ਅੰਗ੍ਰੇਜੀ |
ਪੰਜਾਬੀ |
Anus |
ਗੁਦਾ-ਦਵਾਰ |
Buttock |
ਕੁੱਲੇ ਦੇ ਪਿੱਛੇ, ਨਿਤੰਭ |
Cervix |
ਬੱਚੇਦਾਨੀ ਦਾ ਮੂੰਹ |
Clitoris |
ਯੋਨਕੁੰਜੀ |
Ejaculation |
ਔਡ਼ (ਤਨਾਅ ਵਿਚ ਆਏ ਲਿੰਗ ਵਿਚੋ ਵੀਰਜ ਦਾ ਖਾਰਜ ਹੋਣਾ) |
Epididymis |
ਪਤਾਲੂਆਂ ਦੇ ਪਿੱਛੇ ਸ਼ਕਰਾਣੂ ਸੰਭਾਲਣ ਵਾਲੀ |
Erection |
ਲਿੰਗ ਜਾਂ ਯੋਨ-ਕੁੰਜੀ ਦਾ ਅਕਡ਼ਾਅ |
Fallopian Tubes |
ਗਰਭ ਨਲੀਆਂ |
Foreskin |
ਲਿੰਗ ਦੇ ਸਿਰ ਢਕਣ ਵਾਲੀ ਚਮਡ਼ੀ |
Genitals |
ਗੁਪਤ-ਅੰਗ |
Glands |
ਗ੍ਰੰਥੀਆਂ |
Glans |
ਲਿੰਗ ਦਾ ਸਿਰ ਜਾਂ ਯੋਨ-ਕੁੰਜੀ |
Hymen |
ਕੰਵਾਰ-ਪਰਦਾ |
Labia |
ਯੋਨੀ-ਹੋਂਠ |
Menstruation |
ਮਾਹਵਾਰੀ |
Nocturnal Emission |
ਸੁਪਨਦੋਸ਼ |
Ovaries |
ਅੰਡ-ਕੋਸ਼ |
Ovulation |
ਅੰਡੇ ਦਾ ਅੰਡਕੋਸ਼ ਵਿਚੋਂ ਚਲਣਾ |
Ovum |
ਅੰਡਾ |
Penis |
ਲਿੰਗ |
Prostate Glands |
ਗਦੂਦ ਗ੍ਰੰਥੀਆਂ |
Reproduction |
ਜਣਨ ਕਿਰਿਆ |
Scortum |
ਪਤਾਲੂ ਥੈਲੀ |
Sexual Intercourse |
ਸੰਭੋਗ |
Sperm |
ਸ਼ਕਰਾਣੂ |
Testicles |
ਪਤਾਲੂ |
Urethra |
ਪਿਸ਼ਾਬ ਨਲੀ |
Uterus |
ਬੱਚੇਦਾਨੀ |
Vagina |
ਯੋਨੀ |
Vulva |
ਯੋਨੀ |