ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

 

ਨਸ਼ੀਲੀਆਂ ਦਵਾਈਆਂ ਦੀ ਵਰਤੋਂ ਵਿਰੁੱਧ ਸੰਘਰਸ਼

 

ਕੀ ਹੈ ਨਸ਼ੀਲੀਆਂ ਦਵਾਈਆਂ ਦੀ ਵਰਤੋਂ ?

ਮੈਡੀਕਲ ਸਲਾਹ ਤੋਂ ਬਿਨਾਂ ਕਿਸੇ ਵੀ ਸਰੀਰਿਕ ਕਿਰਿਆਵਾਂ ਨੂੰ ਮੱਧਮ ਕਰਨ ਵਾਲੀ ਦਵਾਈ ਦੀ ਮਿੱਥੀ ਮਿਕਦਾਰ ਸ਼ਕਤੀ ਤੋਂ ਜਿਆਦਾਜਾਂ ਇਨ੍ਹਾਂ ਦੀ ਵੱਧ ਵਾਰ ਵਰਤੋਂ ਨੂੰ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਕਹਿੰਦੇ ਹਨਇਸ ਨਾਲ ਮਨੁੱਖ ਦੀਆਂ ਸਰੀਰਿਕ ਅਤੇ ਮਾਨਸਿਕ ਕਿਰਿਆਵਾਂ ਨੂੰ ਨੁਕਸਾਨ ਪਹੁੰਚਦਾ ਹੈ

 

ਲੋਕ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਕਿਉਂ ਕਰਦੇ ਹਨ?

ਇਸਦਾ ਕੋਈ ਵਿਸ਼ੇਸ਼ ਕਾਰਣ ਨਹੀਂ ਹੈਜਿਆਦਾਤਕ ਲੋਕ ਨਸ਼ਾ ਜਿਗਿਆਸਾ ਵੱਸ਼, ਕੁਝ ਆਨੰਦ ਪ੍ਰਾਪਤੀ ਲਈ ਜਾਂ ਆਪਣੇ ਦੋਸਤਾਂ-ਹਮਜੋਲੀਆਂ ਦੀ ਸੋਹਬਤ ਅਧੀਨ ਨਸ਼ਾ ਸ਼ੁਰੂ ਕਰਦੇ ਹਨਕੁਝ ਅਜਿਹੇ ਲੋਕ ਵੀ ਹਨ ਜੋ ਬੋਰੀਅਤ, ਥਕਾਵਟ ਜਾਂ ਨਿਰਾਸ਼ਾ ਨੂੰ ਦੂਰ ਕਰਨ ਲਈ ਇਸ ਨੂੰ ਅਪਣਾ ਲੈਂਦੇ ਹਨਮਾਂ ਬਾਪ ਅਤੇ ਸਕੇ ਸਬੰਧੀਆਂ ਦੇ ਪਿਆਰ ਦੀ ਕਮੀ ਵੀ ਇਸ ਦਾ ਕਾਰਣ ਬਣ ਸਕਦੀ ਹੈਜਿਆਦਾਤਰ ਨਸ਼ਾਖੋਰ ਜੀਵਨ ਦੀਆਂ ਅਸਫਲਤਾਵਾਂ ਅਤੇ ਨਿਰਾਸ਼ਾਵਾਂ ਤੋਂ ਤੰਗ ਆ ਚੁੱਕੇ ਹੁੰਦੇ ਹਨਫੇਰ ਨਸ਼ਿਆਂ ਦੀ ਸੌਖੀ ਪ੍ਰਾਪਤੀ ਵੀ ਇਸ ਦਾ ਕਾਰਣ ਬਣ ਜਾਂਦੀ ਹੈ

ਡਾ. ਭਾਰਤ ਭੂਸ਼ਨ ਜਿੰਦਲ, ਐਮ.ਡੀ.
ਸਰਕਾਰੀ ਹਸਪਤਾਲ
9815064904


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















1740546
Website Designed by Solitaire Infosys Inc.