by admin | Aug 4, 2023 | ਵਿਆਕਰਣ
ਸ਼ਬਦ-ਬੋਧ ਕਾਂਡ – 3 ਵਿਸ਼ੇਸ਼ਣ ਵਿਸ਼ੇਸ਼ਣ – ਜਿਹੜਾ ਸ਼ਬਦ ਕਿਸੇ ਨਾਉਂ ਜਾਂ ਪੜਨਾਉਂ ਦੇ ਗੁਣ-ਔਗੁਣ ਜਾਂ ਗਿਣਤੀ, ਮਿਣਤੀ ਪ੍ਰਗਟ ਕਰੇ, ਅਤੇ ਇਸ ਤਰ੍ਹਾਂ ਉਹਨੂੰ ਉਸ ਵਰਗੇ ਹੋਰਨਾ ਨਾਲੋਂ ਵੱਖ ਕਰੇ ਜਾਂ ਵਿਸ਼ੇਸ਼ਤਾ ਦੇਵੇ, ਉਹਨੂੰ ਵਿਸ਼ੇਸ਼ਣ ਆਖਦੇ...
by admin | Aug 4, 2023 | ਵਿਆਕਰਣ
ਸ਼ਬਦ-ਬੋਧ ਕਾਂਡ 2 ਨਾਉਂ ਨਾਉਂ – ਜਿਹੜਾ ਸ਼ਬਦ ਕਿਸੇ ਜੀਵ, ਜਗ੍ਹਾ, ਗੁਣ, ਹਾਲਤ ਜਾਂ ਵਸਤੂ ਨੂੰ ਪ੍ਰਗਟ ਕਰੇ, ਉਹਨੂੰ ਨਾਉਂ ਆਖਦੇ ਹਨ। ਜਿਵੇਂ – ਮੁੰਡਾ, ਘੋੜਾ, ਘਰ, ਚੰਡੀਗੜ੍ਹ, ਨੇਕੀ, ਗਰਮੀ, ਕਣਕ, ਬੱਦਲ, ਬਿਮਾਰੀ, ਸਿਹਤ। ਨਾਵਾਂ ਦੀ ਵੰਡ ਜਿਹੜਾ ਸ਼ਬਦ ਕਿਸੇ ਜੀਵ, ਜਗ੍ਹਾ, ਗੁਣ, ਹਾਲਤ ਜਾਂ ਵਸਤੂ ਨੂੰ ਪ੍ਰਗਟ ਕਰੇ, ਜਿਸ ਸ਼ਬਦ ਨੂੰ...
by admin | Aug 4, 2023 | ਵਿਆਕਰਣ
ਸ਼ਬਦ-ਬੋਧ ਸਾਰਥਕ ਸ਼ਬਦਾਂ ਦੀ ਵੰਡ ਸ਼ਬਦ-ਬੋਧ – ਵਿਆਕਰਣ ਦੇ ਉਸ ਹਿੱਸੇ ਨੂੰ ਜਿਸ ਵਿਚ ਸਾਰਥਕ ਜਾਂ ਵਾਚਕ ਸ਼ਬਦਾਂ ਦੀ ਵੰਡ, ਰੂਪਾਂਤਰ, ਰਚਨਾ ਤੇ ਵਰਤੋਂ ਦੇ ਨੇਮ ਦੱਸੇ ਜਾਂਦੇ ਹਨ, ਸ਼ਬਦ-ਬੋਧ ਆਖਦੇ ਹਨ। ਸ਼ਬਦ-ਭੇਦ – ਵਿਆਕਰਣ ਅਨੁਸਾਰ ਸਾਰਥਕ ਸ਼ਬਦ ਹੇਠ ਲਿਖੀਆਂ ਅੱਠ ਸ਼੍ਰੇਣੀਆਂ ਜਾਂ ਸ਼ਬਦ-ਭੇਦਾਂ ਵਿੱਚ ਵੰਡੇ ਜਾਂਦੇ ਹਨ- ਕਾਂਡ 2...
