by admin | Aug 4, 2023 | ਮਾਂ-ਬੋਲੀ
ਬੱਚੇ ਉੱਤੇ ਬੋਲੀ ਦਾ ਅਸਰ ਡਾ. ਹਰਸ਼ਿੰਦਰ ਕੌਰ ਜੰਗਲ ਰਾਜ ਦਾ ਇਕ ਦਸਤੂਰ ਹੁੰਦਾ ਹੈ ਕਿ ਉਹੀ ਬਚਦਾ ਹੈ, ਜਿਹੜਾ ਸਭ ਤੋਂ ਵੱਧ ਤਾਕਤਵਰ ਹੋਵੇ ਤੇ ਹਾਲਾਤ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਸਕਣ ਦੀ ਸਮਰੱਥਾ ਰੱਖਦਾ ਹੋਵੇ। ਬਿਲਕੁਲ ਇਹੀ ਅਸੂਲ ਬੋਲੀ ਉੱਤੇ ਵੀ ਲਾਗੂ ਹੰਦਾ ਹੈ। ਮਾਂ ਦੀ ਗੋਦ ਵਿਚ ਪਏ ਬੱਚੇ ਨੂੰ ਬੋਲੀ ਸਿੱਖਣ ਲਈ...
by admin | Aug 4, 2023 | ਮਾਂ-ਬੋਲੀ
ਪੰਜਾਬੀ ਦੀ ਜੀਵਨ ਰੇਖਾ ਨੂੰ ਲੰਮਾ ਕਿਵੇਂ ਕੀਤਾ ਜਾਏ ਡਾ: ਟੀ. ਆਰ. ਸ਼ਰਮਾ ਅਜੋਕੇ ਵਿਸ਼ਵੀਕਰਨ ਦੇ ਦੌਰ ਵਿਚ ਜਿਸ ਤਰ੍ਹਾਂ ਵੱਡੀਆਂ ਕਾਰੋਬਾਰੀ ਕੰਪਨੀਆਂ ਅਨੈਤਿਕ ਅਤੇ ਗ਼ੈਰ-ਬਰਾਬਰੀ ਵਾਲੇ ਮੁਕਾਬਲੇ ਵਿਚ ਉਲਝਾ ਕੇ ਛੋਟੀਆਂ ਕੰਪਨੀਆਂ ਨੂੰ ਨਿਗਲਦੀਆਂ ਜਾ ਰਹੀਆਂ ਹਨ, ਇਹੀ ਅਮਲ ਜ਼ਬਾਨਾਂ ਤੇ ਸਭਿਆਚਾਰਾਂ ਦੇ ਖੇਤਰ ਵਿਚ ਵੀ ਦੁਹਰਾਇਆ...
by admin | Aug 4, 2023 | ਮਾਂ-ਬੋਲੀ
ਮਾਤ ਭਾਸ਼ਾ ਦਾ ਮਹੱਤਵ (ਡਾ. ਜੋਗਾ ਸਿੰਘ) ਸੂਚਨਾ ਤਕਨਾਲੋਜੀ ਵਿਚ ਆਏ ਤੁਫਾਨ ਨੇ, ਸਾਡੀਆਂ ਰਾਸ਼ਟਰੀ ਭਾਸ਼ਾਵਾਂ ਵਿਚ ਉਚ-ਪੱਧਰੀ ਵਿਗਿਆਨਕ ਸਾਹਿਤ ਦੀ ਘਾਟ ਨੇ, ਮੁਲਕਾਂ ਵਿਚਕਾਰ ਅਤਿਅੰਤ ਵਧੇ ਵਪਾਰ ਅਤੇ ਸ਼ਹਿਰੀਆਂ ਦੀ ਆਵਾਜਾਈ ਨੇ, ਅਤੇ ਸਭ ਤੋਂ ਵੱਧ, ਭਾਰਤੀ ਮੱਧ-ਵਰਗ ਦੀ ਗੁਲਾਮ ਮਾਨਸਿਕ ਪ੍ਰਵਿਰਤੀ ਨੇ ਸਾਡੀਆਂ ਰਾਸ਼ਟਰੀ ਭਾਸ਼ਾਵਾਂ...
by admin | Aug 4, 2023 | Uncategorized, ਮਾਂ-ਬੋਲੀ
ਮਾਂ ਬੋਲੀ ਤੇ ਲੇਖਾਂ ਦੀ ਸੂਚੀ ਡਾ. ਜੋਗਾ ਸਿੰਘ (ਮਾਤ ਭਾਸ਼ਾ ਦਾ ਮਹੱਤਵ) ਟੀ. ਆਰ. ਸ਼ਰਮਾ (ਪੰਜਾਬੀ ਦੀ ਜੀਵਨ ਰੇਖਾ ਨੂੰ ਕਿਵੇਂ ਲੰਮਾ ਕੀਤਾ ਜਾਏ) ਡਾ. ਹਰਸ਼ਿੰਦਰ ਕੌਰ (ਬੱਚੇ ਉੱਤੇ ਬੋਲੀ ਦਾ ਅਸਰ, ਬੋਲੀ ਬਾਰੇ ਵਿਗਿਆਨਕ ਤੱਥ, ਨੀ ਜ਼ਬਾਨ ਪੰਜਾਬੀਏ, ਵਤਨੋਂ ਪਾਰ ਵਸਦੇ ਪੰਜਾਬੀਆਂ ਦੀ ਮਾਂ-ਬੋਲੀ ਨਾਲ ਸਾਂਝ) ਡਾ. ਫਕੀਰ ਚੰਦ ਸ਼ੁਕਲਾ...
by admin | Aug 2, 2023 | ਮਾਂ-ਬੋਲੀ
ਸਰਵ-ਵਿਆਪੀ ਇੰਟਰਨੈੱਟ (ਸਵਤੰਤਰ ਖੁਰਮੀ) ਕੰਪਿਊਟਰ ਦੀ ਵਰਤੋਂ ਪਹਿਲਾਂ ਸਿਰਫ ਗਿਣਤੀ ਅਤੇ ਹਿਸਾਬ-ਕਿਤਾਬ ਕਰਨ ਲਈ ਕੀਤੀ ਗਈ, ਫਿਰ ਇਸ ਦੀ ਵਰਤੋਂ ਸੂਚਨਾ (ਕੰਪਿਊਟਰ ਰੂਪ – ਡਿਜਿਟਲ ਭਾਸ਼ਾ) ਦਾ ਪ੍ਰਸਾਰ ਕਰਨ ਵਿਚ ਕੀਤੀ ਜਾਣ ਲੱਗੀ। ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਕੰਪਿਊਟਰ ਅਤੇ ਸੰਚਾਰ ਤਕਨਾਲੋਜੀ ਦੀ ਅਹਿਮ ਭੂਮਿਕਾ ਹੈ। ਸਮਾਜ ਦੇ...