by admin | Aug 5, 2023 | Uncategorized, ਕਵਿਤਾਵਾਂ/ਗਜ਼ਲਾਂ/ਗੀਤ
ਯਾਦ ਮਨੀਸ਼ ਸ਼ਰਮਾ ਮਹਿਕ ਉਠਦੀ ਹੈ, ਮੇਰੇ ਲੂੰਅ- ਲੂੰਅ ਵਿੱਚੋਂ, ਉਹਦੀ ਯਾਦ ਦੀ ਤਸਵੀਰ ਬਣਕੇ, ਮੇਰਾ ਮਾਹੀ, ਮੈਨੂੰ ਯਾਦ ਆਵਂਦਾ, ਮੇਰੀ ਭੁੱਲੀ ਵਿਸਰੀ ਤਕਦੀਰ ਬਣਕੇ, ਮਹਿਕ ਉਠਦੀ ਹੈ, ਮੇਰੇ ਲੂੰਅ- ਲੂੰਅ ਵਿਚੋਂ ਓਹ ਭੁੱਲ ਜਾਂਦਾ ਵਿਸਾਰ ਜਾਂਦਾ, ਮੈਨੂੰ ਰਾਹਾਂ ਦੀ ਧੂਲ ਮੰਨ ਕੇ, ਬੇਸ਼ਕ ਮੇਰਾ ਪਿਆਰ ਇੱਕ ਤਰਫਾ ਹੈ, ਪਰ ਰਹਾਂਗੀ ਸਦਾ,...
by admin | Aug 5, 2023 | Uncategorized
ਤੇਰੀ ਯਾਦ ਆਈ ਸਵੇਰੇ ਸਵੇਰੇ ਡਾ. ਸਰਬਜੀਤ ਕੌਰ ਸੰਧਾਵਾਲੀਆ ਖੁਸ਼ੀ ਥਰਥਰਾਈ ਸਵੇਰੇ ਸਵੇਰੇ ਕਲੀ ਮੁਸਕਰਾਈ ਸਵੇਰੇ ਸਵੇਰੇ ਅਜੇ ਨੈਣ ਖੋਲ੍ਹੇ ਹੀ ਸਨ ਕਿ ਅਚਾਨਕ ਤੇਰੀ ਯਾਦ ਆਈ ਸਵੇਰੇ ਸਵੇਰੇ ਲਹੂ ਗੇੜ ਨੇ ਐਸੇ ਖਾਧੇ ਉਛਾਲੇ ਨਬਜ਼ ਕੰਪਕਪਾਈ ਸਵੇਰੇ ਸਵੇਰੇ ਤੇਰੇ ਨਾਮ ਨੂੰ ਪਰਸਿਆ ਬੁਲ੍ਹੀਆਂ ਨੇ ਰਿਦੇ ਪੈਲ ਪਾਈ ਸਵੇਰੇ ਸਵੇਰੇ ਪਪੀਹੇ ਦੀ...
by admin | Aug 5, 2023 | Uncategorized
ਅੱਜ ਆਖਾਂ ਵਾਰਿਸ ਸ਼ਾਹ ਨੂੰ ਅਮ੍ਰਿਤਾ ਪ੍ਰੀਤਮ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ, ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ, ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ, ਉਠ ਦਰਮਾਨਦਾਂ ਦਿਆਂ ਦਰਦਿਆ ਉਠ ਤੱਕ ਅਪਣਾ ਪੰਜਾਬ, ਅੱਜ ਬੇਲੇ...
by admin | Aug 5, 2023 | Uncategorized
ਪਹਿਲ ਚਰਨ ਸਿੰਘ ਸ਼ਹੀਦ ਜਾਨਵਰਾਂ ਦੇ ਹਸਪਤਾਲ ਵਿਚ, ਬੁੱਧੂ ਖੋਤਾ ਲਿਆਇਆ, ਡਾਕਦਾਰ ਨੇ ਦੇਖ ਬਿਮਾਰੀ, ਨੁਸਖਾ ਲਿਖ ਪਕੜਾਇਆ। ਕਹਿਣ ਲੱਗਾ ਇਹ ਚੀਜ਼ਾਂ ਪੀਹ ਕੇ, ਇਕ ਨਲਕੀ ਵਿਚ ਪਾਈਂ, ਨਲਕੀ ਇਸ ਦੀ ਨਾਸ ਵਿਚ ਰਖ, ਫੂਕ ਜ਼ੋਰ ਦੀ ਲਾਈਂ। ਏਹ ਨਸਵਾਰ ਨਾਸ ਦੀ ਰਾਹੀਂ, ਜਦੋਂ ਮਗਜ਼ ਵਿਚ ਜਾਊ, ਤੇਰੇ ਇਸ ਖੋਤੇ ਨੂੰ, ਅਰਬੀ ਘੋੜੇ ਵਾਂਗ ਬਣਾਊ।...
by admin | Aug 5, 2023 | Uncategorized
ਬਚਨ ਬਿਲਾਸ ਸ਼ਿਵਚਰਨ ਜੱਗੀ ਕੁੱਸਾ ਦੀ ਕਹਾਣੀ ਪਿੰਡ ਦੇ ਗੁਰਦੁਆਰੇ ਕੋਲ ਇਕ ਪੁਰਾਣਾ ਬੋਹੜ। ਬੋਹੜ ਦੇ ਦੁਆਲੇ ਬਣਿਆ ਇੱਟਾਂ ਅਤੇ ਸੀਮਿੰਟ ਦਾ ਮਜ਼ਬੂਤ ਚਬੂਤਰਾ। ਬੁੱਢੇ ਬੋਹੜ ਦੀ ਠੰਢੀ-ਠੰਢੀ ਛਾਂ ਹੁੰਦੀ, ਮਾਂ ਦੀ ਅਸੀਸ ਵਰਗੀ! ਇਸ ਕਰਮਾਂ ਵਾਲੀ ਛਾਂ ਹੇਠ, ਛੇ ਸਾਲ ਦੀ ਉਮਰ ਤੋਂ ਲੈ ਕੇ ਅੱਸੀ ਸਾਲ ਦੀ ਉਮਰ ਦੇ ਬਜ਼ੁਰਗਾਂ ਤੱਕ ਇਕੱਤਰ...
by admin | Aug 5, 2023 | Uncategorized, ਵਾਰਤਕ
ਵਾਰਤਕ ਬਾਰੇ ਵਾਰਤਕ ਦੀ ਸੂਚੀ ਪੰਡਤ ਸ਼ਰਧਾ ਰਾਮ ਫਿਲੌਰੀ (ਮਨ ਪਰਚਾਵੇ) ਅੰਮ੍ਰਿਤਾ ਪ੍ਰੀਤਮ (ਅੱਖਰਾਂ ਦੀ ਧੁੱਪੇ-ਅੱਖਰਾਂ ਦੀ ਛਾਵੇਂ, ਕਰ ਬਿਲਮਿਲ੍ਹਾ ਖੋਲ੍ਹੀਆਂ ਮੈਂ ਚਾਲੀ ਗੰਢਾਂ) ਗਿਆਨੀ ਗਿਆਨ ਸਿੰਘ (ਨਾਦਰ ਸ਼ਾਹ ਨੂੰ ਸੋਧਣਾ) ਪ੍ਰਿੰਸੀਪਲ ਤੇਜਾ ਸਿੰਘ (ਵਿਹਲੀਆਂ ਗੱਲਾਂ) ਪ੍ਰੌਫੈਸਰ ਸਾਹਿਬ ਸਿੰਘ (ਪਿਆਰ) ਬਾਵਾ ਬਲਵੰਤ ...