ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਹੱਥਾਂ ਨੂੰ ਕਿਵੇਂ ਬਣਾਈਏ

ਹੱਥਾਂ ਨੂੰ ਕਿਵੇਂ ਬਣਾਈਏ ਸੁੰਦਰ ਹੱਥ ਤੁਹਾਡੇ ਸਰੀਰ ਦਾ ਸਭ ਤੋਂ ਵੱਧ ਦਿੱਖਣ ਵਾਲੇ ਹਿੱਸਾ ਹੈ ਪਰ ਹੱਥਾਂ ਦਾ ਹੀ ਸਭ ਤੋਂ ਘੱਟ ਖਿਆਲ ਰੱਖਿਆ ਜਾਂਦਾ ਹੈ। ਤੁਸੀਂ ਹਰ ਕੰਮ ਹੱਥਾਂ ਨਾਲ ਕਰਦੇ ਹੋ ਤੇ ਆਪਣੇ ਚਿਹਰੇ ਦੀ ਤਰ੍ਹਾਂ ਆਪਣੇ ਹੱਥਾਂ ਨੂੰ ਵੀ ਸੁੰਦਰ ਬਣਾ ਸਕਦੇ ਹੋ। ਭਾਂਡੇ ਮਾਂਜਦੇ ਹੋਏ ਆਪਣੇ ਹੱਥਾਂ ਨੂੰ ਕੋਮਲ ਬਣਾਉਣ ਲਈ ਇਕ...

ਸਿਹਤ ਅਤੇ ਸਮਾਜ ਲਈ ਫਰੂਟ

  ਸਿਹਤ ਤੇ ਸਮਾਜ ਲਈ.. ਫਲ ਫਰੂਟ (ਡਾ. ਰਿਪੁਦਮਨ ਸਿੰਘ) ਪਤਾ ਹੈ ਤੁਹਾਨੂੰ ਕਿ ਮਨੁੱਖ ਸ਼ਾਕਾਹਾਰੀ ਨਹੀ ਹੈ ਕਿਉ ਕਿ ਮਨੁੱਖ ਵਿਚ ਸਿੱਧੇ ਤੌਰ ਤੇ ਸੈਲੂਲੋਜ਼ ਨਾਮ ਦੇ ਤੱਤ ਜੋ ਹਰੇ ਪੱਤਿਆਂ ਵਿਚ ਹੁੰਦੇ ਹਨ ਨੂੰ ਹਜ਼ਮ ਕਰਨ ਦੀ ਸਮਰਥਾ ਨਹੀਂ ਹੁੰਦੀ ਪਤਾ ਹੀ ਹੋਵੇਗਾ ਤੁਹਾਨੂੰ ਤਦੇ ਤਾਂ ਹੀ ਅਸੀਂ ਹਰੀਆਂ ਸਬਜ਼ੀਆਂ ਤੇ ਸਰੋਂ ਦੇ ਸਾਗ...

ਕਸਰਤ ਵਧਾਉਂਦੀ ਹੈ ਭੁੱਖ

ਕਸਰਤ ਵਧਾਉਂਦੀ ਹੈ ਭੁੱਖ ਜ਼ਿਆਦਾਤਰ ਲੋਕਾਂ ਨੂੰ ਡਰ ਹੁੰਦਾ ਹੈ ਕਿ ਕਸਰਤ ਕਰਨ ਵਿਚ ਜਿੰਨੀ ਊਰਜਾ ਉਹ ਖਰਚ ਕਰਨਗੇ, ਓਨੀ ਹੀ ਜ਼ਿਆਦਾ ਕੈਲੋਰੀ ਉਹ ਭੁੱਖ ਵਧਣ ਕਰਕੇ ਹੋਰ ਜ਼ਿਆਦਾ ਲੈਣਗੇ। ਜਿਵੇਂ ਐਥਲੀਟ ਆਪਣੀ ਟ੍ਰੇਨਿੰਗ ਦੌਰਾਨ ਔਸਤ ਤੋਂ ਕੁਝ ਵੱਧ ਖਾਂਦੇ ਹਨ ਪਰ ਜਿੰਨੀ ਜ਼ਿਆਦਾ ਕੈਲੋਰੀ ਉਹ ਲੈਂਦੇ ਹਨ, ਓਨੀ ਕੈਲੋਰੀ ਦੀ ਖਪਤ ਵੀ ਹੋ ਜਾਂਦੀ...

