ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਲਾਇਬ੍ਰੇਰੀ ਅਤੇ ਪੁਸਤਕਾਂ

  ਲਾਇਬ੍ਰੇਰੀ ਅਤੇ ਪੁਸਤਕਾਂ ਕਾਨੂੰਨ, ਥਾਣੇ, ਅਦਾਲਤਾਂ, ਜੇਲ੍ਹਾਂ ਆਦਿ ਮਨੁੱਖ ਦੀ ਜਹਾਲਤ ਅਤੇ ਮੂਰਖਤਾ ਵਿਚੋਂ ਉਪਜੀਆਂ ਸੰਸਥਾਵਾਂ ਹਨ। ਸਹੀ ਅਰਥਾਂ ਵਿਚ ਸਮਾਜ ਉਦੋਂ ਉੱਨਤੀ ਕਰੇਗਾ ਜਦੋਂ ਅਦਾਲਤਾਂ, ਥਾਣਿਆਂ ਅਤੇ ਜੇਲ੍ਹਾਂ ਨਾਲੋਂ ਸਾਡੀਆਂ ਲਾਇਬ੍ਰੇਰੀਆਂ ਵੱਡੀਆਂ ਅਤੇ ਵਧੇਰੇ ਹੋਣਗੀਆਂ। ਲਾਇਬ੍ਰੇਰੀ ਨਿਰੀ ਪੁਸਤਕਾਲਾ ਹੀ ਨਹੀਂ,...

ਜਿੱਤ ਹਾਰ ਬਾਰੇ

  ਜਿੱਤ ਹਾਰ ਬਾਰੇ ਵਿਚਾਰ ਜਿਨ੍ਹਾਂ ਲੋਕਾਂ ਦੇ ਜਿੱਤ ਸਿਰ ਚੜ੍ਹ ਕੇ ਨਹੀਂ ਬੋਲਦੀ, ਹਾਰ ਉਨ੍ਹਾਂ ਲੋਕਾਂ ਨੂੰ ਕਦੇ ਨੁਕਸਾਨ ਨਹੀਂ ਕਰਦੀ। – ਗਾਇਕ ਗੁਰਦਾਸ ਮਾਨ ਮੈਂ ਆਪਣੀ ਅਗਿਆਨਤਾ ਤੋਂ ਬਿਨਾਂ ਕੁਝ ਨਹੀਂ ਜਾਣਦਾ।- ਸੁਕਰਾਤ ਗਲਤੀ ਕਰਨਾ ਆਦਮੀ ਦਾ ਕੰਮ ਹੈ ਅਤੇ ਮਾਫ਼ ਕਰਨਾ ਰੱਬ ਦਾ।- ਪੋਪ ਜਿਥੇ ਪਿਆਰ ਰਾਜ ਕਰਦਾ ਹੈ, ਉਸ...

ਮੂਰਖਾਂ ਬਾਰੇ

ਮੂਰਖਾਂ ਬਾਰੇ ਵਿਚਾਰ ਮੂਰਖਤਾ ਸਭ ਕੁਝ ਕਰ  ਲੈਂਦੀ ਹੈ ਪਰ ਅਕਲ ਦਾ ਸਤਿਕਾਰ ਨਹੀਂ ਕਰ  ਸਕਦੀ।- ਅਗਿਆਤ ਬਾਰਾਂ ਵਿਦਵਾਨ ਇੱਕ ਘੰਟੇ ਵਿੱਚ ਜਿੰਨੇ ਸਵਾਲਾਂ ਦੇ ਉੱਤਰ ਦੇ ਸਕਦੇ ਹਨ, ਉਸ ਤੋਂ ਕਿਤੇ ਵੱਧ ਕੇ ਸਵਾਲ ਮੂਰਖ ਇਨਸਾਨ ਇੱਕ ਮਿੰਟ ਵਿੱਚ ਕਰ ਜਾਂਦਾ ਹੈ।- ਲੈਨਿਨ ਤੁਸੀਂ ਕੁਝ ਲੋਕਾਂ ਨੂੰ ਸਾਰੇ ਵਕਤ ਵਾਸਤੇ ਅਤੇ ਸਾਰੇ ਲੋਕਾਂ ਨੂੰ...

ਚਿੰਤਾ ਬਾਰੇ

ਚਿੰਤਾ ਬਾਰੇ ਕੁਝ ਵਿਦਵਾਨਾਂ ਦੇ ਅਨਮੋਲ ਵਿਚਾਰ ਜੋ ਗੱਲ ਬੀਤ ਚੁੱਕੀ ਹੈ ਉਸਦੀ ਚਿੰਤਾ ਨਾਂ ਕਰੋ, ਨਾਂ ਹੀ ਆਉਣ ਵਾਲੇ ਵਕਤ ਦੀ, ਸਮਝਦਾਰ ਲੋਕ ਵਰਤਮਾਨ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼  ਕਰਦੇ ਹਨ।- ਚਾਨਕਿਯਾ ਜਿਸ ਦੇ ਸਿਰ ਤੇ ਤਾਜ ਓਸ ਦੇ ਸਿਰ ਤੇ ਖਾਜ।– ਸ਼ੈਕਸਪੀਅਰ ਪਰਮਾਤਮਾ ਵਿੱਚ ਯਕੀਨ ਕਰੋ ਅਤੇ  ਇੱਕ ਵਕਤ ਸਿਰਫ  ਇੱਕ ਹੀ ਦਿਨ...

ਅਨਮੋਲ ਵਿਚਾਰ

ਕੁਝ ਵਿਦਵਾਨਾਂ ਦੇ ਅਨਮੋਲ ਵਿਚਾਰ ਚਿੰਤਾ ਬਾਰੇ – ਆਕਾਸ਼ਦੀਪ ਭਿੱਖੀ (ਪ੍ਰੀਤ) ਮੂਰਖਾਂ ਬਾਰੇ – ਆਕਾਸ਼ਦੀਪ ਭਿੱਖੀ (ਪ੍ਰੀਤ) ਜਿੱਤ ਹਾਰ ਬਾਰੇ – ਆਕਾਸ਼ਦੀਪ ਭਿੱਖੀ (ਪ੍ਰੀਤ) ਲਾਇਬ੍ਰੇਰੀ ਅਤੇ ਪੁਸਤਕਾਂ ਬਾਰੇ – ਮੱਖਣ ਸਿੰਘ ਭੋਤਨਾ ਪਿਆਰ ਬਾਰੇ – ਮੱਖਣ ਸਿੰਘ ਭੋਤਨਾ ਰਾਜਨੀਤੀ ਬਾਰੇ – ਮੱਖਣ ਸਿੰਘ ਭੋਤਨਾ ਔਰਤ ਬਾਰੇ – ਮੱਖਣ ਸਿੰਘ ਭੋਤਨਾ...