ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਜੀਵਨੀ ਇਸਮਤ ਚੁਗਤਾਈ

ਕੁਝ ਇਸਮਤ ਚੁਗ਼ਤਾਈ ਬਾਰੇ (ਡਾ: ਗੁਰਦਿਆਲ ਸਿੰਘ ਰਾਏ) ਇਸਮਤ ਚੁਗ਼ਤਾਈ ਉਰਦੂ ਦੀ ਸੁ-ਪ੍ਰਸਿੱਧ, ਸਿਰ-ਕੱਢ, ਬਹੁ-ਚਰਚਿਤ ਅਤੇ ਬਹੁ-ਪੱਖੀ ਲੇਖਕਾ ਹੋਈ ਹੈ। ਉਸਦਾ ਜਨਮ 21 ਅਗਸਤ 1915 ਨੂੰ ਬਦਾਯੂੰ (ਯੂ.ਪੀ.) ਵਿਚ ਹੋਇਆ ਅਤੇ ਉਹ 24 ਅਕਤੂਬਰ 1991 ਨੂੰ 76 ਸਾਲ ਦੀ ਉਮਰ ਭੋਗ ਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ। ਉਸਦੀ ਇੱਛਾ ਅਨੁਸਾਰ...

ਜੀਵਨੀ ਸੋਭਾ ਸਿੰਘ

ਸੰਤ ਕਲਾਕਾਰ ਸਰਦਾਰ ਸੋਭਾ ਸਿੰਘ (ਹਿਰਦੇਪਾਲ ਸਿੰਘ) ਕਲਾਕਾਰ ਕਿਸੇ ਵੀ ਦੇਸ਼ ਦਾ ਮਹੱਤਵਪੂਰਨ ਤੇ ਬਹੁਮੁੱਲਾ ਸਰਮਾਇਆ ਹੁੰਦੇ ਹਨ। ਦੁਖੀ, ਚਿੰਤਾਵਾਂ ਤੇ ਪਰੇਸ਼ਾਨੀਆਂ ਭਰੀ ਇਸ ਦੁਨੀਆ ਵਿਚ ਸੁੰਦਰਤਾ ਦਾ ਪ੍ਰਕਾਸ਼ ਕਰਨ ਵਾਲੇ ਇਹ ਲੋਕ ਪ੍ਰਤੱਖ-ਅਪ੍ਰਤੱਖ ਰੂਪ ਵਿਚ ਸਾਰਿਆ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਜੀਵਨ ਨੂੰ ਜਿਉਣ ਯੋਗ ਬਣਾ ਦਿੰਦੇ...

ਜੀਵਨੀ ਚਰਨ ਸਿੰਘ ਸ਼ਹੀਦ

ਚਰਨ ਸਿੰਘ ਸ਼ਹੀਦ (1891-1935) ਪੰਜਾਬੀ ਕਾਵਿ-ਖੇਤਰ ਵਿਚ ਹਾਸ-ਰਸ ਦਾ ਸੰਚਾਰ ਕਰਨ ਵਾਲੇ ਕਵੀ ਚਰਨ ਸਿੰਘ ਸ਼ਹੀਦ ਦਾ ਜਨਮ ਅਕਤੂਬਰ, 1891 ਈ. ਨੂੰ ਅਮ੍ਰਿਤਸਰ ਵਿਚ ਹੋਇਆ। ਆਪ ਦੇ ਪਿਤਾ ਦਾ ਨਾਂ ਸ. ਸੂਬਾ ਸਿੰਘ ਸੀ। ਇਸ ਕਰਕੇ ਇਨ੍ਹਾਂ ਨੇ ਆਪਣਾ ਪੂਰਾ ਨਾਂ ਸੂਬਾ ਸਿੰਘ ਚਰਨ ਸਿੰਘ ਸ਼ਹੀਦ ਰੱਖਿਆ ਅਤੇ ਸੰਖੇਪ ਤੌਰ ਤੇ ਐਸ.ਐਸ.ਚਰਨ ਸਿੰਘ...

