by admin | Oct 20, 2023 | ਲੋਕ ਗੀਤ ਤੇ ਸੁਹਾਗ
ਨਿਵੇਂ ਪਹਾੜਾਂ ਤੇ ਪਰਬਤ ਨਿਵੇਂ ਪਹਾੜਾਂ ਦੇ ਪਰਬਤ, ਹੋਰ ਨਿਵਿਆਂ ਨਾ ਕੋਈ। ਨਿਵਿਆਂ ਲਾਡੋ ਦਾ ਬਾਬਲ, ਜਿੰਨ੍ਹੇ ਬੇਟੀ ਵਿਆਈ। ਤੂੰ ਕਿਉਂ ਰੋਇਆ ਬਾਬਲ ਜੀ, ਜੱਗ ਹੁੰਦੜੀ ਆਈ। ਮੋਰਾਂ ਦੀਆਂ ਪੈਲਾਂ ਦੇਖ ਕੇ ਬਾਬਲ ਛਮ-ਛਮ ਰੋਇਆ। ਤੂੰ ਕਿਉਂ ਰੋਇਆ ਬਾਬਲ ਜੀ, ਜੱਗ ਹੁੰਦੜੀ ਆਈ। ਨਿਵਿਆਂ ਲਾਡੋ ਦਾ ਬਾਬਲ, ਜਿੰਨ੍ਹੇ ਬੇਟੀ ਵਿਆਈ। ਨਿਵਿਆਂ...
by admin | Oct 20, 2023 | ਲੋਕ ਗੀਤ ਤੇ ਸੁਹਾਗ
ਹਰੀਏ ਨੀ ਰਸ ਭਰੀਏ ਖਜੂਰੇ ਹਰੀਏ ਨੀ ਰਸ ਭਰੀਏ ਖਜੂਰੇ, ਕਿਨ ਦਿੱਤਾ ਐਡੀ ਦੂਰੇ। ਬਾਬਲ ਮੇਰਾ ਦੇਸਾਂ ਦਾ ਰਾਜਾ, ਓਸ ਦਿੱਤਾ ਐਡੀ ਦੂਰੇ। ਮਾਤਾ ਮੇਰੀ ਮਹਿਲਾਂ ਦੀ ਰਾਣੀ, ਦਾਜ ਦਿੱਤਾ ਗੱਡ ਪੂਰੇ। ਹਰੀਏ ਨੀ ਰਸ ਭਰੀਏ ਖਜੂਰੇ, ਕਿਨ ਦਿੱਤਾ ਐਡੀ ਦੂਰੇ। ਚਾਚਾ ਮੇਰਾ ਦੇਸਾਂ ਦਾ ਰਾਜਾ, ਓਸ ਦਿੱਤਾ ਐਡੀ ਦੂਰੇ। ਚਾਚੀ ਮੇਰੀ ਮੇਰੀ ਮਹਿਲਾਂ ਦੀ...
by admin | Oct 20, 2023 | ਲੋਕ ਗੀਤ ਤੇ ਸੁਹਾਗ
ਅੱਸੂ ਦਾ ਕਾਜ ਰਚਾਇਆ ਮੈਂ ਤੈਨੂੰ ਆਖਦੀ ਬਾਬਲਾ, ਮੇਰਾ ਅੱਸੂ ਦਾ ਕਾਜ ਰਚਾ ਵੇ ਹਾਂ। ਅੰਨ ਨਾ ਤਰੱਕੇ ਕੋਠੜੀ, ਤੇਰਾ ਦਹੀਂ ਨਾ ਅਮਲਾ ਜਾਵੇ। ਬਾਬਲ ਮੈਂ ਬੇਟੀ ਮੁਟਿਆਰ। ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ। ਅੰਦਰ ਛਡੀਏ, ਬਾਹਰ ਦਲੀਏ। ਦਿੱਤਾ ਸੂ ਕਾਜ ਰਚਾ। ਬਾਬਲ ਮੈਂ ਬੇਟੀ ਮੁਟਿਆਰ। ਵੇ ਬਾਬਲ ਧਰਮੀ, ਮੈਂ ਬੇਟੀ ਮੁਟਿਆਰ। ਬਾਬਲ ਮੇਰੇ...
