ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

 

ਨਸ਼ੀਲੀਆਂ ਦਵਾਈਆਂ ਦਾ ਅਸਰ 


ਨਸ਼ੀਲੀਆਂ ਦਵਾਈਆਂ ਦਾ ਸਿਧਾ ਅਸਰ ਦਿਮਾਗ ਤੇ ਹੁੰਦਾ ਹੈਦਿਲ ਦੀ ਧਡ਼ਕਨ ਤੇਜ ਹੁੰਦੀ ਹੈ ਅਤੇ ਬਲੱਡ ਪ੍ਰੈਸ਼ਰ ਵਧਦਾ ਹੈ ਲਗਾਤਾਰ ਦੀ ਨਸ਼ਾਖੋਰੀ ਜਾਨ ਲੇਵਾ ਹੋ ਸਕਦੀ ਹੈਹਮੇਸ਼ਾ ਯਾਦ ਰੱਖੋ ਨਸ਼ਾਖੋਰੀ ਇਕ ਰੋਗ ਹੈਜੋ ਵਿਗਿਆਨਕ ਇਲਾਜ ਅਤੇ ਸਮੇਂ ਤੇ ਦਿੱਤੀ ਸਹੀ ਸਲਾਹ ਆਦਿ ਨਾਲ ਬਿਲਕੁਲ ਠੀਕ ਹੋ ਸਕਦਾ ਹੈਨਸ਼ੀਲੀਆਂ ਦਵਾਈ ਦੀ ਵਰਤੋਂ ਕਰਨਾ ਇਕ ਅਪਰਾਧ ਹੈਇਸ ਕਾਨੂੰਨ ਨੂੰ ਤੋਡ਼ਨ ਵਾਲਿਆਂ ਨੂੰ ਜੇਲ੍ਹ ਦੀ ਸਜ਼ਾ ਅਤੇ ਜੁਰਮਾਨਾ ਹੋ ਸਕਦਾ ਹੈ

 

ਡਾ. ਭਾਰਤ ਭੂਸ਼ਨ ਜਿੰਦਲ, ਐਮ.ਡੀ.
ਸਰਕਾਰੀ ਹਸਪਤਾਲ
9815064904


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















1740438
Website Designed by Solitaire Infosys Inc.