ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਪਠਾਨੀਸਤਾਨ

"ਖੂੰ , ਇਕਦਮ ਜਲਦੀ ਬੋਲੋ, ਤੂੰ ਕੌਣ ਏਂ?"

"ਮੈਂ....ਮੈਂ...।"

"ਖੂੰ, ਸ਼ੈਤਾਨ ਦਾ ਬੱਚਾ, ਜਲਦੀ ਬੋਲੋ.... ਹਿੰਦੂ ਯਾਂ ਮੁਸਲਮਾਨ?"

"ਮੁਸਲਮਾਨ"

"ਖੂੰ, ਤੇਰਾ ਰਸੂਲ ਕੌਣ ?"

"ਮੁਹੰਮਦ ਖਾਨ"

"ਠੀਕ ... ਜਾਓ"

 


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















1740512
Website Designed by Solitaire Infosys Inc.