by admin | Oct 20, 2023 | ਲੋਕ ਗੀਤ ਤੇ ਸੁਹਾਗ
ਦੇਈਂ ਦੇਈਂ ਵੇ ਬਾਬਲਾ ਦੇਈਂ ਦੇਈਂ ਵੇ ਬਾਬਲਾ ਓਸ ਘਰੇ, ਜਿੱਥੇ ਸੱਸ ਭਲੀ ਪਰਧਾਨ, ਸਹੁਰਾ ਸਰਦਾਰ ਹੋਵੇ। ਡਾਹ ਪੀਹੜਾ ਬਹਿੰਦਾ ਸਾਹਮਣੇ ਵੇ, ਮੱਥੇ ਕਦੇ ਨਾ ਪਾਂਦੀ ਵੱਟ, ਬਾਬਲ ਤੇਰਾ ਪੁੰਨ ਹੋਵੇ। ਪੁੰਨ ਹੋਵੇ, ਤੇਰਾ ਦਾਨ ਹੋਵੇ, ਤੇਰਾ ਹੋਵੇਗਾ ਵੱਡੜਾ ਜਸ, ਬਾਬਲ, ਤੇਰਾ ਪੁੰਨ ਹੋਵੇ। ਦੇਈਂ ਦੇਈਂ ਵੇ ਬਾਬਲਾ ਓਸ ਘਰੇ, ਜਿੱਥੇ ਸੱਸ ਦੇ...
by admin | Oct 20, 2023 | ਲੋਕ ਗੀਤ ਤੇ ਸੁਹਾਗ
ਬੇਟੀ, ਚੰਨਣ ਦੇ ਓਹਲੇ ਬੇਟੀ, ਚੰਨਣ ਦੇ ਓਹਲੇ ਓਹਲੇ ਕਿਉਂ ਖੜ੍ਹੀ? ਮੈਂ ਤਾਂ ਖੜ੍ਹੀ ਸਾਂ ਬਾਬਲ ਦੇ ਬਾਰ, ਬਾਬਲ, ਵਰ ਲੋੜੀਏ। ਬੇਟੀ ਕਿਹੋ ਜਿਹਾ ਵਰ ਲੋੜੀਏ? ਨੀ ਜਾਈਏ, ਕਿਹੋ ਜਿਹਾ ਵਰ ਲੋੜੀਏ? ਬਾਬਲ, ਜਿਉਂ ਤਾਰਿਆਂ ਵਿਚੋਂ ਚੰਨ. ਚੰਨਾਂ ਵਿਚੋਂ ਕਾਹਨ ਘੱਨਈਆ ਵਰ ਲੋੜੀਏ। ਬੇਟੀ, ਚੰਨਣ ਦੇ ਓਹਲੇ ਓਹਲੇ ਕਿਉਂ ਖੜ੍ਹੀ? ਨੀ ਜਾਈਏ, ਚੰਨਣ...
by admin | Oct 20, 2023 | ਲੋਕ ਗੀਤ ਤੇ ਸੁਹਾਗ
ਚੜ੍ਹ ਚੁਬਾਰੇ ਸੁੱਤਿਆ ਚੜ੍ਹ ਚੁਬਾਰੇ ਸੁੱਤਿਆ ਬੇਟੀ, ਚੰਨਣ ਦੇ ਓਹਲੇ ਦੇਈਂ ਦੇਈਂ ਵੇ ਬਾਬਲਾ ਅੱਸੂ ਦਾ ਕਾਜ ਰਚਾਇਆ ਹਰੀਏ ਨੀ ਰਸ ਭਰੀਏ ਖਜੂਰੇ ਨਿਵੇਂ ਪਹਾੜਾਂ ਤੇ ਪਰਬਤ ਸਾਡਾ ਚਿੜੀਆਂ ਦਾ ਚੰਬਾ ਸ਼ਰੀਹਾਂ ਦੇ ਪੱਤੇ ਹਰੇ ਚੜ੍ਹ ਚੁਬਾਰੇ ਸੁੱਤਿਆ 2 ਚੜ੍ਹ ਚੁਬਾਰੇ ਸੁੱਤਿਆ ਬਾਬਲ, ਆਈ ਬਨੇਰੇ ਦੀ ਛਾਂ। ਤੂੰ ਸੁੱਤਾ ਲੋਕੀਂ ਜਾਗਦੇ,...