by admin | Aug 4, 2023 | ਵਿਆਕਰਣ
ਵਾਕ-ਬੋਧ ਕਾਂਡ – 3 ਵਾਕ ਦੀਆਂ ਕਿਸਮਾਂ ਵਾਕ ਚਾਰ ਪਰਕਾਰ ਦੇ ਹੁੰਦੇ ਹਨ। (1) ਸਧਾਰਨ ਵਾਕ, (2) ਮਿਸ਼ਰਤ ਵਾਕ, (3) ਸੰਜੁਗਤ ਵਾਕ ਤੇ (4) ਗੁੰਝਲਦਾਰ ਵਾਕ। (1) ਸਧਾਰਨ ਵਾਕ – ਜਿਸ ਵਾਕ ਵਿੱਚ ਕੇਵਲ ਇੱਕ ਕਿਰਿਆ ਹੋਵੇ ਉਹ ਸਧਾਰਨ ਵਾਕ ਹੁੰਦਾ ਹੈ। ਜਿਵੇਂ ਕਿਸਾਨ ਹਲ ਵਾਹੁੰਦਾ ਹੈ। ਜਵਾਨਾਂ ਨੇ ਦੇਸ ਦੀ ਰੱਖਿਆ ਕੀਤੀ। ਵੈਰੀ...
by admin | Aug 4, 2023 | ਵਿਆਕਰਣ
ਵਾਕ-ਬੋਧ ਕਾਂਡ – 2 ਵਾਕ-ਰਚਨਾ ਦੇ ਨੇਮ ਵਾਕ ਰਚਨਾ ਦੇ ਨੇਮ ਤਿੰਨ ਪ੍ਰਕਾਰ ਦੇ ਹਨ 1)ਮੇਲ ਸਬੰਧੀ, 2) ਅਧਿਕਾਰ ਸਬੰਧੀ, 3) ਤਰਤੀਬ ਸਬੰਧੀ। (1) ਮੇਲ ਵਾਕ ਦੇ ਸ਼ਬਦਾਂ ਦਾ ਲਿੰਗ, ਵਚਨ, ਪੁਰਖ, ਕਾਲ ਆਦਿ ਅਨੁਸਾਰ ਜੋ ਮੇਲ ਜਾਂ ਸਮਾਨਤਾ ਆਪ ਵਿੱਚ ਹੁੰਦੀ ਹੈ, ਉਹਨੂੰ ਮੇਲ ਕਹਿੰਦੇ ਹਨ। ਪੰਜਾਬੀ ਵਿਆਕਰਣ ਮੂਜਬ ਹੇਠ ਦੱਸੇ...
by admin | Aug 4, 2023 | ਵਿਆਕਰਣ
ਵਾਕ-ਬੋਧ ਕਾਂਡ – 1 ਵਾਕ ਦੇ ਹਿੱਸੇ ਵਾਕ-ਬੋਧ ਵਿਆਕਰਣ ਦਾ ਉਹ ਹਿੱਸਾ ਹੈ ਜਿਸ ਵਿਚ ਸ਼ਬਦਾਂ ਤੋਂ ਵਾਕ ਬਣਾਉਣ ਦੇ ਨੇਮ ਦੇ ਢੰਗ ਅਤੇ ਵਾਕਾਂ ਸਬੰਧੀ ਹੋਰ ਵਿਚਾਰ ਦੱਸੇ ਜਾਂਦੇ ਹਨ। ਹਰੇਕ ਵਾਕ ਦੇ ਮੁੱਖ ਹਿੱਸੇ ਦੋ ਹੁੰਦੇ ਹਨ – 1) ਆਦਮ ਜਾਂ ਵਿਸ਼ਾ 2) ਅੰਤਮ ਜਾਂ ਵਰਣਨ ਆਦਮ, ਵਿਸ਼ਾ – ਕਿਸੇ ਵਾਕ ਵਿਚ ਜਿਸ...
by admin | Aug 4, 2023 | ਵਿਆਕਰਣ
ਵਾਕ-ਬੋਧ ਕਾਂਡ – 1 ਵਾਕ ਦੇ ਹਿੱਸੇ ਕਾਂਡ – 2 ਵਾਕ-ਰਚਨਾ ਦੇ ਨੇਮ ਕਾਂਡ – 3 ਵਾਕ ਦੀਆਂ ਕਿਸਮਾਂ
by admin | Aug 4, 2023 | ਵਿਆਕਰਣ
ਸ਼ਬਦ-ਬੋਧ ਕਾਂਡ – 11 ਵਿਸਮਕ ਵਿਸਮਕ – ਜਿਹੜਾ ਸ਼ਬਦ ਕਿਸੇ ਨੂੰ ਆਵਾਜ਼ ਮਾਰਨ ਲਈ, ਜਾਂ ਖੁਸ਼ੀ, ਗ਼ਮੀ, ਹੈਰਾਨੀ ਆਦਿਕ ਮਨ ਦੇ ਕਿਸੇ ਡੂੰਘੇ ਤੇਜ਼ ਭਾਵ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਵੇ, ਉਹਨੂੰ ਵਿਸਮਕ ਆਖਦੇ ਹਨ। ਜਿਵੇਂ – ਵੇ, ਨੀ, ਓਇ, ਆਹਾ, ਆਹ, ਹਾਇ, ਧੰਨ, ਬੱਲੇ-ਬੱਲੇ, ਵਾਹ, ਸ਼ਾਬਾਸ਼। ਜਿਹੜੇ ਸ਼ਬਦ ਕਿਸੇ ਨੂੰ ਸੱਦਣ ਜਾਂ...
by admin | Aug 4, 2023 | ਵਿਆਕਰਣ
ਸ਼ਬਦ-ਬੋਧ ਕਾਂਡ -10 ਯੋਜਕ ਯੋਜਕ – ਜਿਹੜਾ ਸ਼ਬਦ ਦੋ ਸ਼ਬਦਾਂ, ਵਾਕੰਸ਼ਾਂ, ਜਾਂ ਵਾਕਾਂ ਨੂੰ ਜੋੜੇ ਉਹਨੂੰ ਯੋਜਕ ਆਖਦੇ ਹਨ। ਜਿਵੇਂ – ਤੇ, ਅਤੇ, ਜਾਂ, ਪਰ, ਸਗੋਂ, ਨਾਲੇ। ਸ਼ਬਦ ਯੋਜਕ ਦਾ ਭਾਵ ਹੈ ‘ਜੋੜਨ ਵਾਲਾ’। ਜਿਹੜਾ ਸ਼ਬਦ ਦੋਂਹ ਸ਼ਬਦਾਂ, ਵਾਕੰਸ਼ਾਂ, ਜਾਂ ਵਾਕਾਂ ਨੂੰ ਜੋੜੇ, ਉਹਨੂੰ ਯੋਜਕ ਕਹਿੰਦੇ ਹਨ। ਜਿਵੇਂ – ‘ਪੁੱਤ...