ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਸਮਾਜਿਕ ਕੁਰੀਤੀਆਂ ਦੇ ਦਰਦ ਸ਼ਮੀ

ਸਮਾਜਿਕ   ਕੁਰੀਤੀਆਂ    ਦੇ   ਦਰਦ    ਨਾਲ਼   ਲਬਰੇਜ਼    ਪ੍ਰਵਾਸੀ   ਪੰਜਾਬੀ    ਕਲਮ ਸਿਆਣੇ ਕਹਿੰਦੇ ਹਨ ਕਿ ਸੜਕ ਤੇ ਚੱਲਣਾ ਕੋਈ ਮੁਸ਼ਕਿਲ ਕੰਮ ਨਹੀਂ ਪਰ ਹਿੰਮਤ ਤੇ ਹੌਸਲੇ ਦੀ ਪਹਿਚਾਣ ਚਾਲ੍ਹੇ ਚਿੱਕੜ ਵਿੱਚਦੀ ਗੱਡਾ ਲੈਕੇ ਜਾਣ ਨਾਲ਼ ਹੀ ਹੁੰਦੀ ਹੈ। ਬਿਲਕੁੱਲ ਇਸੇ ਤਰ੍ਹਾਂ ਦਾ ਹੌਸਲਾ ਕੀਤਾ ਹੈ, ਕੈਨੇਡਾ ਦੀ ਸੰਗੀਤ...

ਬਾਲ ਗੀਤ

ਬਾਲ ਗੀਤ ਬੱਦਲ ਪੰਛੀ ਕੀੜੀ ਤੇ ਹਾਥੀ ਚੰਗੀ ਸ਼ੁਰੂਆਤ ਦੇ ਚੰਗੇ ਨਤੀਜੇ ਆਓ ਸਕੂਲ ਚੱਲੀਏ ਵੀਰਤਾ ਭਰੀ ਸਿਆਣਪ ਤਰਕ ਦਾ...

ਬਾਲ ਕਹਾਣੀਆਂ

ਬਾਲ ਕਹਾਣੀਆਂ ਚਿੜੀ ਤੇ ਕਾਂ ਕਾਂ ਤੇ ਚਿੜੀ ਇੱਕ ਸੀ ਸ਼ੇਖ ਚਿੱਲੀ ਚਿੜੀ ਤੇ ਪਿੱਪਲ ਕੋਟਲਾ ਛਪਾਕੀ ਭਲੇ ਲਈ ਕੋਸ਼ਿਸ਼ ਅਕਬਰ ਤੇ ਬੀਰਬਲ ਦੀਆਂ ਹਾਸ ਵਿਨੋਦ ਕਹਾਣੀਆਂ (ਮੂਰਖੰਦਰ ਬਹਾਦਰ, ਗਧਾ ਕੌਣ?, ਮੂਰਖਾਂ ਨਾਲ ਵਾਹ, ਕੁਕਡ਼ੂੰ ਕਡ਼ੂੰ, ਧਰਤੀ ਦਾ ਕੇਂਦਰ, ਮੋਤੀਆਂ ਦੀ ਖੇਤੀ, ਹੀਰਿਆਂ ਦੀ ਚੋਰੀ, ਸ਼ਾਹੀ ਹਕੀਮ, ਅਣਖੀ ਮਨੁੱਖ, ਸਿਆਣਾ ਕੌਣ?, ...

ਜੀਵਨੀਆਂ

ਜੀਵਨੀਆਂ ਭਗਤ ਸਿੰਘ(ਮਨਦੀਪ ਖੁਰਮੀ) ਪੰਡਤ ਸ਼ਰਧਾ ਰਾਮ ਫ਼ਿਲੌਰੀ ਹੀਰਾ ਸਿੰਘ ਦਰਦ ਬਾਬੂ ਫ਼ਿਰੋਜਦੀਨ ਸ਼ਾਹ ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਵਿਧਾਤਾ ਸਿੰਘ ਤੀਰ ਨੰਦ ਲਾਲ ਨੂਰਪੁਰੀ ਕਰਤਾਰ ਸਿੰਘ ਬਲੱਗਣ ਗਿਆਨੀ ਗਿਆਨ ਸਿੰਘ ਲਾਲ ਸਿੰਘ ਕਮਲਾ ਅਕਾਲੀ ਪ੍ਰਿੰਸੀਪਲ ਤੇਜਾ ਸਿੰਘ ਪ੍ਰੋ. ਸਾਹਿਬ ਸਿੰਘ ਗੁਰਬਖਸ਼ ਸਿੰਘ ਕਪੂਰ ਸਿੰਘ ਡਾ. ਮਹਿੰਦਰ...

ਬਲਵੰਤ ਗਾਰਗੀ ਦੇ ਲੇਖ

ਸਆਦਤ ਹਸਨ ਮੰਟੋ (ਬਲਵੰਤ ਗਾਰਗੀ – ਹੁਸੀਨ ਚਿਹਰੇ ਵਿਚੋਂ) ਮੰਟੋ ਦਾ ਨਾਂ ਮੈਂ ਪਹਿਲੀ ਵਾਰ 1944 ਵਿਚ ਸੁਣਿਆ। ਮੈਂ ਨੌਕਰੀ ਦੀ ਤਲਾਸ਼ ਵਿਚ ਦਿੱਲੀ ਆਇਆ। ਜੰਗ ਲਗਣ ਦੇ ਕਾਰਣ ਹਰ ਬੀ.ਏ. ਐਮ. ਏ. ਨੂੰ ਭਰਤੀ ਕੀਤਾ ਜਾ ਰਿਹਾ ਸੀ। ਮੈਂ ਆਲ-ਇੰਡੀਆ ਰੇਡੀਓ ਦੇ ਜੰਗ ਦੀਆਂ ਖ਼ਬਰਾਂ ਬ੍ਰਾਡਕਾਸਟ ਕਰਨ ਵਾਲੇ ਸੈਕਸ਼ਨ ਵਿਚ ਦੋ ਸੌ ਰੁਪਏ...

ਲੋਕਗੀਤ

ਵੀਰਾਂ ਬਾਝੋਂ ਸੱਥੀਂ ਸੀਰ ਨਾਹੀਂ ਲੰਬੀ ਸਬਾਤ ਵਿਚ ਕੰਧ ਹੈ ਨਹੀਂ ਆਪਣੇ ਪਿਉ ਤੋਂ ਬਾਝਾਂ ਪੇਕੇ ਕੰਮ ਹੈ ਨਹੀਂ ਵੇ ਕਿਤੇ ਆ ਜੀਂ ਵੀਰਾ ਕਿਤੇ ਪਾ ਜੀਂ ਫੇਰਾ ਵੇ ਮੈਂ ਰੱਜ ਨਾ ਦੇਖਿਆ ਦੀਦਾਰ ਤੇਰਾ ਲੰਬੀ ਸਬਾਤ ਵਿਚ ਲਟੈਣ ਹੈ ਨਹੀਂ ਮਾਵਾਂ ਤੋਂ ਬਾਝਾਂ ਪੇਕੇ ਲੈਣ ਹੈ ਨਹੀਂ ਵੇ ਕਿਤੇ ਆ ਜੀਂ ਵੀਰਾ ਪੇਕੇ ਪਾ ਜੀਂ ਫੇਰਾ ਵੇ ਮੈਂ ਰੱਜ ਨਾ...