ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

24)ਰਾਜਯੋਗ ਦਾ ਆਧਾਰ ਤੇ ਵਿਧੀ

24)ਰਾਜਯੋਗ ਦਾ ਆਧਾਰ ਤੇ ਵਿਧੀ ਸੰਪੂਰਨ ਸਥਿਤੀ ਨੂੰ ਪ੍ਰਾਪਤ ਕਰਨ ਲਈ ਅਤੇ ਜਲਦੀ ਹੀ ਆਧਿਆਤਮਕਤਾ ਵਿਚ ਉੱਨਤੀ ਪ੍ਰਾਪਤ ਕਰਨ ਲਈ ਮਨੁੱਖ ਨੂੰ ਰਾਜਯੋਗ ਦੇ ਨਿਰੰਤਰ ਅਭਿਆਸ ਦੀ ਜ਼ਰੂਰਤ ਹੈ, ਅਰਥਾਤ ਚਲਦੇ ਫਿਰਦੇ ਅਤੇ ਕਾਰਜ-ਵਿਹਾਰ ਕਰਦੇ ਹੋਏ ਵੀ ਪਰਮਾਤਮਾ ਦੀ ਸਿਮਰਤੀ ਵਿਚ ਰਹਿਣ ਦੀ ਜ਼ਰੂਰਤ ਹੈ। ਭਾਂਵੇ ਨਿਰੰਤਰ ਯੋਗ ਦੇ ਬਹੁਤ ਲਾਭ ਹਨ ਅਤੇ...

23)ਜੀਵਨ ਨੂੰ ਕਮਲ ਫੁੱਲ

  23)ਜੀਵਨ ਨੂੰ ਕਮਲ-ਫੁੱਲ ਸਮਾਨ ਕਿਵੇਂ ਬਣਾਈਏ ? ਪਿਆਰ ਅਤੇ ਦੋਸਤੀ ਦੀ ਕਮੀ ਦੇ ਕਾਰਣ ਅੱਜ ਮਨੁੱਖ ਨੂੰ ਘਰ ਵਿਚ ਘਰ-ਜਿਹਾ ਅਨੁਭਵ ਨਹੀਂ ਹੁੰਦਾ। ਇਕ ਮਾਮੂਲੀ ਕਾਰਨ ਨਾਲ ਘਰ ਦਾ ਪੂਰਾ ਵਾਤਾਵਰਣ ਵਿਗੜ ਜਾਂਦਾ ਹੈ। ਮਨੁੱਖ ਦੀ ਵਫ਼ਾਦਾਰੀ ਅਤੇ ਇਮਾਨਦਾਰੀ ਹੁਣ ਟਿਕਾਉ ਅਤੇ ਪੱਕੀ ਨਹੀਂ ਰਹੀ ਹੈ। ਨੈਤਿਕ ਮੁੱਲ ਆਪਣੀ ਪੱਧਰ ਤੋਂ ਕਾਫੀ...

22)ਗੀਤਾ ਗਿਆਨ

22)ਗੀਤਾ-ਗਿਆਨ ਹਿੰਸਕ ਯੁੱਧ ਕਰਾਉਣ ਦੇ ਲਈ ਨਹੀਂ ਦਿੱਤਾ ਗਿਆ ਸੀ ਅੱਜ ਪਰਮਾਤਮਾ ਦੇ ਦਿਵਯ ਜਨਮ ਅਤੇ “ਰਬ” ਦੇ ਸਰੂਪ ਨੂੰ ਨਾ ਜਾਨਣ ਦੇ ਕਾਰਣ ਲੋਕਾਂ ਦੀ ਇਹ ਮਾਨਤਾ ਪੱਕੀ ਹੋ ਚੁੱਕੀ ਹੈ ਕਿ ਗੀਤਾ-ਗਿਆਨ ਸ੍ਰੀ ਕ੍ਰਿਸ਼ਨ ਨੇ ਅਰਜਨ ਦੇ ਰਥ ਵਿਚ ਸਵਾਰ ਹੋ ਕੇ ਲੜਾਈ ਦੇ ਮੈਦਾਨ ਵਿਚ ਦਿੱਤਾ। ਤੁਸੀਂ ਹੀ ਸੋਚੋ ਕਿ ਜਦਕਿ ਅਹਿੰਸਾ ਧਰਮ ਦਾ...

