨ। ਜੋ ਹੀਰ ਦਾ...
by admin | Oct 20, 2023 | ਲੇਖ
ਪਿਆਰ ਅਤੇ ਦੀਵਾਨਗੀ ਨਰਿੰਦਰ ਸਿੰਘ ਕਪੂਰ ਪ੍ਰੇਮੀ ਆਪਣੇ ਆਪ ਨੂੰ ਮਾਨਵ ਜਾਤੀ ਦਾ ਡੀਲਕਸ ਮਾਡਲ ਸਮਝਦੇ ਹਨ। ਉਨ੍ਹਾਂ ਨੂੰ ਆਪਣੇ ਸਫਲ ਹੋਣ ਦਾ ਮਾਣ ਤਾਂ ਹੁੰਦਾ ਹੀ ਹੈ, ਇਸ ਦੇ ਨਾਲ ਹੀ ਉਹ ਇਹ ਵੀ ਅਨੁਭਵ ਕਰਨ ਲੱਗ ਪੈਂਦੇ ਹਨ ਕਿ ਇਸ ਸੰਸਾਰ ਵਿਚ ਕੁਝ ਵੀ ਅਸੰਭਵ ਨਹੀਂ। ਪ੍ਰੇਮੀਆਂ ਨੂੰ ਆਪਣੇ ਆਪ ਨਾਲ ਗੱਲਾਂ ਕਰਨ ਦੀ ਆਦਤ ਪੈ ਜਾਂਦੀ ਹੈ...
by admin | Oct 20, 2023 | ਲੇਖ
ਪਿਆਰ ਨਰਿੰਦਰ ਸਿੰਘ ਕਪੂਰ ਪਿਆਰ ਪ੍ਰੇਮੀ ਵੱਲੋਂ ਪ੍ਰੇਮਿਕਾ ਦੇ ਹੁਸਨ ਨੂੰ ਮਾਣਨ ਦੇ ਲਾਲਚ ਦਾ ਨਾਂ ਹੈ। ਹਰ ਇਕ ਮਨੁੱਖ ਆਪਣੇ ਆਪ ਨੂੰ ਇਕੱਲਾ ਅਨੁਭਵ ਕਰਦਾ ਹੈ ਤੇ ਉਸ ਨੂੰ ਕਿਸੇ ਨਾ ਕਿਸੇ ਸਾਥ ਦੀ ਲੋੜ ਹੁੰਦੀ ਹੈ। ਇਕੱਲ ਦੂਰ ਕਰਨ ਲਈ ਅਜਨਬੀ ਸਾਥੀ ਜਾਣੇ-ਪਛਾਣੇ ਸਾਥੀ ਦੇ ਮੁਕਾਬਲੇ ਵਧੇਰੇ ਸਹਾਈ ਹੁੰਦਾ ਹੈ। ਸਾਡੀਆਂ ਰਿਸ਼ਤੇਦਾਰੀਆਂ...