by admin | Aug 5, 2023 | ਕਹਾਣੀਆਂ, ਕਵਿਤਾਵਾਂ/ਗਜ਼ਲਾਂ/ਗੀਤ
ਲੋਕਾਂ ਨੂੰ ਲੁੱਟਣ ਪਾਖੰਡੀ ਜਰਨੈਲ ਘੁਮਾਣ ਭਰੇ ਭਰੇ ਨੇ ਪੰਨੇ ਅੱਜ ਕੱਲ੍ਹ , ਸਭ ਅਖ਼ਬਾਰਾਂ ਦੇ । ਜੋਤਿਸ਼ , ਕਾਲਾ ਜਾਦੂ ਵਰਗੇ ਕੁੱਲ ਇਸ਼ਤਿਹਾਰਾਂ ਦੇ । ਲਾਲ ਕਿਤਾਬ’ ਪੜ੍ਹਨ ਵਿੱਚ ਕੋਈ , ਮੈਥੋਂ ਮਾਹਿਰ ਨਹੀਂ । ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥ ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥...
by admin | Aug 5, 2023 | ਕਹਾਣੀਆਂ
ਕਾਸ਼ ! ਮੇਰੇ ਘਰ ਧੀ ਹੀ ਹੁੰਦੀ ……. ( ਮਿੰਨੀ ਕਹਾਣੀ ) ਜਰਨੈਲ ਘੁਮਾਣ ਅੱਜ ਸ਼ਾਮ ਫੇਰ ਸੰਤੋਖ਼ੇ ਬੁੜੇ ਦੀ ਇੱਕ ਡੰਗ ਪਈ ਬਾਖ਼ੜ , ਬੂਰੀ ਮੱਝ ਨੇ ਦੁੱਧ ਦੀ ਬਾਲਟੀ ਨੱਕੋ ਨੱਕ ਭਰ ਦਿੱਤੀ । ਤਾਜ਼ੇ ਚੋਏ ,ਕੱਚੇ ਦੁੱਧ ਚੋਂ ਉਠਦੀ ਝੱਗ ਨੂੰ ਵੇਖ ਸੰਤੋਖੇ ਦੇ ਪੋਤਰਾ- ਪੋਤਰੀ , ਆਪਣੀ ਮਾਂ ਦੀ ਕੁੜਤੀ ਦੀ ਕੰਨੀ ਖਿੱਚ ਖਿੱਚ...
by admin | Aug 5, 2023 | ਕਹਾਣੀਆਂ
ਅਮਲੀਆਂ ਦੀ ਦੁਨੀਆ ਸ਼ਿਵਚਰਨ ਜੱਗੀ ਕੁੱਸਾ ਦੀ ਕਹਾਣੀ ਅਮਲੀਆਂ ਦੀ ਵੀ ਕੀ ਦੁਨੀਆਂ ਹੁੰਦੀ ਹੈ! ਅਮਲੀਆਂ ਦੀਆਂ ਗੱਲਾਂ ਨਿਰਪੱਖ ਅਤੇ ਦਿਲਚਸਪ ਹੁੰਦੀਆਂ ਹਨ। ਨਸ਼ੇ ਦੀ ਲੋਰ ਇਹਨਾਂ ਨੂੰ ਸਵਰਗ ਦੀ ਸੈਰ ਕਰਵਾ ਦਿੰਦੀ ਹੈ। ਪਰ ਕਦੇ-ਕਦੇ ਇਹਨਾਂ ਦਰਵੇਸ਼ਾਂ ਉੱਪਰ ਵੀ ਮੁਸੀਬਤ ਆ ਜਾਂਦੀ ਹੈ। ਇੱਕ ਵਾਰੀ ਦੀ ਗੱਲ ਹੈ ਕਿ ਅਮਲੀਆਂ ‘ਤੇ ਪੁਲਸ...
