ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

 

ਨਸ਼ਾਖੋਰੀ ਦੀਆਂ ਨਿਸ਼ਾਨੀਆਂ

ਦੈਨਿਕ ਕੰਮਾਂ ਵਿਚ ਅਰੁਚੀ

ਭੁੱਖ ਅਤੇ ਵਜ਼ਨ ਵਿੱਚ ਕਮੀ

ਚਾਲ ਵਿਚ ਲਡ਼ਖਡ਼ਾਹਟ, ਕੰਪਕਾਪਟ ਅਤੇ ਬੇਢੰਗਾਪਨ

ਲਾਲ ਅਤੇ ਭਾਰੀ ਅੱਖਾਂ, ਨਜ਼ਰ ਵਿਚ ਧੁੰਦਲਾਪਨ ਅਤੇ ਨੀਂਦ ਨਾ ਆਉਣਾ

ਘਰ ਵਿਚ ਸੂਈਆਂ, ਸਰਿੰਜਾਂ ਅਤੇ ਅਜੀਬੋ ਗਰੀਬ ਪੈਕਟਾਂ ਦਾ ਆਉਣਾ

ਸਰੀਰ ਤੇ ਨਵੇਂ ਅਤੇ ਕਈ-ਕਈ ਇੰਜੈਕਸ਼ਨਾਂ ਦੇ ਦਾਗ ਅਤੇ ਕਪਡ਼ਿਆਂ ਤੇ ਖੂਨ ਦੇ ਧੱਬੇ

ਉਲਟੀਆਂ ਹੋਣਾ, ਸਰੀਰ ਵਿਚ ਭਿਆਨਕ ਦਰਦ ਅਤੇ ਨੀਂਦ ਨਾ ਆਉਣਾ

ਸ਼ਰੀਰ ਦਾ ਪਸੀਨੇ ਨਾਲ ਤਰਬਤਰ ਹੋ ਜਾਣਾ, ਘਬਰਾਹਟ ਆਦਿ

ਯਾਦ ਸ਼ਕਤੀ ਤੇ ਏਕਾਗ੍ਰਤਾ ਦੀ ਕਮੀ, ਚਿਡ਼ਚਿਡ਼ਾਪਨ ਅਤੇ ਤੁਨਕ-ਮਿਜਾਜੀ

ਪੁਰਾਣੇ ਦੋਸਤ ਮਿੱਤਰ ਛੱਡਕੇ ਅਚਾਨਕ ਨਵੇਂ-ਨਵੇਂ ਦੋਸਤ ਬਣਾ ਲੈਣਾ

ਮਾਂ-ਬਾਪ ਜਾਂ ਜਾਣਕਾਰੀ ਤੋਂ ਆਨੇ-ਬਹਾਨੇ ਪੈਸੇ ਮੰਗਣਾ

ਘਰ ਦਾ ਸਮਾਨ, ਪੈਸਾ ਗਾਇਬ ਹੋ ਜਾਣਾ

ਏਕਾਂਤ ਵਿਚ ਜਿਆਦਾ ਦੇਰ ਤੱਕ ਬੈਠੇ ਰਹਿਣਾ

ਸਕੂਲ, ਕਾਲਜ ਜਾਂ ਕੰਮ ਤੇ ਜਾਣ ਤੋਂ ਕੰਨੀ ਕਤਰਾਉਣਾ

ਡਾ. ਭਾਰਤ ਭੂਸ਼ਨ ਜਿੰਦਲ, ਐਮ.ਡੀ.

ਸਰਕਾਰੀ ਹਸਪਤਾਲ

9815064904


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
2031267
Website Designed by Solitaire Infosys Inc.