by admin | Aug 4, 2023 | ਵਿਆਕਰਣ
ਵਰਣ-ਬੋਧ ਕਾਂਡ 7 ਸ਼ਬਦ-ਜੋੜ (6) (‘ਬ’ – ‘ਵ’ ਤੋਂ ‘ਲ’ – ‘ਲ਼) ਖਾਸ ਅੱਖਰਾਂ ਦੀ ਵਰਤੋਂ – 3 ‘ਬ’ ਤੇ‘ਵ’ 1) ਕਈ ਇਲਾਕਿਆਂ ਵਿੱਚ ‘ਬ’ ਤੇ ‘ਵ’ ਦੀ ਵਰਤੋਂ ਵਿੱਚ ਭੁਲੇਖਾ ਲਗਦਾ ਹੈ, ਕਿਉਂਕਿ ਉਥੋਂ ਦੇ ਉਚਾਰਨ ਵਿੱਚ ‘ਵ’ ਦੇ ਥਾਂ ‘ਬ’ ਬੋਲਿਆ ਜਾਂਦਾ ਹੈ। ਹੇਠਾਂ ਲਿਖੇ ਸ਼ਬਦ ‘ਵ’ ਨਾਲ ਹੀ ਲਿਖਣੇ ਚਾਹੀਦੇ ਹਨ-...
by admin | Aug 4, 2023 | ਵਿਆਕਰਣ
ਵਰਣ-ਬੋਧ ਕਾਂਡ 6ਸ਼ਬਦ-ਜੋੜ (5) ਖਾਸ ਅੱਖਰਾਂ ਦੀ ਵਰਤੋਂ – 2 ‘ਡ’ ਤੇ‘ਢ’ ੳ) ਇਨ੍ਹਾਂ ਦੋਹਾਂ ਸਬੰਧੀ ਵੀ ਗ਼ਲਤੀਆਂ ਹੋ ਜਾਇਆ ਕਰਦੀਆਂ ਹਨ। ਹੇਠਾਂ ਕੁਝ ਅਜਿਹੇ ਸ਼ਬਦ ਦਿੱਤੇ ਗਏ ਹਨ ਜਿਨ੍ਹਾਂ ਵਿੱਚ ‘ਢ’ ਵਰਤਣਾ ਚਾਹੀਦਾ ਹੈ, ਪਰ ਕਈ ‘ਡ’ ਲਿਖ ਕੇ ਜੋੜ ਗ਼ਲਤ ਬਣਾ ਦਿੰਦੇ ਹਨ – ਆਂਢ-ਗੁਆਂਢ ਕਾਢ ਗੁਆਂਢੀ ਬੁੱਢੜਾ ਆਂਢਣ-ਗੁਆਂਢਣ ਕਾਢਾ...
by admin | Aug 4, 2023 | ਵਿਆਕਰਣ
ਵਰਣ-ਬੋਧ ਕਾਂਡ – 5 ਸ਼ਬਦ-ਜੋੜ (4) (‘ੳ’ ਤੋਂ ‘ਵ’) ਖਾਸ ਅੱਖਰਾਂ ਦੀ ਵਰਤੋਂ 1 ‘ੳ’ ਦੀ ਵਰਤੋਂ (1) ਪੁਰਾਤਨ ਲਿਖਤਾਂ ਵਿੱਚ ਕੁਝ ਸ਼ਬਦਾਂ ਵਿੱਚ ‘ਉ’ ਵਰਤਣ ਦਾ ਰਿਵਾਜ ਵੇਖਣ ਵਿੱਚ ਆਉਂਦਾ ਹੈ ਪਰ ਅਜੋਕੀ ਪੰਜਾਬੀ ਵਿੱਚ ਅਜੇਹੇ ਸ਼ਬਦਾਂ ਨੂੰ ‘ਉ’ ਦੇ ਥਾਂ ਕਨੌੜਾ ਲਾ ਕੇ ਲਿਖਣ ਦਾ ਰਿਵਾਜ ਚਿਰਾਂ ਤੋਂ ਪੈ ਚੁੱਕਿਆ ਹੈ। ਇਹ...