21)ਸਰਵ ਸ਼ਾਸਤਰ ਸ਼ਰੋਮਣੀ

  21)ਸਰਵ-ਸ਼ਾਸਤਰ ਸ਼ਰੋਮਣੀ ਸ੍ਰੀਮਦ ਭਾਗਵਤ ਗੀਤਾ ਦਾ ਗਿਆਨ-ਦਾਤਾ ਕੌਣ ਹੈ ? ਇਹ ਕਿੰਨੇ ਅਚਰਜ ਵਾਲੀ ਗੱਲ ਹੈ ਕਿ ਅੱਜ ਮਨੁੱਖ ਨੂੰ ਇਹ ਵੀ ਪਤਾ ਨਹੀਂ ਕਿ ਪਰਮਪਿਤਾ ਪਰਮਾਤਮਾ ਮਨੁੱਖ ਨੂੰ ਇਹ ਵੀ ਪਤਾ ਨਹੀਂ ਕਿ ਪਰਮਪਿਤਾ ਪਰਮਾਤਮਾ ਸ਼ਿਵ, ਜਿਨ੍ਹਾਂ ਨੂੰ ਗਿਆਨ ਦਾ ਸਾਗਰ ਅਤੇ ਕਲਿਆਣ ਕਾਰੀ ਮੰਨਿਆ ਜਾਂਦਾ ਹੈ, ਨੇ ਮਨੁੱਖ-ਮਾਤਰ ਦੇ...

20)ਨਿਕਟ ਭਵਿੱਖ ਵਿੱਚ ਸ਼੍ਰੀ ਕ੍ਰਿਸ਼ਨ

20)ਨਿਕਟ ਭਵਿੱਖ ਵਿਚ ਸ੍ਰੀ ਕ੍ਰਿਸ਼ਨ ਆ ਰਹੇ ਹਨ ਅਜ ਰੋਜ਼ਾਨਾ ਅਖ਼ਬਾਰਾਂ ਵਿਚ ਅਕਾਲ, ਹੜ੍ਹ, ਭ੍ਰਿਸ਼ਟਾਚਾਰ ਅਤੇ ਲੜਾਈ-ਝਗੜਿਆਂ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ। ਕੁਦਰਤ ਦੇ ਪੰਜ ਤੱਤ ਵੀ ਮਨੁੱਖ ਨੂੰ ਦੁੱਖ ਦੇ ਰਹੇ ਹਨ ਅਤੇ ਸਾਰਾ ਹੀ ਵਾਤਾਵਰਣ ਗੰਦਾ ਹੋ ਗਿਆ ਹੈ। ਅਤਿਆਚਾਰ, ਵਿਸ਼ੇ-ਵਿਕਾਰ ਅਤੇ ਅਧਰਮ ਦਾ ਬੋਲ-ਬਾਲਾ ਹੈ ਅਤੇ ਇਹ...

19)ਮਨੁੱਖ ਜੀਵਨ ਦਾ ਉਦੇਸ਼

  19)ਮਨੁੱਖ-ਜੀਵਨ ਦਾ ਉਦੇਸ਼ ਕੀ ਹੈ? ਮਨੁੱਖ ਦਾ ਵਰਤਮਾਨ ਜੀਵਨ ਬਹੁਤ ਅਨਮੋਲ ਹੈ ਕਿਉਂਕਿ ਹੁਣ ਸੰਗਮ ਯੁਗ ਵਿਚ ਹੀ ਉਹ ਸਰਵੋਤਮ ਪੁਰਸ਼ਾਰਥ ਕਰਕੇ ਜਨਮ ਜਨਮਾਂਤਰ ਦੇ ਲਈ ਸਰਵੋਤਮ ਪ੍ਰਾਲਬਧ ਬਣਾ ਸਕਦਾ ਹੈ ਅਤੇ ਅਤੁੱਲ ਹੀਰੇ-ਤੁਲ ਕਮਾਈ ਕਰ ਸਕਦਾ ਹੈ । ਉਹ ਇਸੇ ਜਨਮ ਵਿਚ ਸ੍ਰਿਸ਼ਟੀ ਦਾ ਮਾਲਿਕ ਅਥਵਾ ਜਗਤ ਜੀਤ ਬਣਨ ਦਾ ਪੁਰਸ਼ਾਰਥ ਕਰ...