ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਗੁਰੂ ਘਰਾਂ ਵਿੱਚ ਸ਼ਿਵਚਰਨ

  ਗੁਰੂ-ਘਰਾਂ ਵਿਚ ਹੁੰਦੀ ਮਰਿਆਦਾ ਦੀ ਉਲੰਘਣਾ ਅਤੇ ਪ੍ਰਬੰਧਕ ਸ਼ਿਵਚਰਨ ਜੱਗੀ ਕੁੱਸਾ ਦਾ ਲੇਖ ਸ਼ਹੀਦੀ – ਇਤਿਹਾਸ ਨਾਲ ਗ੍ਰੰਥਾਂ ਦੇ ਗ੍ਰੰਥ ਭਰੇ ਪਏ ਹਨ ਕਿ ਕਿਵੇਂ ਗੁਰੂ-ਕਾਲ ਤੋਂ ਲੈ ਕੇ ਹੁਣ ਤੱਕ ਸਿੱਖੀ ਦੀ ਮਰਿਆਦਾ ਕਾਇਮ ਅਤੇ ਬਰਕਰਾਰ ਰੱਖਣ ਵਾਸਤੇ ਗੁਰੂਆਂ ਨੂੰ ਵੀ ਤੱਤੀ ਤਵੀ ਤੇ ਬੈਠਣਾ ਪਿਆ, ਭਿਆਨਕ ਜੰਗਾਂ ਲੜਨੀਆਂ...

ਰਾਣੀ ਲੂਣਾ ਦਾ ਪਿੰਡ ਜਤਿੰਦਰ

  ਰਾਣੀ ਲੂਣਾ ਦਾ ਪਿੰਡ – ਚਮਿਆਰੀ ਜਤਿੰਦਰ ਸਿੰਘ ਔਲਖ ਜਿਥੇ ਸ਼ਿਵ ਲੂਣਾ ਲਿਖ ਕੇ ਅਮਰ ਹੋ ਗਿਆ ਉਥੇ ਲੂਣਾ ਨੇ ਪਤਾ ਨਹੀਂ ਕਿੰਨੇ ਕਵੀ ਅਮਰ ਕਰ ਦਿੱਤੇ। ਕਿੰਨੇ ਕਵੀਆਂ ਨੇ ਲੂਣਾ ‘ਤੇ ਕਲਮ ਅਜ਼ਮਾਈ ਕਰਕੇ ਸ਼ਾਹਕਾਰ ਪੈਦਾ ਕੀਤੇ। ਆਓ ਤੁਹਾਨੂੰ ਲੂਣਾ ਦੇ ਪਿੰਡ ਚਮਿਆਰੀ ਲੈ ਚਲਦੇ ਹਾਂ। ਪਿੰਡ ਚਮਿਆਰੀ ਅੰਮ੍ਰਿਤਸਰ ਜ਼ਿਲ੍ਹੇ ਦੀ...

ਮੈਨੂੰ ਆਪਣਾ ਪੰਜਾਬ ਮਨਦੀਪ

  ਵਿਅੰਗ ਨਹੀਂ – ਮੈਨੂੰ ਆਪਣਾ ਪੰਜਾਬ ਜਮਾਂ ਈ ਤਖਤੂਪੁਰੇ ਵਾਲੇ ਬਾਬੇ ਵਰਗਾ ਲਗਦੈ। ਮਨਦੀਪ ਖੁਰਮੀ ਪੰਜਾਬ ਦੀ ਅਜੋਕੀ ਹਾਲਤ ਦੇਖ ਕੇ ਬੜਾ ਦਿਲ ਜਿਹਾ ਖੁੱਸਦੈ। ਕਿਸੇ ਵੇਲੇ ਪੰਜਾਬ ਦੀ ਦੇਸ਼ਾਂ ਵਿਦੇਸ਼ਾਂ ਵਿਚ ਚੜ੍ਹ ਮੱਚੀ ਹੋਈ ਸੀ, ਪਰ ਹੁਣ ਤਾਂ ਜਿਨ੍ਹਾਂ ਲੀਡਰਾਂ ਨੇ ਇਹਦੀ ਦਸ਼ਾ ਸੁਧਾਰਨੀ ਸੀ, ਉਹੀ ਕੁੱਕੜਾਂ ਵਾਂਗ ਲੜੀ...

