ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਲਾਜਮੀ ਦਿਲ ਦਾ ਖੋ ਜਾਣਾ ਅਮਰਿੰਦਰ

ਲਾਜਮੀ ਦਿਲ ਦਾ ਖੋ ਜਾਣਾ (ਅਮਰਿੰਦਰ ਗਿੱਲ) ਹੋ ਇਸ਼ਕ ਦੇ ਵਿਹੜੇ ਪੈਰ ਜਦੋਂ ਵੀ ਪੈਂਦੇ ਨੇ ਸਭ ਲੁੱਟ ਜਾਂਦਾ ਸ਼ਾਇਰ ਕਹਿੰਦੇ ਨੇ ਪਰ ਇਕ ਗੱਲ ਮੈਂ ਵੀ ਕਹਿਣਾ ਸੰਭਲ ਨਹੀਂ ਪਾਣਾ ਲਾਜਮੀ ਦਿਲ ਦਾ ਖੋ ਜਾਣਾ ਇਸ਼ਕ ਤੈਨੂੰ ਵੀ ਹੋ ਜਾਣਾ ਨੀਂਦ ਵੀ ਦੂਰ ਚਲੀ ਜਾਣੀ ਚੈਨ ਵੀ ਤੇਰਾ ਖੋ ਜਾਣਾ   ਲਾਜਮੀ ਦਿਲ ਦਾ ਖੋ ਜਾਣਾ ਇਸ਼ਕ ਤੈਨੂੰ ਵੀ ਹੋ...

ਵੱਖ ਅਮਰਿੰਦਰ

ਵੱਖ (ਅਮਰਿੰਦਰ ਗਿੱਲ)   ਜਿੱਥੇ ਪਾੜਾ ਪੈਂਦਾ ਏ, ਉਸ ਥਾਂ ‘ਤੇ ਖਲੋ ਗਏ ਆਂ ਗੱਲ ਇੱਥੇ ਮੁੱਕਦੀ ਏ, ਆਪਾਂ ਵੱਖ ਹੋ ਗਏ ਆਂ ਗੱਲ ਇੱਥੇ ਮੁੱਕਦੀ ਏ, ਆਪਾਂ ਵੱਖ…   ਉਂਜ ਜੱਗ ਦੀਆਂ ਨਜ਼ਰਾਂ ਤੋਂ ਲੁਕ-ਲੁਕ ਰੋਣਾ ਸੱਚ ਜਾਣੀ, ਮੇਰੇ ਗੀਤਾਂ ‘ਚ ਜ਼ਿਕਰ ਵੀ ਨਹੀਂ ਹੋਣਾ ਉਂਜ ਜੱਗ ਦੀਆਂ ਨਜ਼ਰਾਂ ਤੋਂ ਲੁਕ-ਲੁਕ...

ਗੋਰੀਆਂ ਬਾਹਾਂ ਅਮਰਿੰਦਰ

ਗੋਰੀਆਂ ਬਾਹਾਂ (ਅਮਰਿੰਦਰ ਗਿੱਲ)   ਹੋ ਰਿਸ਼ਤੇ ਆਏ ਸੀ ਵੱਡੇ ਵੱਡੇ ਪਰਿਵਾਰਾਂ ਦੇ ਦਿੱਤੇ ਸੀ ਵਿਚੋਲਿਆਂ ਨੇ ਲਾਲਚ ਵੀ ਕਾਰਾਂ ਦੇ ਹੋ ਰਿਸ਼ਤੇ ਆਏ ਸੀ ਵੱਡੇ ਵੱਡੇ ਪਰਿਵਾਰਾਂ ਦੇ ਦਿੱਤੇ ਸੀ ਵਿਚੋਲਿਆਂ ਨੇ ਲਾਲਚ ਵੀ ਕਾਰਾਂ ਦੇ ਭਾਬੀਆਂ ਵਿਚਾਰੀਆਂ ਨੇ ਕੀਤੇ ਤਰਲੇ ਹੋ ਉਹਨੇ ਦਿੱਤਾ ਨਾ ਨਿਆਂ ਹੋ ਗੋਰੀਆਂ ਬਾਹਵਾਂ ਦੇ ਵਿੱਚ ਲੈ ਲੈ...

