ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com


17 ਜੂਨ, 2012

ਮੈਨੂੰ ਤੁਹਾਡੀ ਸਾਈਟ ਬਹੁਤ ਚੰਗੀ ਲੱਗੀ ਮੈਂ ਇੱਕ ਬੇਨਤੀ ਕਰਦਾ ਹਾਂ ਕਿ "ਚਰਨ ਸਿੰਘ ਸ਼ਹੀਦ" ਜੀ ਦੀ ਲਿਖ਼ੀ ਕਵਿਤਾ "ਬੂਟ ਦੀ ਸ਼ਰਾਰਤ" ਤੁਸੀਂ ਆਪਣੀ ਸਾਈਟ ਤੇ ਪਾਓ ਜੀ ਮੈਂ ਆਸ ਕਰਦਾ ਹਾਂ ਕਿ ਤੁਸੀਂ ਜਰੂਰ ਇਹ ਕਵਿਤਾ ਲੋਕਾਂ ਲਈ  ਹਾਜ਼ਰ ਕਰੋਗੇ

sukhpanech@gmail.com


 

24 ਅਪ੍ਰੈਲ, 2012

 

ਵੀਰਪੰਜਾਬ ਡਾਟ ਕਾਮ ਤੇ ਅੱਜ ਮੈਂ ਪਹਿਲੀ ਵਾਰ ਕਲਿਕ ਕੀਤਾ ਸੀ ਤੇ ਅੱਜ ਮੇਰਾ ਨੈੱਟ ਤੇ ਬੈਠਣਾ ਸਫ਼ਲ ਹੋ ਗਿਆ।

malwai1972@yahoo.com


 

22 ਅਪ੍ਰੈਲ, 2012

ਪੰਜਾਬੀ ਦੀ ਸੋਚ ਨੂੰ ਕਿਸੇ ਕਹਾਣੀ ਨਾਲ ਬਿਆਨ ਕਰਨ ਦਾ ਉਪਰਾਲਾ ਵੀ ਹੋਣਾ ਚਾਹੀਦਾ ਏ.. ਜੇ ਆਪ ਦੇ ਕੋਲ ਕੋਈ ਹੈ ਤਾਂ ਕਿਰਪਾ ਕਰਕੇ ਮੈਨੂੰ ਭੇਜ ਦਿਉ।

daljitnoor@ymail.com

12 ਮਾਰਚ 2012

 

ਅਸਫਲ ਪ੍ਰੇਮ ਵਿਚੋਂ ਕਵਿਤਾ ਉਪਜਦੀ ਹੈ ਪਰ ਸਫਲ ਪ੍ਰੇਮ ਚੋ ਕੇਵਲ ਬਚੇ ਪੈਦਾ ਹੁੰਦੇ ਨੇ

 

10 ਮਾਰਚ 2012

 

ਜਦੋਂ ਕੋਈ ਸਤਿਕਾਰ ਵਿਚ ਆਪਣੇ ਵੱਡੇ-ਵਡੇਰੇ ਦੇ ਪੈਰ ਛੁਹਣ ਵਾਸਤੇ ਝੁਕਦਾ ਹੈ, ਤਾਂ ਵੱਡੇ-ਵਡੇਰੇ ਦਾ ਹੱਥ ਸੁਭਾਵਕ ਹੀ ਉਸ ਦੇ ਸਿਰ ਤੇ ਅਸ਼ੀਰਵਾਦ ਦੇਣ ਵਾਸਤੇ ਆ ਜਾਂਦਾ ਹੈ

 

rajaulakh83@gmail.com  

 

23 ਫਰਵਰੀ 2012

 

ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਹੈ ਜੀ ਵੀਰਪੰਜਾਬ ਦਾ ਉਪਰਾਲਾ ਪਰ ਮੈਨੂੰ ਇਕ ਕਮੀ ਮਹਿਸੂਸ ਹੋਈ ਕਿ ਕੋਈ ਕਹਾਣੀ ਜਾਂ ਨਾਵਲ ਖੋਜਣਾ ਹੋਵੇ ਤਾਂ ਆਸਾਨ ਤਰੀਕਾ ਹੋਣਾ ਚਾਹੀਦਾ ਹੈ ਜਿਵੇ ਕਿ ਸਰਚ ਦਾ ਹੁੰਦਾ ਹਾ ਜੀ ਤੇ ਤੂਤਾਂ ਵਾਲਾ ਖੂਹ ਨਹੀਂ ਲੱਭਿਆ ਜੀ ਮੈਨੂੰ ਕਿਰਪਾ ਕਰ ਕੇ ਮੇਰੀ ਸਹਾਇਤਾ ਕਰੋ ਜੀ। ਸਤਿ ਸ੍ਰੀ ਅਕਾਲ ਜੀ।

