ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

 

ਸੰਭੋਗ ਜਾਂ ਯੋਨ ਸੰਪਰਕ

 

ਜਦੋਂ ਦੋ ਵਿਅਕਤੀ (ਇਕ ਮਰਦ ਅਤੇ ਇਕ ਔਰਤ) ਜਵਾਨ ਹੋ ਜਾਂਦੇ ਹਨਇਕ ਦੂਜੇ ਨੂੰ ਪੰਸਦ ਕਰਦੇ ਹਨ ਅਤੇ ਪਿਆਰ ਕਰਨ ਲੱਗ ਜਾਂਦੇ ਹਨ ਤਾਂ ਕੁਝ ਲੋਕ ਇਸ ਨੂੰ ਜੀਵਨ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਸਮਝ ਲੈਂਦੇ ਹਨਇਸ ਵੇਲੇ ਉਹ ਇਕ ਦੂਜੇ ਪ੍ਰਤੀ ਭਾਵਨਾਤਮਕ ਖਿੱਚ ਵਿਖਾਉਂਦੇ ਹਨ ਅਤੇ ਮਹਿਸੂਸ ਵੀ ਕਰਦੇ ਹਨਇਸ ਦੇ ਨਤੀਜੇ ਵਜੋਂ ਉਹ ਸਰੀਰਿਕ ਛੋਹ ਦਾ ਅਨੰਦ ਲੈਣ ਲਈ ਜਾਂ ਬੱਚਾ ਪੈਦਾ ਕਰਨ ਦਾ ਫੈਸਲਾ ਕਰ ਲੈਂਦੇ ਹਨਇਹ ਫੈਸਲਾ ਬਿਲਕੁਲ ਨਿੱਜੀ ਅਤੇ ਖਾਸ ਹੁੰਦਾ ਹੈਵੈਸੇ ਤਾਂ ਅਜਿਹੇ ਫੈਸਲੇ ਜਿੰਮੇਵਾਰ ਨਾਗਰਿਕਾਂ ਨੂੰ ਲੈਣੇ ਸੋਭਦੇ ਹਨਪਰ ਕਈ ਵਾਰ ਭਾਵਨਾ ਵਿਚ ਵਹਿ ਕੇ ਅਜਿਹੇ ਫੈਸਲੇ ਗ਼ਲਤ ਵੀ ਹੋ ਸਕਦੇ ਹਨਇਸ ਲਈ ਸੈਕਸ (ਸੰਭੋਗ ਜਾਂ ਯੋਨ ਸੰਪਰਕ ਬਣਾਉਣ) ਦਾ ਇੰਤਜਾਰ ਕਰੋ ਜਦ ਤੱਕ ਤੁਸੀਂ ਇਕ ਜਿੰਮੇਵਾਰ ਨਾਗਰਿਕ ਨਹੀਂ ਬਣ ਜਾਂਦੇ  

 

ਯੋਨ ਸੰਪਰਕ ਵਿਚ ਇਹ ਜਰੂਰੀ ਨਹੀਂ ਕਿ ਇਕ ਮਰਦ ਅਤੇ ਇਕ ਔਰਤ ਹੀ ਹੋਣ ਇਸ ਮਾਮਲੇ ਵਿਚ ਦੋਵੇਂ ਮਰਦ ਜਾਂ ਦੋਵੇਂ ਔਰਤਾਂ ਜਾਂ ਫਿਰ ਦੋ ਤੋਂ ਵੱਧ ਮਰਦ ਜਾਂ ਔਰਤਾਂ ਹੋ ਸਕਦੇ ਹਨ ਅਜਿਹੇ ਮਾਮਲੇ ਵਿਚ ਜਿਆਦਾਤਰ ਅਪ੍ਰਾਕ੍ਰਿਤਕ ਸਬੰਧ ਬਣਦੇ ਹਨਇਸ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਕਈ ਹੋਰ ਬੀਮਾਰੀਆਂ ਦਾ ਜਨਮ ਹੁੰਦਾ ਹੈ

 

 

 

 


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















2172285
Website Designed by Solitaire Infosys Inc.