ਜੀਵਨੀ ਸ਼ਿਵ ਕੁਮਾਰ ਬਟਾਲਵੀ

ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ  (ਡਾ. ਮਨਜੀਤ ਸਿੰਘ ਬੱਲ) ਸ਼ਿਵ ਕੁਮਾਰ ਦਾ ਜਨਮ 23 ਜੁਲਾਈ ਸੰਨ 1936 ਨੂੰ ਜੰਮੂ-ਕਸ਼ਮੀਰ ਦੀ ਹੱਦ ਨਾਲ ਲੱਗਦੇ ਸ਼ਕਰਗੜ੍ਹ ਤਹਿਸੀਲ ਦੇ ਬੜਾ ਪਿੰਡ ਲੋਹਤੀਆਂ ਵਿੱਚ ਹੋਇਆ ਸੀ। ਉਸਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ, ਮਾਲ ਮਹਿਕਮੇ ਵਿੱਚ ਪਹਿਲਾਂ ਪਟਵਾਰੀ ਰਹੇ, ਬਾਅਦ ਵਿੱਚ ਕਾਨੂੰਗੋ ਅਤੇ ਸੇਵਾ...

ਜੀਵਨੀ ਧਨੀ ਰਾਮ ਚਾਤ੍ਰਿਕ

ਧਨੀ ਰਾਮ ਚਾਤ੍ਰਿਕ (1876-1954) ਲਾਲਾ ਧਨੀ ਰਾਮ ਚਾਤ੍ਰਿਕ ਦਾ ਜਨਮ ਪਿੰਡ ਪੱਸੀਆਂ ਜਿਲ੍ਹਾ ਸਿਆਲਕੋਟ (ਪਾਕਿਸਤਾਨ) ਵਿਚ ਅਕਤੂਬਰ, 1876 ਈ. ਨੂੰ ਲਾਲਾ ਪੋਹੂ ਮੱਲ ਦੇ ਘਰ ਹੋਇਆ। ਪ੍ਰਾਇਮਰੀ ਤੱਕ ਸਿੱਖਿਆ ਆਪਣੇ ਪਿੰਡ ਵਿਚ ਪ੍ਰਾਪਤ ਕੀਤੀ। ਪਿਤਾ ਪਾਸੋਂ ਗੁਰਮੁਖੀ ਲਿਪੀ ਸਿੱਖੀ। ਛੋਟੇ ਹੁੰਦਿਆਂ ਉਹ ਆਪਣੇ ਚਾਚੇ ਦੇ ਕੰਧਾੜੇ ਚੜ੍ਹ ਕੇ...

ਜੀਵਨੀ ਸੂਬਾ ਸਿੰਘ

ਸੂਬਾ ਸਿੰਘ (1912-1981) ਪੰਜਾਬੀ ਵਿੱਚ ਜਿਸ ਨੂੰ “ਪਾਪੜ ਵੇਲਣਾ” ਆਖਦੇ ਹਨ, ਉਹ ਸੂਬਾ ਸਿੰਘ ਦੇ ਹਿੱਸੇ ਆਇਆ ਹੈ। ਉਸ ਨੇ ਐਮ.ਏ. (ਹਿਸਾਬ) ਕੀਤੀ ਅਤੇ ਫਿਰ ਫੌਜ ਵਿੱਚ ਭਰਤੀ ਹੋ ਗਿਆ। ਜਾਪਾਨੀਆਂ ਦੀ ਕੈਦ ਕੱਟੀ। ਉਹ ਅਖ਼ਬਾਰ ਦਾ ਸੰਪਾਦਕ ਅਤੇ ਫਿਰ ਲੋਕ ਸੰਪਰਕ ਵਿਭਾਗ ਦਾ ਅਧਿਕਾਰੀ ਰਿਹਾ। ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ...