ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਮੰਟੋ ਦੀਆਂ ਕੁਝ ਹੋਰ ਕਹਾਣੀਆਂ

ਮੰਟੋ ਦੀਆਂ ਕੁਝ ਹੋਰ ਕਹਾਣੀਆਂ ਜੈਲੀ ਸਵੇਰੇ ਛੇ ਵਜੇ ਪਟਰੋਲ ਪੰਪ ਕੋਲ ਹੱਥ ਗੱਡੀ ਵਿਚ ਬਰਫ ਵੇਚਣ ਵਾਲੇ ਦੇ ਛੁਰਾ ਖੋਭ ਦਿੱਤਾ ਗਿਆ। ਸੱਤ ਵਜੇ ਤੱਕ ਉਸਦੀ ਲਾਸ਼ ਲੁੱਕ ਵਿਛੀ ਸੜਕ ਉੱਤੇ ਪਈ ਰਹੀ, ਅਤੇ ਉਸ ‘ਤੇ ਬਰਫ ਪਾਣੀ ਬਣ-ਬਣ ਗਿਰਦੀ ਰਹੀ। ਸਵਾ ਸੱਤ ਵਜੇ ਪੁਲਿਸ ਲਾਸ਼ ਚੁੱਕ ਕੇ ਲੈ ਗਈ ਬਰਫ ਅਤੇ ਖੂਨ ਉੱਥੀ ਸੜਕ ਉੱਤੇ ਪਏ ਰਹੇ।...

ਤਰੱਕੀ ਪਸੰਦ

ਤਰੱਕੀਪਸੰਦ ਸਆਦਤ ਹਸਨ ਮੰਟੋ ਜੋਗਿੰਦਰ ਸਿੰਘ ਦੀਆਂ ਕਹਾਣੀਆਂ ਜਦੋਂ ਲੋਕਪ੍ਰਿਅ ਹੋਣ ਲੱਗੀਆਂ ਤਾਂ ਉਹਦੇ ਮਨ ਵਿਚ ਇਹ ਇੱਛਾ ਪੈਦਾ ਹੋਈ ਕਿ ਉਹ ਉਘੇ ਸਾਹਿਤਕਾਰਾਂ ਅਤੇ ਸ਼ਾਇਰਾਂ ਨੂੰ ਆਪਣੇ ਘਰ ਬੁਲਾਏ ਅਤੇ ਉਨ੍ਹਾਂ ਦੀ ਦਾਅਵਤ ਕਰੇ। ਉਹਦਾ ਖਿਆਲ ਸੀ ਕਿ ਉਹਦੀ ਸ਼ੁਹਰਤ ਤੇ ਲੋਕਪ੍ਰਿਅਤਾ ਹੋਰ ਵੀ ਵਧੇਰੇ ਹੋ ਜਾਵੇਗੀ। ਜੋਗਿੰਦਰ ਸਿੰਘ ਨੂੰ...

ਟੋਭਾ ਟੇਕ ਸਿੰਘ

  ਟੋਭਾ ਟੇਕ ਸਿੰਘ ਸਆਦਤ ਹਸਨ ਮੰਟੋ ਬਟਵਾਰੇ ਦੇ ਦੋ-ਤਿੰਨ ਵਰ੍ਹਿਆਂ ਪਿਛੋਂ ਪਾਕਿਸਤਾਨ ਅਤੇ ਹਿੰਦੁਸਤਾਨ ਦੀਆਂ ਹਕੂਮਤ ਨੂੰ ਖਿਆਲ ਆਇਆ ਕਿ ਇਖ਼ਲਾਕੀ ਕੈਦੀਆਂ ਦੀ ਤਰ੍ਹਾਂ ਪਾਗਲਾਂ ਦਾ ਵੀ ਤਬਾਦਲਾ ਹੋਣਾ ਚਾਹੀਦੈ, ਯਾਨੀ ਜੋ ਮੁਸਲਮਾਨ ਪਾਗਲ ਹਿੰਦੁਸਤਾਨ ਦੇ ਪਾਗਲਖ਼ਾਨਿਆਂ ਵਿਚ ਨੇ, ਉਨ੍ਹਾਂ ਨੂੰ ਪਾਕਿਸਤਾਨ ਭੇਜ ਦਿੱਤਾ ਜਾਵੇ ਤੇ ਜੋ...

ਕਹਾਣੀਆਂ

  ਕਹਾਣੀਆਂ ਦੀ ਸੂਚੀ ਮੰਟੋ ਦੀਆਂ ਕਹਾਣੀਆਂ (ਟੋਭਾ ਟੇਕ ਸਿੰਘ, ਤਰੱਕੀ ਪਸੰਦ) ਮੰਟੋ ਦੀਆਂ ਕੁਝ ਹੋਰ ਕਹਾਣੀਆਂ (ਜੈਲੀ, ਦਾਵਤੇ-ਅਮਲ, ਪਠਾਨੀਸਤਾਨ, ਖ਼ਬਰਦਾਰ, ਹਮੇਸ਼ਾ ਦੀ ਛੁੱਟੀ, ਸਾਅਤੇ ਸ਼ੀਰੀਂ, ਹਲਾਲ ਤੇ ਝਟਕਾ, ਬੇਖ਼ਬਰੀ ਦਾ ਫਾਇਦਾ, ਹੈਵਾਨੀਅਤ, ਪੂਰਬ ਪ੍ਰਬੰਧ, ਘਾਟੇ ਦਾ ਸੌਦਾ, ਯੋਗ ਕਾਰਵਾਈ, ਕਰਾਮਾਤ, ਨਿਮਰਤਾ, ਸੇਵਾ....