ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਡਾਕਟਰੀ ਚਮਤਕਾਰ

ਡਾਕਟਰੀ ਚਮਤਕਾਰ ਦੁਰਘਟਨਾਵਾਂ, ਗਲਤੀਆਂ ਅਤੇ ਸਮਝਦਾਰੀ ਦੇ ਪਲਾਂ ਦੀ ਸੂਚੀ ਬੜੀ ਲੰਬੀ ਹੈ ਪਰ ਅੱਜ ਪੀੜਤਾਂ ਵਿਚੋਂ ਬਹੁਤਿਆਂ ਨੂੰ ਬਚਾ ਲਿਆ ਜਾਂਦਾ ਹੈ। ਹੁਣ ਲੋਕਾਂ ਨੂੰ ਮਾਹਿਰਾਂ ਵੱਲੋਂ ਚੁਣੀਆਂ ਗਈਆਂ ਵਿਸ਼ਵ ਦੀਆਂ ਸਭ ਤੋਂ ਵੱਧ ਵਿਕਸਿਤ ਡਾਕਟਰੀ ਪ੍ਰਾਪਤੀਆਂ ਵਿਚੋਂ ਸ਼ਾਰਟ ਲਿਸਟ ਕੀਤੀਆਂ ਗਈਆਂ 15 ਵਿਚੋਂ ਕਿਸੇ ਇਕ ਨੂੰ ਚੁਣਨ ਲਈ...

ਕਿਊਂ ਹੁੰਦੀ ਹੈ ਐਸੀਡਿਟੀ

ਕਿਉਂ ਹੁੰਦੀ ਹੈ ਐਸੀਡਿਟੀ ਐਸੀਡਿਟੀ ਦੀ ਸਮੱਸਿਆ ਅੱਜ ਇਕ ਆਮ ਗੱਲ ਹੋ ਗਈ ਹੈ। ਇਸ ਦਾ ਕਾਰਨ ਗਲਤ ਖਾਣਾ-ਪੀਣਾ, ਪ੍ਰਦੂਸ਼ਣ, ਸਿਗਰਟਨੋਸ਼ੀ, ਸ਼ਰਾਬ ਦੀ ਵਰਤੋਂ ਅਤੇ ਚਾਹ, ਕੋਫੀ, ਕੈਫ਼ੀਨ ਆਦਿ ਵਾਲੇ ਪਦਾਰਥਾਂ ਦੀ ਜ਼ਿਆਦਾ ਵਰਤੋਂ ਕਰਨਾ ਹੈ। ਐਸੀਡਿਟੀ ਹੋਣ ‘ਤੇ ਪਾਚਣ ਸਬੰਧੀ ਕਈ ਨੁਕਸ ਪੈਦਾ ਹੋ ਜਾਂਦੇ ਹਨ ਅਤੇ ਭੋਜਨ ਠੀਕ ਤਰ੍ਹਾਂ ਨਹੀਂ...

ਪੀਲੀਏ ਦਾ ਬੁਖ਼ਾਰ

  ਪੀਲੀਏ ਦਾ ਬੁਖ਼ਾਰ ਬਚਾਅ ਤੇ ਇਲਾਜ ਵਾਇਰਲ ਹੈਪੇਟਾਈਟਸ ਜਾਂ ਪੀਲੀਆ ਇਹ ਵੀ ਵਾਇਰਸ ਨਾਲ ਹੋਣ ਵਾਲੀ ਬਿਮਾਰੀ ਹੈ। ਪਾਣੀ ਤੇ ਭੋਜਨ ਦੋਵਾਂ ਨਾਲ ਫੈਲਦੀ ਹੈ। ਇਸ ਦਾ ਅਸਰ 15-45 ਦਿਨਾਂ ਤੱਕ ਰਹਿੰਦਾ ਹੈ। ਭੁੱਖ ਘੱਟ ਲੱਗਦੀ ਹੈ, ਦਿਲ ਕੱਚਾ ਹੁੰਦਾ ਹੈ ਤੇ ਉਲਟੀਆਂ ਆਉਂਦੀਆਂ ਹਨ। ਅੱਖਾਂ, ਚਮੜੀ ਤੇ ਪਿਸ਼ਾਬ ਦਾ ਰੰਗ ਪੀਲਾ ਹੋ ਜਾਂਦਾ...

