by admin | Oct 16, 2023 | ਸਿਹਤ
ਬੱਚਿਆਂ ਦੇ ਸਿਰ ਦੀ ਨਾਜੁਕ ਚਮੜੀ ਜਨਮ ਤੋਂ ਮਗਰੋਂ ਕੁਝ ਮਹੀਨਿਆਂ ਤੱਕ ਬੱਚੇ ਦੇ ਸਿਰ ਦੀ ਚਮੜੀ ਬਹੁਤ ਨਾਜ਼ੁਕ ਅਤੇ ਲਾਲ ਹੁੰਦੀ ਹੈ। ਇਸ ਚਮੜੀ ਤੇ ਪੀਲੀ, ਲਾਲ ਜਾਂ ਗੁਲਾਬੀ ਰੰਗ ਦੀ ਪੇਪੜੀ ਬਣੀ ਹੁੰਦੀ ਹੈ। ਇਸ ਨੂੰ ਕਰੈਡਲ ਕੈਪ ਵੀ ਕਹਿੰਦੇ ਹਨ। ਜਿਆਦਾਤਰ ਬੱਚਿਆਂ ਦੇ ਇਹ ਕਰੈਡਲ ਕੈਪ ਬਿਨਾ ਕਿਸੇ ਪ੍ਰੇਸ਼ਾਨੀ ਦੇ ਆਪਣੇ ਆਪ ਹੀ ਉਤਰ...
by admin | Oct 16, 2023 | ਸਿਹਤ
ਬੱਚੇ ਦੀ ਸੁਣਨ ਸਮਰੱਥਾ ਜਦੋਂ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਉਸਦੇ ਮਾਤਾ-ਪਿਤਾ ਸਭ ਤੋਂ ਪਹਿਲਾਂ ਇਹੀ ਜਾਣਨਾ ਚਾਹੁੰਦੇ ਹਨ ਕਿ ਉਹ ਪੂਰੀ ਤਰ੍ਹਾਂ ਸਿਹਤਮੰਦ ਅਤੇ ਸਾਧਾਰਨ ਬੱਚਿਆਂ ਵਾਂਗ ਹੈ ਜਾਂ ਨਹੀਂ। ਜ਼ਾਹਿਰ ਹੈ ਕਿ ਇਸ ਸਿਹਤਮੰਦੀ ਵਿਚ ਬੱਚੇ ਦੀ ਸੁਣਨ ਸ਼ਕਤੀ ਵੀ ਸ਼ਾਮਲ ਹੈ ਪਰ ਕੀ ਇਹ ਪਤਾ ਲਾਉਣਾ ਸੰਭਵ ਹੈ ਕਿ ਬੱਚੇ ਦੀ ਸੁਣਨ ਸ਼ਕਤੀ...
by admin | Aug 4, 2023 | ਸਿਹਤ
ਕੀ ਤੁਸੀਂ ਆਪਣੇ ਘਰ ਵਿਚ ਮੱਛਰ ਪੈਦਾ ਕਰ ਰਹੇ ਹੋ? ਆਪਣੇ ਘਰ ਅਤੇ ਆਲੇ-ਦੁਆਲੇ ਵਿਚ ਮੱਛਰਾਂ ਦੀ ਪੈਦਾਇਸ਼ ਨੂੰ ਰੋਕੋ ਇਹ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਫੈਲਾਉਂਦੇ ਹਨ। ਆਪਣੇ ਘਰ ਦੇ ਅੰਦਰ ਅਤੇ ਆਲੇ-ਦੁਆਲੇ ਕਿਤੇ ਵੀ ਪਾਣੀ ਜਮ੍ਹਾ ਨਾ ਹੋਣ ਦਿਓ। ਅਜਿਹੇ ਸੜਕੀ ਟੋਏ, ਖਾਈਆਂ ਭਰ ਦਿਓ ਜਿਥੇ ਪਾਣੀ ਜਮ੍ਹਾ ਹੁੰਦਾ ਹੈ।...