 

rajaulakh83@gmail.com  

 

21 ਫਰਵਰੀ, 2012

 

ਟੀਮ 'ਵੀਰਪੰਜਾਬ' ਜੀ, ਧੰਨਵਾਦ! ਮਾਂ ਬੋਲੀ ਪੰਜਾਬੀ'ਚ ਇੱਕ ਬਹੁਤ ਹੀ ਵਧੀਆ 'ਜਾਲ ਟਿਕਾਣਾ' ਪੇਸ਼
ਕਰਨ ਲਈ...

butterlion@hotmail.com  

 

17 ਫਰਵਰੀ 2012

 

ਸਤਿ ਸ੍ਰੀ ਅਕਾਲ ਜੀ.. ਮੈਨੂੰ ਇਸ ਬਾਰੇ ਜਾਣਕਾਰੀ ਚਾਹੀਦੀ ਹੈ। ਜੇ ਕੋਈ ਆਪਣੀਆਂ ਕਵਿਤਾਵਾਂ ਤੁਹਾਡੀ ਵੈਬਸਾਈਟ ਤੇ ਪਬਲਿਸ਼ ਕਰਵਾਉਣਾ ਚਾਹੁੰਦਾ ਹੋਵੇ ਤਾਂ ਉਹਦਾ ਕੀ ਪ੍ਰੋਸੈਸ ਹੈ...

 

Dippydadrao@ymail.com

 

2 ਫਰਵਰੀ 2012

 

ਪੰਜਾਬੀ ਸਿੱਖਣ ਲਈ ਵੀਰਪੰਜਾਬ ਡਾਟ ਕਾਮ ਬਹੁਤ ਲਾਹੇਵੰਦ ਵੈਬ-ਸਾਈਟ ਹੈ, ਇਹ ਸਾਡੇ ਲਈ ਇਹ ਨਾ-ਯਾਬ ਤੋਹਫ਼ਾ ਹੈਮੈਂ ਆਪ ਜੀ ਦੇ ਉਪਰਾਲੇ ਦੀ ਸ਼ਲਾਘਾ ਕਰਦੀ ਹਾਂਮੈਨੂੰ ਪੰਜਾਬੀ ਪਡ਼੍ਹਨੀ ਅਤੇ ਬੋਲਣੀ ਬਹੁਤ ਪਸੰਦ ਹੈ ਇਸੇ ਲਈ ਮੈਂ ਤਾਂ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਲੱਭਦੀ ਰਹਿੰਦੀ ਹਾਂਆਪ ਜੀ ਦੀਆਂ ਕੋਸ਼ਿਸ਼ਾਂ ਲਈ ਬਹੁਤ-ਬਹੁਤ

ਧੰਨਵਾਦ

gurpritmba@gmail.com

 

19 ਜਨਵਰੀ 2012

 

i like you web site

 

bahadur.singh731@gmail.com

 

8 ਜਨਵਰੀ 2012

 

ਪਿਆਰੇ ਸਾਹਿਤ ਪ੍ਰੇਮੀ ਜੀਓ,

ਫਤਿਹ ਪ੍ਰਵਾਨ ਹੋਵੇ

ਮੈਂ ਆਪ ਜੀ ਨੂੰ ਛਾਪਣ ਹਿਤ ਭੇਜਣਾਂ ਚਾਹੁੰਦਾ ਹਾਂ ਅਦਬ ਸਹਿਤ,

ਕੁਲਜੀਤ ਸਿੰਘ ਜੰਜੂਆ
ਮੈਂਬਰ, ਪੰਜਾਬੀ ਪ੍ਰੈਸ ਕਲੱਬ ਆਫ਼ ਕੈਨੇਡਾ
ਮੈਂਬਰ, ਕਲਮ ਲੈਂਗੂਏਜ਼, ਡਿਵੈਲਪਮੈਂਟ ਫਾਉਂਡੇਸ਼ਨ
ਇੰਟਰਨੇਸ਼ਨਲ, ਮੀਡੀਆ ਕੋਆਰਡੀਨੇਟਰ, ਵਿਸ਼ਵ
ਪੰਜਾਬੀ ਕਾਨਫਰੰਸ ਟਰਾਂਟੋ 2011
ਫੋਨ: 416.473.7283

kuljit.janjua@rogers.com

 