ਗੰਦੇ ਪਾਣੀ ਤੇ ਦੂਸ਼ਤ ਭੋਜਨ

ਗੰਦੇ ਪਾਣੀ ਤੇ ਦੂਸ਼ਿਤ ਭੋਜਨ ਨਾਲ ਬੱਚਿਆਂ ‘ਚ ਵੱਧ ਰਹੀ ਹੈ ਥਾਇਰਾਇਡ ਦੀ ਬਿਮਾਰੀ ਦੂਸ਼ਿਤ ਪਾਣੀ ਤੇ ਦੂਸ਼ਿਤ ਭੋਜਨ ਦਾ ਲਗਾਤਾਰ ਪ੍ਰਯੋਗ ਤੇ ਵਾਤਾਵਰਣ ‘ਚ ਲਗਾਤਾਰ ਘੁਲ ਰਿਹਾ ਖ਼ਤਰਨਾਕ ਰਸਾਇਣ ਕਹਿਰ ਵਰਸਾ ਰਿਹਾ ਹੈ ਤੇ ਇਸੇ ਕਾਰਨ ਵੱਡੇ ਪੈਮਾਨੇ ‘ਤੇ ਬੱਚੇ ਗਲੇ ਦੀ ਬਿਮਾਰੀ (ਥਾਇਰਾਇਡ) ਦਾ ਸ਼ਿਕਾਰ ਹੋ ਰਹੇ...

ਸੈਕਸ ਤੋਂ ਬੇਮੁੱਖ

ਸੈਕਸ ਤੋਂ ਬੇਮੁੱਖ ਕਰ ਸਕਦਾ ਹੈ ਹਾਈ ਬਲੱਡ ਪ੍ਰੈਸ਼ਰ ਹਾਈ ਬਲੱਡ ਪ੍ਰੈਸ਼ਰ ਔਰਤਾਂ ਦੀ ਜ਼ਿੰਦਗੀ ਵਿਚ ਇਕ ਵੱਡਾ ਮੋੜ ਲਿਆ ਸਕਦਾ ਹੈ। ਕੁਝ ਮਾਮਲਿਆਂ ਵਿਚ ਉਨ੍ਹਾਂ ਨੂੰ ਸੈਕਸ ਪ੍ਰਤੀ ਬੇਮੁੱਖ ਵੀ ਕਰ ਸਕਦਾ ਹੈ। ਅਮਰੀਕਾ ਦੇ ਖੋਜਕਾਰਾਂ ਨੇ ਦੱਸਿਆ ਕਿ ਮਰਦਾਂ ਨੂੰ ਬੜੇ ਚਿਰ ਤੋਂ ਇਹ ਸ਼ਿਕਾਇਤ ਰਹੀ ਹੈ ਕਿ ਹਾਈ ਬਲੱਡ ਪ੍ਰੈਸ਼ਰ ਨੂੰ ਕੰਟ੍ਰੋਲ ਕਰਨ...

ਕੈਂਸਰ ਤੋਂ ਬਚਾਉਂਦੇ ਹਨ

ਕੈਂਸਰ ਤੋਂ ਬਚਾਉਂਦੇ ਹਨ ਤੁਲਸੀ ਅਤੇ ਪੁਦੀਨਾ ਇਕ ਖੋਜ ਵਿਚ ਪਾਇਆ ਗਿਆ ਕਿ ਤੁਲਸੀ ਤੇ ਪੁਦੀਨੇ (ਪੂਤਣਾ) ਵਿਚ ਕੈਂਸਰ ਤੋਂ ਬਚਾਉਣ ਦੇ ਤੱਤ ਮੌਜੂਦ ਹੁੰਦੇ ਹਨ। ਖੋਜਕਾਰਾਂ ਨੇ ਅੱਠ ਮਹੀਨਿਆਂ ਤੱਕ ਚੂਹਿਆਂ ‘ਤੇ ਖੋਜ ਕਰਨ ਪਿੱਛੋਂ ਇਹ ਨਤੀਜਾ ਕੱਢਿਆ ਹੈ ਕਿ ਤੁਲਸੀ ਅਤੇ ਪੁਦੀਨੇ ਵਿਚ ਕੈਂਸਰ ਰੋਧਕ ਗੁਣਾਂ ਦਾ ਖਜ਼ਾਨਾ ਹੈ। ਖੋਜਕਾਰਾਂ...