ਜੇਹਾ ਦਿਸਿਆ ਮਨਦੀਪ

ਜੇਹਾ ਦਿਸਿਆ- ਤੇਹਾ ਲਿਖਿਆ ਓਏ ਅਣਖੀ ਪੰਜਾਬੀਓ! ਕੀ ਧੀਆਂ ਦੀ ਇੱਜ਼ਤ ਹੀ ਦਾਅ ‘ਤੇ ਲਾਉਣੀ ਬਾਕੀ ਸੀ? ਮਨਦੀਪ ਖੁਰਮੀ ਪੰਜਾਬੀਆਂ ਬਾਰੇ ਆਮ ਹੀ ਪ੍ਰਚਲਿਤ ਹੈ ਕਿ ਇਹ ਇੱਜ਼ਤ, ਅਣਖ ਤੇ ਸ਼ਾਨ ਨਾਲ ਜ਼ਿੰਦਗੀ ਜਿਉਣ ਲਈ ਜਾਨ ਲੈ ਵੀ ਸਕਦੇ ਹਨ ਤੇ ਜਾਨ ਵਾਰ ਵੀ ਸਕਦੇ ਹਨ। ਪੰਜਾਬੀ ਰਹਿਣ ਸਹਿਣ ਵਿੱਚੋਂ ਅਜਿਹੀਆਂ ਆਪਾ- ਵਾਰੂ ਕਹਾਣੀਆਂ ਆਮ...

ਪੰਜਾਬੀ ਸੱਭਿਆਚਾਰ ਚ ਗਾਲ੍ਹਾਂ ਰਿਪੁਦਮਨ

ਪੰਜਾਬੀ ਸਭਿਆਚਾਰ ਚ ਗਾਲ੍ਹਾਂ ਚ ਇਸਤਰੀ ਹੀ ਕੇਂਦਰ ਕਿਉਂ ਡਾ: ਰਿਪੁਦਮਨ ਸਿੰਘ ਭਾਰਤ ਹੀ ਨਹੀਂ ਸਗੋਂ ਵਿਸ਼ਵ ਵਿਆਪੀ ਮਰਦ ਪ੍ਰਧਾਨ ਸਮਾਜ ਨੇ ਆਪਣੀ ਅਜਿਹੀ ਪਕੜ ਕੀਤੀ ਹੋਈ ਹੈ ਕਿ ਹੋਰਨਾ ਦੇ ਉਭਰਨ ਦੀ ਤਾਂ ਗੁੰਜਾਇਸ਼ ਹੀ ਨਹੀਂ।  ਇਵੇਂ ਕਹਾਂ ਕਿ ਇਸਤਰੀ ਲਈ ਤਾਂ ਕਿਤੇ ਥਾਂ ਹੀ ਨਹੀ ਰੱਖੀ, ਵਰਕਾ ਹੀ ਪਾੜ ਦਿਤਾ ਮਰਦਾਂ ਨੇ, ਕਹਿਣ ਨੂੰ...

ਸਿਹਤ ਲਈ ਖੁਰਾਕ ਰਿਪੁਦਮਨ

ਸਿਹਤ ਤੇ ਸਮਾਜ ਲਈ.. ਫਲ ਫਰੂਟ ਡਾ. ਰਿਪੁਦਮਨ ਸਿੰਘ ਪਤਾ ਹੈ ਤੁਹਾਨੂੰ ਕਿ ਮਨੁੱਖ ਸ਼ਾਕਾਹਾਰੀ ਨਹੀ ਹੈ ਕਿਉ ਕਿ ਮਨੁੱਖ ਵਿਚ ਸਿੱਧੇ ਤੌਰ ਤੇ ਸੈਲੂਲੋਜ਼ ਨਾਮ ਦੇ ਤੱਤ ਜੋ ਹਰੇ ਪੱਤਿਆਂ ਵਿਚ ਹੁੰਦੇ ਹਨ ਨੂੰ ਹਜ਼ਮ ਕਰਨ ਦੀ ਸਮਰਥਾ ਨਹੀਂ ਹੁੰਦੀ ਪਤਾ ਹੀ ਹੋਵੇਗਾ ਤੁਹਾਨੂੰ ਤਦੇ ਤਾਂ ਹੀ ਅਸੀਂ ਹਰੀਆਂ ਸਬਜ਼ੀਆਂ ਤੇ ਸਰੋਂ ਦੇ ਸਾਗ ਨੂੰ ਚੰਗੀ...