13 ਨਵੰਬਰ 2011

 

ਵੀਰਪੰਜਾਬ ਡਾਟ ਕਾਮ  ਬਹੁਤ ਵਧੀਆ ਹੈ, ਪਰ ਇਸ ਵਿਚ ਪੰਜਾਬੀ ਫੌਂਟ ਚ ਸ਼ੇਅਰੋ-ਸ਼ਾਇਰੀ ਨਹੀਂ ਹੈ।

ਕਿਰਪਾ ਕਰਕੇ ਵੀਰਪੰਜਾਬ ਤੇ ਇਹ ਲਿੰਕ ਚਾਲੂ ਕਰੋ..

amrit55amrit@gmail.com  

 

13 ਜੂਨ 2011 
ਪੰਜਾਬੀ ਸਿੱਖਣ ਲਈ ਵੀਰਪੰਜਾਬ ਡਾਟ ਕਾਮ ਬਹੁਤ ਲਾਹੇਵੰਦ ਵੈਬ-ਸਾਈਟ ਹੈ, ਇਹ ਸਾਡੇ ਲਈ ਇਹ ਨਾ-ਯਾਬ ਤੋਹਫ਼ਾ ਹੈ। ।
ਮੈਂ ਆਪ ਜੀ ਦੇ ਉਪਰਾਲੇ ਦੀ ਸ਼ਲਾਘਾ ਕਰਦੀ ਹਾਂ ਮੈਨੂੰ ਪੰਜਾਬੀ ਪਡ਼੍ਹਨੀ ਅਤੇ ਬੋਲਣੀ ਬਹੁਤ ਪਸੰਦ ਹੈ ਇਸੇ ਲਈ ਮੈਂ ਤਾਂ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਲੱਭਦੀ ਰਹਿੰਦੀ ਹਾਂ ਆਪ ਜੀ ਦੀਆਂ ਕੋਸ਼ਿਸ਼ਾਂ ਲਈ ਬਹੁਤ-ਬਹੁਤ ਧੰਨਵਾਦ
ਆਮਨਾ ਸੈਣੀ
aamnasaini826@gmail.com

30
ਅਪ੍ਰੈਲ 2011 
ਮੈਨੂੰ ਬਡ਼ੀ ਹੀ ਖੁਸ਼ੀ ਹੋਈ ਜਦ ਮੈਂ ਵੀਰਪੰਜਾਬ ਡਾਟ ਕਾਮ ਵੈਬ-ਸਾਈਟ ਵੇਖੀ ਮੇਰਾ ਪੰਜਾਬੀ ਸਾਹਿਤ ਨਾਲ ਸ਼ੁਰੂ ਤੋਂ ਹੀ ਬਡ਼ਾ ਡੂੰਘਾ ਮੋਹ ਰਿਹਾ ਹੈ ਮੈਂ ਵੀਰਪੰਜਾਬ ਡਾਟ ਕਾਮ ਰਾਹੀਂ ਕਾਫ਼ੀ ਸਾਲ ਬਾਅਦ ਮੁਡ਼ ਪੰਜਾਬੀ ਸਾਹਿਤ ਨਾਲ ਜੁਡ਼ਿਆ ਹਾਂ ਤੇ ਮੈਂ ਇਹ ਈ-ਮੇਲ ਸਿਰਫ ਆਪ ਜੀ ਦਾ ਤੁਹਾਡੇ ਇਸ ਸ਼ਲਾਘਾਯੋਗ ਕੰਮ ਲਈ ਧੰਨਵਾਦ ਕਰਨ ਲਈ ਕੀਤਾ ਹੈ 
ਜਤਿੰਦਰਪਾਲ ਸਿੰਘ, ਬਠਿੰਡਾ (jattsidhu88@gmail.com)


ਸਾਲ 2010 ਦੇ ਖਤ

 

ਸਾਲ 2009 ਦੇ ਖਤ

 

ਸਾਲ 2008 ਦੇ ਖਤ

 

ਸਾਲ 2007 ਦੇ ਖਤ

 

ਸਾਲ 2006 ਦੇ ਖਤ










ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















2172061
Website Designed by Solitaire Infosys Inc.