ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਹਮੇਸ਼ਾ ਦੀ ਛੁੱਟੀ

"ਪਕਡ਼ ਲਓ... ਪਕਡ਼ ਲਓ... ਵੇਖਿਓ ਜਾਵੇ ਨਾ"

ਸ਼ਿਕਾਰ ਥੋਡ਼੍ਹੀ ਜਿਹੀ ਦੂਰ ਦੌਡ਼ਣ ਤੋਂ ਬਾਅਦ ਫਡ਼੍ਹਿਆ ਗਿਆ

ਜਦੋਂ ਭਾਲਾ ਉਸਦੇ ਆਰਪਾਰ ਹੋਣ ਲਈ ਅੱਗੇ ਵਧਿਆ ਤਾਂ

ਉਸਨੇ ਕੰਬਦੀ ਆਵਾਜ਼ ਵਿਚ ਗਿਡ਼ਗਿਡ਼ਾ ਕੇ ਕਿਹਾ -

"ਮੈਨੂੰ ਨਾ ਮਾਰੋ... ਮੈਂ ਛੁੱਟੀਆਂ ਵਿਚ ਆਪਣੇ ਘਰ ਜਾ ਰਿਹਾ ਹਾਂ"

 


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















1740449
Website Designed by Solitaire Infosys Inc.