ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

18)ਕੀ ਰਾਵਣ ਦੇ ਦਸ ਸਿਰ ਹਨ

18)ਕੀ ਰਾਵਣ ਦੇ ਦਸ ਸਿਰ ਹਨ ? ਰਾਵਣ ਕਿਸਦਾ ਪ੍ਰਤੀਕ ਹੈ ? ਭਾਰਤ ਦੇ ਲੋਕ ਹਰ ਸਾਲ ਰਾਵਣ ਦਾ ਬੁੱਤ ਜਲਾਉਂਦੇ ਹਨ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਇਕ ਦਸ ਸਿਰ ਵਾਲਾ ਰਾਵਣ ਸ੍ਰੀ ਲੰਕਾ ਦਾ ਰਾਜਾ ਸੀ, ਉਹ ਇਕ ਬਹੁਤ ਵੱਡਾ ਰਾਖਸ਼ ਸੀ ਅਤੇ ਉਸ ਨੇ ਸ੍ਰੀ ਸੀਤਾ ਦਾ ਅਪਹਰਣ ਕੀਤਾ ਸੀ। ਉਹ ਇਹ ਵੀ ਮੰਨਦੇ ਹਨ ਕਿ ਰਾਵਣ ਬਹੁਤ ਵੱਡਾ ਵਿਦਵਾਨ ਸੀ,...

17)ਕਲਜੁਗ ਅਜੇ ਬੱਚਾ ਨਹੀਂ

17)ਕਲਜੁਗ ਅਜੇ ਬੱਚਾ ਨਹੀਂ ਹੈ, ਸਗੋਂ ਬੁੱਢਾ ਹੋ ਗਿਆ ਹੈ। ਇਸ ਦਾ ਵਿਨਾਸ਼ ਨਜ਼ਦੀਕ ਹੈ ਅਤੇ ਜਲਦੀ ਹੀ ਸਤਜੁਗ ਆਉਣ ਵਾਲਾ ਹੈ। ਅੱਜ ਬਹੁਤ ਸਾਰੇ ਲੋਕ ਕਹਿੰਦੇ ਹਨ, “ਕਲਜੁਗ ਅਜੇ ਬੱਚਾ ਹੈ। ਅਜੇ ਤਾਂ ਇਸ ਦੇ ਲੱਖਾਂ ਸਾਲ ਹੋਰ ਰਹਿੰਦੇ ਹਨ। ਸ਼ਾਸਤਰਾਂ ਅਨੁਸਾਰ ਤਾਂ ਸ੍ਰਿਸ਼ਟੀ ਦੇ ਮਹਾ ਵਿਨਾਸ਼ ਵਿਚ ਬਹੁਤ ਸਮਾਂ ਰਹਿੰਦਾ ਹੈ”। ਪਰੰਤੂ ਹੁਣ ਪਰਮ...

16)ਸ੍ਰਿਸ਼ਟੀ ਨਾਟਕ ਦਾ ਰਚਣਹਾਰ

  16)ਸ੍ਰਿਸ਼ਟੀ ਨਾਟਕ ਦਾ ਰਚਣਹਾਰ ਅਤੇ ਨਿਰਦੇਸ਼ਕ ਕੌਣ ਹੈ ? ਇਹ ਮਨੁੱਖ-ਸ੍ਰਿਸ਼ਟੀ ਪ੍ਰਕ੍ਰਿਤੀ-ਪੁਰਖ ਦਾ ਇਕ ਅਨਾਦੀ ਖੇਲ ਹੈ। ਇਸ ਦੀ ਕਹਾਣੀ ਨੂੰ ਜਾਣ ਕੇ ਮਨੁੱਖ ਆਤਮਾ ਬਹੁਤ ਹੀ ਆਨੰਦ ਪ੍ਰਾਪਤ ਕਰ ਸਕਦੀ ਹੈ ਸਾਰੇ ਸ੍ਰਿਸ਼ਟੀ ਚੱਕਰ ਨੂੰ ਚਾਰ ਬਰਾਬਰ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ – ਸਤਜੁਗ, ਤ੍ਰੇਤਾ, ਦੁਆਪਰ ਅਤੇ ਕਲਜੁਗ।...