by admin | Aug 4, 2023 | ਸਿਹਤ
ਗਰਮੀਆਂ ਅਤੇ ਬਰਸਾਤਾਂ ਦੇ ਮੌਸਮ ਵਿਚ ਸਿਹਤ ਮੰਦ ਰਹਿਣ ਲਈ ਇਹ ਨਿਯਮ ਅਪਨਾਓ ਟੱਟੀਆਂ, ਉਲਟੀਆਂ, ਪੇਚਸ ਅਤੇ ਪੀਲੀਏ ਤੋਂ ਬਚਣ ਲਈ ਪੀਣ ਦਾ ਪਾਣੀ ਹਮੇਸ਼ਾ ਸਾਫ ਸੋਮਿਆਂ ਤੋਂ ਲਿਆਓ। ਪਾਣੀ ਪੁਣਕੇ, ਉਬਾਲ ਕੇ – ਠੰਡਾ ਕਰਕੇ ਪੀਓ। ਪੀਣ ਦਾ ਪਾਣੀ ਸਾਫ ਭਾਂਡੇ ਵਿਚ ਢਕ ਕੇ ਰੱਖੋ ਅਤੇ ਪਾਣੀ ਵਾਲੇ ਭਾਂਡੇ ਵਿਚ ਹੱਥ ਨਾ ਪਾਓ। ਟੋਭਿਆਂ ਨੇੜੇ...
by admin | Aug 4, 2023 | ਸਿਹਤ
ਜਣੇਪੇ ਮਗਰੋਂ – ਮਾਂਵਾਂ ਲਈ ਸੁਝਾਅ ਗਰਭ-ਅਵਸਥਾ ਦੌਰਾਨ, ਔਰਤ ਦੇ ਸਰੀਰ ਵਿਚ ਕਈ ਤਬਦੀਲੀਆਂ ਆਉਂਦੀਆਂ ਹਨ। ਇਹ ਤਬਦੀਲੀਆਂ ਸਰੀਰਕ ਅਤੇ ਭਾਵਨਾਤਮਕ ਹੁੰਦੀਆਂ ਹਨ। ਗਰਭ-ਅਵਸਥਾ ਦੌਰਾਨ ਤੁਹਾਡੇ ਵਧ ਰਹੇ ਬੱਚੇ ਲਈ ਜਗ੍ਹਾ ਬਣਾਉਣ ਲਈ ਸਰੀਰ ਦੇ ਕਈ ਅੰਗਾਂ ਤੇ ਅਸਰ ਪੈਂਦਾ ਹੈ। ਜਣੇਪੇ ਮਗਰੋਂ ਅੰਦਾਜ਼ਨ ਛੇ ਹਫ਼ਤਿਆਂ ਵਿੱਚ ਸਰੀਰ ਦੁਬਾਰਾ...
by admin | Aug 4, 2023 | ਸਿਹਤ
ਹੱਥਾਂ ਦਾ ਗਹਿਣਾ ਨਹੁੰ ਨਹੁੰ ਸਿਰਫ ਹੱਥਾਂ ਦੀ ਸੁੰਦਰਤਾ ਹੀ ਨਹੀਂ ਬਲਕਿ ਸਾਡੀ ਸ਼ਖਸੀਅਤ ਨਿਖਾਰਦੇ ਹਨ ਨਹੁੰ ਸਾਡੀ ਸਿਹਤ ਬਾਰੇ ਵੀ ਬਹੁਤ ਕੁਝ ਬਿਆਨ ਕਰਦੇ ਹਨ। ਪੀਲੇ ਨਹੁੰ – ਅਜਿਹੀ ਸਮੱਸਿਆ ਵਿਚ ਵਿਟਾਮਿਨ ਏ ਜ਼ਿਆਦਾ ਮਾਤਰਾ ਵਿਚ ਲਓ, ਜੋ ਸੰਤਰਾ, ਲਾਲ ਫਲਾਂ, ਗਾਜਰ, ਟਮਾਟਰ, ਮੱਛੀ ਅਤੇ ਖੁਰਮਾਨੀ ਤੋਂ ਪ੍ਰਾਪਤ ਹੁੰਦਾ...