ਕਸਰਤ ਕਰੋ ਵਜ਼ਨ ਘਟਾਓ

  ਕਸਰਤ ਕਰੋ – ਵਜ਼ਨ ਘਟਾਉ ਸਿਰਫ ਡਾਈਟਿੰਗ ਕਰਨ ਨਾਲ ਸਰੀਰ ਦਾ ਵਜ਼ਨ ਨਹੀਂ ਘਟਦਾ। ਇਸ ਦਾ ਕਾਰਨ ਹੈ ਸਾਡੀ ਪਾਚਣ ਕਿਰਿਆ, ਜਿਸ ਨਾਲ ਸਾਡੇ ਸਰੀਰ ਦੀ ਕੈਲੋਰੀ ਨਸ਼ਟ ਹੁੰਦੀ ਹੈ। ਜੇ ਇਹ ਕਿਰਿਆ ਤੇਜ਼ ਹੈ ਤਾਂ ਸਰੀਰ ਦੀ ਕੈਲੋਰੀ ਛੇਤੀ ਤੇ ਸਰਲਤਾ ਨਾਲ ਨਸ਼ਟ ਹੋ ਜਾਵੇਗੀ ਅਤੇ ਜੇ ਇਹ ਕਿਰਿਆ ਹੌਲੀ ਹੈ ਤਾਂ ਸਾਡੇ ਵੱਲੋਂ ਗ੍ਰਹਿਣ...

ਕੁਦਰਤ ਕਰੇ ਦੇਖਭਾਲ

ਕੁਦਰਤ ਕਰੇ ਦੇਖ ਭਾਲ ਤੁਲਸੀ – ਤੁਲਸੀ ਵਿਚ ਸਰੀਰ ਨੂੰ ਸਿਹਤਯਾਬ ਰੱਖਣ ਵਾਲੇ ਕਈ ਗੁਣ ਹੁੰਦੇ ਹਨ। ਤੁਲਸੀ ਦੀ ਵਰਤੋਂ ਸਾਡੇ ਵਾਲਾਂ ਨੂੰ ਪੋਸ਼ਟਿਕਤਾ ਪ੍ਰਦਾਨ ਕਰਦੀ ਹੈ ਅਤੇ ਸਾਡੇ ਵਾਲਾਂ ਦੇ ਨਾਲ ਨਾਲ ਚਮੜੀ ਦੀ ਸੁੰਦਰਤਾ ਵੀ ਬਣਾਈ ਰੱਖਣ ਵਿਚ ਸਹਾਈ ਹੁੰਦੀ ਹੈ। ਰੀਠਾ – ਰੀਠੇ ਦਾ ਉਪਯੋਗ ਵਾਲ ਸਾਫ ਕਰਨ ਲਈ ਕੀਤਾ ਜਾਂਦਾ ਹੈ। ਇਹ...

ਨੀਂਦ ਅਤੇ ਸੁੰਦਰਤਾ

  ਨੀਂਦ ਅਤੇ ਸੁੰਦਰਤਾ ਸੱਤ-ਅੱਠ ਘੰਟੇ ਦੀ ਨੀਂਦ ਤੁਹਾਨੂੰ ਤਰੋਤਾਜਾ ਕਰ ਦਿੰਦੀ ਹੈ, ਸਭ ਤੋਂ ਵੱਧ ਕੇ ਇਹ ਤੁਹਾਡੀ ਚਮੜੀ, ਵਾਲਾਂ, ਗੋਡਿਆਂ ਲਈ ਬਹੁਤ ਹੀ ਲਾਭਦਾਇਕ ਹੈ। ਕੁਦਰਤ ਵੱਲੋਂ ਹੋਰ ਬਹੁਤ ਸਾਰੀਆਂ ਦਿੱਤੀਆਂ ਚੀਜ਼ਾਂ ਵਾਂਗ ਨੀਂਦ ਵੀ ਬਿਲਕੁਲ ਮੁਫ਼ਤ ਹੈ। ਸੁੰਦਰਤਾ ਲਈ ਇਹ ਸਭ ਤੋਂ ਸਸਤਾ ਇਲਾਜ ਹੈ ਜੋ ਕਿ ਕੋਈ ਵੀ ਕਰੀਮ ਜਾਂ...