13)ਮਨੁੱਖ ਆਤਮਾ 84 ਲੱਖ ਯੋਨੀਆਂ

13)ਮਨੁੱਖ ਆਤਮਾ 84 ਲੱਖ ਜੂਨੀਆ ਧਾਰਨ ਨਹੀਂ ਕਰਦੀ ਪਰਮ ਪਿਆਰੇ ਪਰਮਪਿਤਾ ਪਰਮਾਤਮਾ ਸ਼ਿਵ ਨੇ ਵਰਤਮਾਨ ਸਮੇਂ ਜਿਵੇਂ ਸਾਨੂੰ ਈਸ਼ਵਰੀ ਗਿਆਨ ਦੇ ਦੂਜੇ ਕਈ ਅਲੌਕਿਕ ਭੇਦ ਸਮਝਾਏ ਹਨ, ਤਿਵੇਂ ਹੀ ਇਹ ਵੀ ਇਕ ਨਵੀਂ ਗੱਲ ਸਮਝਾਈ ਹੈ ਕਿ ਅਸਲ ਵਿਚ ਮਨੁੱਖ ਆਤਮਾ ਪਸ਼ੂ ਜੂਨ ਵਿਚ ਜਨਮ ਨਹੀਂ ਲੈਂਦੀ। ਇਹ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ। ਪਰੰਤੂ...

12)ਮਨੁੱਖ ਦੇ 84 ਜਨਮਾਂ

  12)ਮਨੁੱਖ ਦੇ 84 ਜਨਮਾਂ ਦੀ ਨਿਰਾਲੀ ਕਹਾਣੀ ਮਨੁੱਖ ਆਤਮਾ ਸਾਰੇ ਕਲਪ ਵਿਚ ਜਿਆਦਾ ਤੋਂ ਜਿਆਦਾ ਕੁਲ 84 ਜਨਮ ਲੈਂਦੀ ਹੈ, ਉਹ 84 ਲੱਖ ਜੂਨੀਆਂ ਵਿਚ ਪੁਨਰ ਜਨਮ ਨਹੀਂ ਲੈਂਦੀ। ਮਨੁੱਖ ਆਤਮਾਵਾਂ ਦੇ 84 ਜਨਮਾਂ ਦੇ ਚੱਕਰ ਨੂੰ ਹੀ 84 ਪੌੜੀਆਂ ਦੇ ਰੂਪ ਵਿਚ ਦਰਸਾਇਆ ਗਿਆ ਹੈ। ਕਿਉਂਕਿ ਪ੍ਰਜਾਪਤ ਬ੍ਰਹਮਾ ਅਤੇ ਜਗਦੰਬਾ ਸਰਸਵਤੀ...

11)ਪ੍ਰਭੂ ਮਿਲਣ ਦਾ ਗੁਪਤ ਜੁਗ

  11)ਪ੍ਰਭੂ ਮਿਲਣ ਦਾ ਗੁਪਤ ਜੁਗ – ਪੁਰਸ਼ੋਤਮ ਸੰਗਮ ਜੁਗ ਭਾਰਤ ਵਿਚ ਆਦਿ ਸਨਾਤਨ ਧਰਮ ਦੇ ਲੋਕ ਜਿਵੇਂ ਤਿਉਹਾਰਾਂ ਆਦਿ ਨੂੰ ਬੜੀ ਸ਼ਰਧਾ ਨਾਲ ਮਨਾਉਂਦੇ ਹਨ ਤਿਵੇਂ ਹੀ ਉਹ ਪੁਰਸ਼ੋਤਮ ਮਾਹ ਨੂੰ ਵੀ ਮਨਾਉਂਦੇ ਹਨ। ਇਸ ਮਾਹ ਵਿਚ ਲੋਕ ਤੀਰਥ ਯਾਤਰਾ ਦੀ ਖਾਸ ਮਹਿਮਾ ਮੰਨਦੇ ਹਨ ਅਤੇ ਬਹੁਤ ਦਾਨ-ਪੁੰਨ ਵੀ ਕਰਦੇ ਹਨ ਅਤੇ ਅਧਿਆਤਮਿਕ ਗਿਆਨ...