ਹੀਰੇ ਅਮਰਿੰਦਰ

ਹੀਰੇ (ਅਮਰਿੰਦਰ ਗਿੱਲ) ਸੂਰਜ ਤੋਂ ਖੋਹ ਕੇ ਸੋਹਣਾ ਟਿੱਕਾ ਇੱਕ ਬਨਾਵਾਂ ਮੈਂ ਨਗ ਦੀ ਥਾਂ ਚੰਨ ਨੂੰ ਜੜ ਕੇ ਹੋਰ ਸਜਾਵਾਂ ਮੈਂ ਇੱਕ ਹਾਂ ਸੁਭਾਗਾ ਦਿਨ ਲੋੜਦਾ ਤੇਰੇ ਮੱਥੇ ਤੇ ਲਗਾਉਣ ਲਈ ਅੰਬਰਾਂ ਤੋਂ ਤਾਰੇ ਹੀਰੇ ਅੰਬਰਾਂ ਤੋਂ ਤਾਰੇ ਹੀਰੇ ਅੰਬਰਾਂ ਤੋਂ ਤਾਰੇ ਰਵਾਂ ਤੋੜਦਾ ਤੇਰੀ ਚੁੰਨੀ ਤੇ ਸਜਾਉਣ ਲਈ ਅੰਬਰਾਂ ਤੋਂ ਤਾਰੇ ਰਵਾਂ ਤੋੜਦਾ...

ਫੈਮਲੀ ਦੀ ਮੈਂਬਰ ਅਮਰਿੰਦਰ

ਫੈਮਲੀ ਦੀ ਮੈਂਬਰ (ਅਮਰਿੰਦਰ ਗਿੱਲ)   ਚੁੰਨੀ ਸਿਰ ਉੱਤੋਂ ਲੱਥਣ ਤੋਂ ਹੋਵੇ ਡਰਦੀ ਬੇਬੇ ਲੱਭਦੀ ਐ ਨੂੰਹ ਜਵਾਂ ਤੇਰੇ ਵਰਗੀ ਚੁੰਨੀ ਸਿਰ ਉੱਤੋਂ ਲੱਥਣ ਤੋਂ ਹੋਵੇ ਡਰਦੀ ਬੇਬੇ ਲੱਭਦੀ ਐ ਨੂੰਹ ਜਵਾਂ ਤੇਰੇ ਵਰਗੀ ਹੁਣ ਇੱਕੋ ਸਾਡੀ ਮੰਗ ਸਾਨੂੰ ਆ ਗਈ ਐਂ ਪਸੰਦ ਵਿੱਚ ਸੋਹਣੀਏ ਵਿਚੋਲਾ ਪਾ ਨੀ ਲੈਣਾ ਤੈਨੂੰ ਫੈਮਲੀ ਦੀ ਮੈਂਬਰ ਬਣਾ ਨੀ...

ਪੇਂਡੂ ਅਮਰਿੰਦਰ

ਪੇਂਡੂ (ਅਮਰਿੰਦਰ ਗਿੱਲ)   ਓਹ ਬਾਹਲੀ ਰਹਿੰਦੀ ਬੀਜੀ ਹੈਲੋ ਨਾ ਹਾਏ ਨਾ ਮਿਸ ਯੂ ਨਾ ਮਿਸ ਮੀ ਗੂਕਸੀ ਤੋਂ ਬਿਨਾਂ ਹੁਣ ਲਵੇ ਨਾ ਜੀਨ ਦੇਸੀ ਮੰਜੇ ਤੇ ਨਾ ਵੇਖੀ ਓਹ ਨੀਂਦ ਮਾਨ ਰੱਖਦੀ ਆਪਣੇ ਵਿਰਸੇ ਤੇ ਓਹ ਆਖਦੀ ਪੇਂਡੂ ਪਰ ਅਸੀਂ ਬੰਦੇ ਸਿੱਧੇ   ਇੱਕ ਤੇਰੇ ਲਈ ਮੈਂ ਲੈ ਆਇਆ ਲੰਡੀ ਜੀਪ ਨੀ ਓਹ ਤੂੰ ਹੀ ਆਖਦੀ ਐ ਪੇਂਡੂ ਇਹ...