by admin | Aug 4, 2023 | ਵਿਆਕਰਣ
ਵਰਣ-ਬੋਧ ਕਾਂਡ – 4 ਸ਼ਬਦ-ਜੋੜ (3) ਅਧਕ 1) ਜਿਸ ਅੱਖਰ ਉੱਪਰ ਅਧਕ (ੱ) ਲੱਗੀ ਹੋਵੇ, ਉਸ ਤੋਂ ਅਗਲੇ ਅੱਖਰ ਦੀ ਆਵਾਜ਼ ਦੂਹਰੀ ਬੋਲਦੀ ਹੈ ਜਿਵੇਂ ਅੱਖਰ – ਅਖ-ਖਰ, ਇੱਲਾ – ਇਲ-ਲਾ, ਸੱਚਾ, ਸਚ-ਚਾ। 2) ਅਧਕ ਕੇਵਲ ਛੋਟੀ ਆਵਾਜ਼ ਵਾਲੀਆਂ ਲਗਾਂ (ਮੁਕਤਾ, ਸਿਹਾਰੀ, ਔਂਕੜ) ਵਾਲੇ ਅੱਖਰ ਉੱਪਰ ਹੀ ਲਗਦੀ ਹੈ ਜਿਵੇਂ ਸੱਜਾ,...
by admin | Aug 4, 2023 | ਵਿਆਕਰਣ
ਵਰਣ-ਬੋਧ ਕਾਂਡ 3 ਸ਼ਬਦ – ਜੋੜ (2) ਬਿੰਦੀ ਤੇ ਟਿੱਪੀ ਬਿੰਦੀ ਤੇ ਟਿੱਪੀ ਦੀ ਵਰਤੋਂ ਬਾਰੇ ਹੇਠ ਲਿਖੀਆ ਗੱਲਾਂ ਚੇਲੇ ਰੱਖਣ ਦੀ ਲੋੜ ਹੈ – “ਓ” ਨਾਲ ਸਦਾ ਬਿੰਦੀ ਹੀ ਲਗਦੀ ਹੈ, ਜਿਵੇਂ ਉਂਗਲ, ਉਂਜ, ਇਉਂ, ਕਿਤਿਓਂ, ਲਾਗਿਓਂ, ਊਂਘ, ਊਂਧੀ। ਇਹਨਾਂ ਸ਼ਬਦਾਂ ਨੂੰ ਟਿੱਪੀ ਨਾਲ ਊੰਗਲ, ਊੰਜ, ਊੰਨ, ਊੰਧੀ ਲਿਖਣਾ ਗ਼ਲਤ ਹੈ। ਹੋਰਨਾ...
by admin | Aug 4, 2023 | ਵਿਆਕਰਣ
ਵਰਣ-ਬੋਧ ਕਾਂਡ 2 ਸ਼ਬਦ – ਜੋੜ (1) ਮੁੱਢਲੇ ਨੇਮ, ਸੰਜੁਗਤ-ਅੱਖਰ ਤੇ ਲਗਾਂ ਮੁੱਢਲੇ ਨੇਮ ਹਰੇਕ ਬੋਲੀ ਦੇ ਟਕਸਾਲੀ ਰੂਪ ਦੇ ਸ਼ਬਦ-ਜੋੜ ਬੱਝਵੇਂ ਤੇ ਇਕਸਾਰ ਹੁੰਦੇ ਹਨ। ਲਿਖਤ ਤਾਂ ਹੀ ਚੰਗੀ ਸਮਝੀ ਜਾ ਸਕਦੀ ਹੈ ਜੇ ਇਸ ਦੇ ਸ਼ਬਦ-ਜੋੜ ਠੀਕ ਅਤੇ ਇਕਸਾਰ ਹੋਣ। ਪਰ ਪੰਜਾਬੀ ਦੇ ਸ਼ਬਦ-ਜੋੜ ਅਜੇ ਤੀਕ ਬੱਝਵੇਂ ਤੇ ਇਕਸਾਰ ਨਹੀਂ ਹੋਏ।...
by admin | Aug 4, 2023 | ਵਿਆਕਰਣ
ਵਰਣ-ਬੋਧ ਕਾਂਡ 1 ਵਰਣਮਾਲਾ, ਲਗਾਂ, ਲਗਾਖਰ ਵਰਣ ਜਾਂ ਅੱਖਰ – ਪੰਜਾਬੀ ਬੋਲੀ ਦੀਆਂ ਆਵਾਜ਼ਾਂ ਨੂੰ ਲਿਖ ਕੇ ਪਰਗਟ ਕਰਨ ਲਈ ਜੋ ਮੂਲ ਚਿੰਨ੍ਹ ਵਰਤੇ ਜਾਂਦੇ ਹਨ, ਉਹਨਾਂ ਨੂੰ ਵਰਣ ਜਾਂ ਅੱਖਰ ਆਖਦੇ ਹਨ, ਜਿਵੇਂ – ੳ, ੲ, ਕ, ਖ, ਲ। ਵਰਣਮਾਲਾ ਜਾਂ ਲਿਪੀ – ਕਿਸੇ ਬੋਲੀ ਦੇ ਸਾਰੇ ਅੱਖਰਾਂ (ਵਰਣਾਂ) ਦੇ ਸਮੂਹ ਨੂੰ ਉਸ ਬੋਲੀ ਦੀ...
by admin | Aug 4, 2023 | ਵਿਆਕਰਣ
ਵਰਣ-ਬੋਧ ਕਾਂਡ 1 – ਵਰਣਮਾਲਾ, ਲਗਾਂ, ਲਗਾਖਰ ਕਾਂਡ 2 – ਸ਼ਬਦ – ਜੋੜ (1) : ਮੁੱਢਲੇ ਨੇਮ, ਸੰਜੁਗਤ-ਅੱਖਰ ਤੇ ਲਗਾਂ ਕਾਂਡ 3 – ਸ਼ਬਦ – ਜੋੜ (2) : ਬਿੰਦੀ ਤੇ ਟਿੱਪੀ ਕਾਂਡ 4 – ਸ਼ਬਦ-ਜੋੜ (3) : ਅਧਕ ਕਾਂਡ 5 – ਸ਼ਬਦ-ਜੋੜ (4) : ਖਾਸ ਅੱਖਰਾਂ ਦੀ ਵਰਤੋਂ (‘ੳ’ ਤੋਂ ‘ਵ’) ਕਾਂਡ 6...
by admin | Aug 4, 2023 | Uncategorized, ਵਿਆਕਰਣ
ਬੋਲੀ ਅਤੇ ਵਿਆਕਰਣ ਬਾਰੇ ਪੰਜਾਬੀ ਵਿਆਕਰਣ ਦੇ ਤਿੰਨ ਹਿੱਸੇ ਹਨ – ਵਰਣ ਬੋਧ, ਸ਼ਬਦ ਬੋਧ ਅਤੇ ਵਾਕ ਬੋਧ ਮੁਹਾਵਰੇ ਵਾਕੰਸ਼ ਅਤੇ ਮੁਹਾਵਰੇ ਅਖਾਉਤਾਂ ਦੇ ਅਰਥ ਤੇ ਵਰਤੋਂ ਦੇ ਮੌਕੇ ਲੇਖ ਰਚਨਾ ਚਿੱਠੀ ਪੱਤਰ Dr Sawtantar Singh Khurmi (sawtantar@pbi.ac.in) 9876686555,...