by admin | Aug 5, 2023 | ਕਹਾਣੀਆਂ
ਕਲਯੁਗ ਰਥੁ ਅਗਨੁ ਕਾ… ਸ਼ਿਵਚਰਨ ਜੱਗੀ ਕੁੱਸਾ ਦੀ ਕਹਾਣੀ ਅਮਰੀਕਾ ਦੀ ਮਸ਼ਹੂਰ ਕੰਪਨੀ ‘ਰਾਮਾਡਾ’ ਵਿਚ ਬਤੌਰ ਈ ਡੀ ਪੀ ਮੈਨੇਜਰ ਦੀ ਡਿਊਟੀ ਸੰਭਾਲਿਆਂ ਰਣਬੀਰ ਗਿੱਲ ਨੂੰ ਪੂਰੇ ਤਿੰਨ ਸਾਲ ਤੋਂ ਵੀ ਉੱਪਰ ਹੋ ਗਏ ਸਨ। ਗਿੱਲ ਬੜਾ ਹੀ ਹੱਸਮੁਖ ਅਤੇ ਜਜ਼ਬਾਤੀ ਲੜਕਾ ਸੀ। ਮੱਧ-ਵਰਗੀ ਕਿਸਾਨ ਪ੍ਰੀਵਾਰ ਵਿਚ ਪਲੇ ਗਿੱਲ ਨੇ...
by admin | Aug 5, 2023 | ਕਹਾਣੀਆਂ
ਰਾਜੇ ਸ਼ੀਂਹ ਮੁਕੱਦਮ ਕੁੱਤੇ ਸ਼ਿਵਚਰਨ ਜੱਗੀ ਕੁੱਸਾ ਦੀ ਕਹਾਣੀ 1977 ਦੀ ਗੱਲ ਹੈ। ਨੈਕਸਲਾਈਟ ਲਹਿਰ ਜ਼ੋਰਾਂ ‘ਤੇ ਸੀ। ਗ੍ਰਿਫ਼ਤਾਰੀਆਂ ਅਤੇ ਮੁਕਾਬਲੇ ਧੜਾ-ਧੜ ਹੋ ਰਹੇ ਸਨ। ਗਰਮ ਖ਼ਿਆਲੀ ਨੌਜਵਾਨਾਂ ‘ਤੇ ਪੁਲੀਸ ਵੱਲੋਂ ਕਰੜੀ ਨਜ਼ਰ ਰੱਖੀ ਜਾ ਰਹੀ ਸੀ। ਪੁੱਛ-ਗਿੱਛ ਵੀ ਕੀਤੀ ਜਾਂਦੀ ਸੀ। ਇਹਨਾਂ ਦਿਨਾਂ ਵਿਚ...
by admin | Aug 5, 2023 | ਕਹਾਣੀਆਂ
ਧੋਬੀ ਦੇ ਕੁੱਤੇ ਸ਼ਿਵਚਰਨ ਜੱਗੀ ਕੁੱਸਾ ਦੀ ਕਹਾਣੀ ਬਿੱਕਰ ਸਿੰਘ ਦੇ ਘਰ ਗਹਿਮਾ-ਗਹਿਮੀ ਸੀ। ਉਸ ਦੇ ਯਾਰ-ਮਿੱਤਰ ਦੂਰੋਂ-ਦੂਰੋਂ ‘ਖ਼ਬਰ’ ਲੈਣ ਲਈ ਆਏ ਸਨ। ਬੀਬੀਆਂ ਤਰ੍ਹਾਂ-ਤਰ੍ਹਾਂ ਦੇ ਪਕਵਾਨ ਗਪਲ-ਗਪਲ ਖਾ ਰਹੀਆਂ ਸਨ। ਬਿੱਕਰ ਸਿੰਘ ਡਰਾਇੰਗ-ਰੂਮ ਵਿਚ ਬੈਠਾ ਜੁੰਡਲੀ ਦਿਆਂ ਯਾਰਾਂ ਨਾਲ ਵਿਸਕੀ ਪੀ ਰਿਹਾ ਸੀ। ਪਤਾ...